ਸੇਨਾਕਸ਼ੀ ਸਿੰਹਾ ਨੇ ਆਪਣੀ ਫਿਲਮ 'ਨੂਰ' ਦੀ ਪ੍ਰਮੋਸ਼ਨ ਕੀਤੀ। ਸੋਨਾਕਸ਼ੀ ਸਿਲਵਰ ਪੋਸ਼ਾਕ ਵਿੱਚ ਪੁੱਜੀ ਜੋ ਉਸਨੂੰ ਬੇਹਦ ਸੂਟ ਕਰ ਰਹੀ ਸੀ।