ਬੌਏਫਰੈਂਡ ਨਾਲ ਲੰਚ ਕਰਨ ਪਹੁੰਚੀ ਸ੍ਰੀਦੇਵੀ ਦੀ ਧੀ
ਏਬੀਪੀ ਸਾਂਝਾ | 22 Jan 2017 01:29 PM (IST)
1
ਸ੍ਰੀਦੇਵੀ ਦੀ ਧੀ ਝਾਨਵੀ ਕਪੂਰ ਨੂੰ ਹਾਲ ਹੀ ਵਿੱਚ ਆਪਣੇ ਬੌਏਫਰੈਂਡ ਸ਼ਿਖਰ ਪਹਾੜੀਆ ਨਾਲ ਸਪੌਟ ਕੀਤਾ ਗਿਆ।
2
ਇਹ ਦੋਵੇਂ ਮੁੰਬਈ ਦੇ ਇੱਕ ਰੈਸਟੌਰੰਟ ਵਿੱਚ ਲੰਚ ਲਈ ਗਏ ਸਨ।
3
ਸ਼ਿਖਰ ਪੂਰਵ ਗ੍ਰਿਹ ਮੰਤਰੀ ਦਾ ਨਾਤੀ ਹੈ।
4
5
ਸ੍ਰੀਦੇਵੀ ਦੀ ਧੀ ਜਲਦ ਬਾਲੀਵੁੱਡ ਵਿੱਚ ਵੀ ਡੈਬਿਊ ਕਰਨ ਵਾਲੀ ਹੈ।
6
ਇਹ ਉਹੀ ਮੁੰਡਾ ਹੈ ਜਿਸ ਤੋਂ ਦੂਰ ਰਹਿਣ ਲਈ ਸ੍ਰੀਦੇਵੀ ਨੇ ਆਪਣੀ ਧੀ ਨੂੰ ਆਖਿਆ ਸੀ।