ਸ਼ਾਹਰੁਖ ਫਿਰ ਬਣੇ ਪੰਜਾਬੀ
ਏਬੀਪੀ ਸਾਂਝਾ | 26 Aug 2016 01:52 PM (IST)
1
ਇਸ ਬਾਰੇ ਸ਼ਾਹਰੁਖ ਨੇ ਸੋਸ਼ਲ ਮੀਡੀਆ 'ਤੇ ਵੀ ਜਾਣਕਾਰੀ ਦਿੱਤੀ।
2
ਉਹਨਾਂ ਲਿੱਖਿਆ ਕਿ ਅਗਲੇ ਕੁਝ ਮਹੀਨੇ ਉਹ ਪਰਾਗ ਵਿੱਚ ਰਹਿਣ ਵਾਲੇ ਹਨ।
3
ਫਿਲਮ ਦਾ ਨਾਮ ਦ ਰਿੰਗ ਹੈ ਜਿਸ ਚੋਂ ਸ਼ਾਹਰੁਖ ਦੀ ਇਹ ਲੁੱਕ ਬੇਹਦ ਮਸ਼ਹੂਰ ਹੋ ਰਹੀ ਹੈ।
4
ਫਿਲਮ ਵਿੱਚ ਸ਼ਾਹਰੁਖ ਨਾਲ ਅਦਾਕਾਰਾ ਅਨੁਸ਼ਕਾ ਸ਼ਰਮਾ ਨਜ਼ਰ ਆਏਗੀ।
5
ਇਹ ਪਹਿਲੀ ਵਾਰ ਹੈ ਕਿ ਇਮਤੀਆਜ਼ ਸ਼ਾਹਰੁਖ ਨਾਲ ਕੰਮ ਕਰ ਰਹੇ ਹਨ।
6
ਫਿਲਮ ਦਾ ਨਿਰਦੇਸ਼ਨ ਇਮਤੀਆਜ਼ ਅਲੀ ਕਰ ਰਹੇ ਹਨ।
7
ਫਿਲਮ ਦੀ ਸ਼ੂਟਿੰਗ ਹਾਲ ਹੀ ਵਿੱਚ ਪਰਾਗ ਵਿੱਚ ਸ਼ੁਰੂ ਹੋਈ ਹੈ।
8
ਸ਼ਾਹਰੁਖ ਖਾਨ ਆਪਣੀ ਅਗਲੀ ਫਿਲਮ ਵਿੱਚ ਇੱਕ ਪੰਜਾਬੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।
9
ਸ਼ਾਹਰੁਖ ਫਿਲਮ ਵਿੱਚ ਗਾਈਡ ਰਹਿੰਦਰ ਸਿੰਘ ਨਿਹਰਾ ਦਾ ਕਿਰਦਾਰ ਨਿਭਾ ਰਹੇ ਹਨ।