ਸ਼ਾਹਰੁਖ ਦੀ ਧੀ ਸੁਹਾਨਾ ਦਾ ਦਿੱਸਿਆ ਗਲੈਮਰਸ ਅੰਦਾਜ਼
ਪਿਛਲੇ ਸਾਲ ਹੀ ਸੁਹਾਨਾ ਨੇ ਵੋਗ ਮੈਗਜ਼ੀਨ ਦੇ ਕਵਰ ਪੇਜ ਲਈ ਫੋਟੋਸ਼ੂਟ ਕਰ ਗਲੈਮਰਸ ਵਰਲਡ ‘ਚ ਕਦਮ ਰੱਖਿਆ ਹੈ।
ਲੰਬੇ ਸਮੇਂ ਤੋਂ ਖ਼ਬਰਾਂ ਨੇ ਕਿ ਸੁਹਾਨਾ ਜਲਦੀ ਹੀ ਬਾਲੀਵੁੱਡ ‘ਚ ਐਂਟਰੀ ਕਰਨ ਵਾਲੀ ਹੈ ਪਰ ਇਸ ਗੱਲ ਦੀ ਪੱਕੀ ਜਾਣਕਾਰੀ ਨਹੀਂ ਹੈ।
ਸੁਹਾਨਾ ਰੈਸਟੋਰੈਂਟ ਤੋਂ ਨਿਕਲ ਕੇ ਗੱਡੀ ‘ਚ ਬੈਠ ਫੋਨ ਇਸਤੇਮਾਲ ਕਰਦੀ ਨਜ਼ਰ ਆਈ।
ਮੁੰਬਈ ‘ਚ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਕੁਝ ਦੋਸਤਾਂ ਨਾਲ ਪਾਰਟੀ ਕੀਤੀ ਸੀ। ਇਸ ਪਾਰਟੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ।
ਇਸ ਫੰਕਸ਼ਨ ‘ਚ ਸੁਹਾਨਾ ਰਵਾਇਤੀ ਅੰਦਾਜ਼ ‘ਚ ਵਿਆਹ ਨੂੰ ਐਂਜੂਆਏ ਕਰਦੀ ਨਜ਼ਰ ਆਈ ਸੀ। ਹੁਣ ਸੁਹਾਨਾ ਮੁੰਬਈ ‘ਚ ਹੈ।
ਹਾਲ ਹੀ ‘ਚ ਸੁਹਾਨਾ ਗੌਰੀ ਖ਼ਾਨ ਦੀ ਭਤੀਜੀ ਦੇ ਵਿਆਹ ‘ਚ ਕੋਲਕਾਤਾ ‘ਚ ਨਜ਼ਰ ਆਈ ਸੀ। ਇਸ ਦੀਆਂ ਕਾਫੀ ਤਸਵੀਰਾਂ ਸਾਹਮਣੇ ਆਈਆਂ ਸੀ।
ਸੁਹਾਨਾ ਵ੍ਹਾਈਟ ਕੱਲਰ ਦੀ ਟੀ-ਸ਼ਰਟ ਤੇ ਜੀਨਸ ‘ਚ ਗਲੈਮਰਸ ਅੰਦਾਜ਼ ‘ਚ ਨਜ਼ਰ ਆਈ।
ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਧੀ ਸੁਹਾਨਾ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹੈ। ਕਦੇ ਉਹ ਆਪਣੀ ਕਜ਼ਨ ਦੇ ਵਿਆਹ ‘ਚ ਤੇ ਕਦੇ ਆਪਣੇ ਦੋਸਤਾਂ ਨਾਲ ਪਾਰਟੀ ਕਰਦੀ ਨਜ਼ਰ ਆਉਂਦੀ ਹੈ। ਇਸੇ ਦੌਰਾਨ ਇੱਕ ਵਾਰ ਫੇਰ ਸੁਹਾਨਾ ਬੇਹੱਦ ਖੂਬਸੂਰਤ ਅੰਦਾਜ਼ ‘ਚ ਨਜ਼ਰ ਆਈ।