ਜਵਾਨਾਂ ਨਾਲ ਸ਼ਾਹਰੁਖ ਨੇ ਕੀਤਾ ਭੰਗੜਾ
ਏਬੀਪੀ ਸਾਂਝਾ | 26 Jan 2017 12:55 PM (IST)
1
2
ਸ਼ਾਹਰੁਖ ਪਿਛਲੇ ਕਾਫੀ ਦਿਨਾਂ ਤੋਂ ਆਪਣੀ ਫਿਲਮ ਰਈਸ ਦੀ ਪ੍ਰਮੋਸ਼ਨ ਵਿੱਚ ਵਿਅਸਤ ਸਨ।
3
ਸ਼ਾਹਰੁਖ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।
4
ਗਣਤੰਤਰ ਦਿਵਸ ਦੇ ਮੌਕੇ ਸ਼ਾਹਰੁਖ ਖਾਨ ਨੇ ਜਵਾਨਾਂ ਨਾਲ ਭੰਗੜਾ ਕੀਤਾ।
5
ਫਿਲਮ ਵਿੱਚ ਸ਼ਾਹਰੁਖ ਇੱਕ ਗੁਜਰਾਤੀ ਡੌਨ ਦਾ ਕਿਰਦਾਰ ਨਿਭਾਅ ਰਹੇ ਹਨ।