✕
  • ਹੋਮ

ਚੋਣ ਨਤੀਜੇ 2026

WEST BENGAL  (293/293)To Win - 147
204
BJP
83
TMC
02
LF+ISF
02
CONG
02
OTH
ASSAM  (126/126)To Win - 64
102
BJP+
19
CONG+
05
OTH
TAMIL NADU  (234/234)To Win - 118
107
TVK
74
DMK+
53
ADMK+
00
OTH
KERALAM  (140/140)To Win - 71
102
CONG+
35
LEFT+
03
OTH
PUDUCHERRY  (30/30)To Win - 16
17
BJP+
06
CONG+
07
OTH
(Source: ECI/ABP News)

ਹੁਣ ਧਰਮਿੰਦਰ ਦੇ ਪੋਤੇ ਦੀ ਵਾਰੀ, ਸੰਨੀ ਦਿਓਲ ਦੇ ਮੁੰਡੇ ਦੀ ਬਾਲੀਵੁੱਡ ਐਂਟਰੀ

ਏਬੀਪੀ ਸਾਂਝਾ   |  25 Jan 2019 04:17 PM (IST)
ਹੁਣ ਧਰਮਿੰਦਰ ਦੇ ਪੋਤੇ ਦੀ ਵਾਰੀ, ਸੰਨੀ ਦਿਓਲ ਦੇ ਮੁੰਡੇ ਦੀ ਬਾਲੀਵੁੱਡ ਐਂਟਰੀ
1

2

3

ਉਂਝ ਦਿਓਲ ਅਕਸਰ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਹੀ ਰੱਖਣਾ ਪਸੰਦ ਕਰਦੇ ਹਨ।

4

ਖੈਰ ਸੰਨੀ ਦਾ ਬੇਟਾ ਕਰਨ ਜਲਦੀ ਹੀ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਤੋਂ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰਨ ਵਾਲਾ ਹੈ ਜਿਸ ਨੂੰ ਲੈ ਕੇ ਸੰਨੀ ਕਾਫੀ ਐਕਸਾਈਟੀਡ ਹਨ।

5

ਹਾਲ ਹੀ ‘ਚ ਸੰਨੀ ਨੂੰ ਕਰਨ ਤੇ ਭਰਾ ਬੌਬੀ ਦਿਓਲ ਨਾਲ ਲੰਚ ‘ਤੇ ਸਪੌਟ ਕੀਤਾ ਗਿਆ। ਇਸ ਤੋਂ ਇਲਾਵਾ ਇੱਥੇ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਨਜ਼ਰ ਆਇਆ।

6

ਸੋਸ਼ਲ ਮੀਡੀਆ ‘ਤੇ ਦਿਓਲ ਫੈਮਿਲੀ ਦੀ ਇਹ ਤਸਵੀਰਾਂ ਕਾਫੀ ਪਸੰਦ ਕੀਤੀਆ ਜਾ ਰਹੀਆਂ ਹਨ। ਮੀਡੀਆ ਨੂੰ ਦੇਖ ਕਰਨ ਹੱਸਦੇ ਹੋਏ ਲੰਘ ਗਏ ਤੇ ਬੌਬੀ ਨੇ ਕੁਝ ਤਸਵੀਰਾਂ ਕਲਿੱਕ ਕਰਵਾਈਆਂ।

7

ਸੰਨੀ ਦਿਓਲ ਆਪਣੇ ਬੇਟੇ ਕਰਨ ਦਿਓਲ ਦੀ ਬਾਲੀਵੁੱਡ ਡੈਬਿਊ ਦੀ ਪੂਰੀ ਤਿਆਰੀ ਕਰ ਰਹੇ ਹਨ। ਇਸ ਸਮੇਂ ਸੰਨੀ ਇੱਕ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸ ਦੌਰਾਨ ਵੀ ਉਨ੍ਹਾਂ ਨੇ ਆਪਣੀ ਫੈਮਿਲੀ ਲਈ ਕੁਝ ਸਮਾਂ ਕੱਢਿਆ।

  • ਹੋਮ
  • ਬਾਲੀਵੁੱਡ
  • ਹੁਣ ਧਰਮਿੰਦਰ ਦੇ ਪੋਤੇ ਦੀ ਵਾਰੀ, ਸੰਨੀ ਦਿਓਲ ਦੇ ਮੁੰਡੇ ਦੀ ਬਾਲੀਵੁੱਡ ਐਂਟਰੀ
About us | Advertisement| Privacy policy
© Copyright@2026.ABP Network Private Limited. All rights reserved.