ਐਸ਼ਵਰਿਆ ਅਤੇ ਦੀਪਿਕਾ ਤੋਂ ਬਾਅਦ ਹੁਣ ਅਦਾਕਾਰਾ ਸੋਨਮ ਕਪੂਰ ਦੀ ਵਾਰੀ ਹੈ, 70ਵੇਂ ਕਾਨਸ ਫਿਲਮ ਫੈਸਟਿਵਲ ਵਿੱਚ ਆਪਣਾ ਜਲਵਾ ਵਿਖਾਉਣ ਦੀ। ਸੋਨਮ ਪਹਿਲੇ ਦਿਨ ਸਾੜੀ ਵਿੱਚ ਨਜ਼ਰ ਆਈ, ਵੇਖੋ ਤਸਵੀਰਾਂ।