ਓਸਾਮਾ ਵੀ ਸੀ ਸੰਨੀ ਦਾ ਫੈਨ
ਏਬੀਪੀ ਸਾਂਝਾ | 17 Nov 2016 12:47 PM (IST)
1
2
ਫਿਲਮ ਵਿੱਚ ਦੱਸਿਆ ਗਿਆ ਹੈ ਕਿ ਸੰਨੀ ਦਾ ਕਹਿਣਾ ਸੀ ਕਿ ਜੇ ਮੈਂ ਕਪੜੇ ਉਤਾਰਨੇ ਹੀ ਹਨ ਤਾਂ ਉਸਦੇ ਪੈਸੇ ਮੈਂ ਹੀ ਕਿਉਂ ਨਾ ਕਮਾਵਾਂ, ਕੋਈ ਹੋਰ ਕਿਉਂ ?
3
ਪਿਛਲੇ ਤਿੰਨ ਸਾਲਾਂ ਤੋਂ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਸੈਲੇਬ੍ਰਿਟੀ ਹੈ ਸੰਨੀ ਲਿਓਨੀ।
4
ਸੰਨੀ ਨੂੰ ਕਿਸ ਤਰ੍ਹਾਂ ਸਮਾਜ ਤੋਂ ਕੱਢ ਦਿੱਤਾ ਗਿਆ ਸੀ, ਇਸ ਬਾਰੇ ਵੀ ਫਿਲਮ ਵਿੱਚ ਜਾਣਕਾਰੀ ਦਿੱਤੀ ਗਈ ਹੈ।
5
ਐਕਸ ਪੌਰਨ ਸਟਾਰ ਅਤੇ ਅਦਾਕਾਰਾ ਸੰਨੀ ਲਿਓਨੀ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ 'ਮੋਸਟਲੀ ਸੰਨੀ' ਜਲਦ ਰਿਲੀਜ਼ ਹੋਣ ਵਾਲੀ ਹੈ।
6
ਇਸ ਫਿਲਮ ਵਿੱਚ ਸੰਨੀ ਦੀ ਜ਼ਿੰਦਗੀ ਦੇ ਕਈ ਰਾਜ਼ ਖੁੱਲੇ ਹਨ।
7
8
ਨਾਲ ਹੀ ਸੰਨੀ ਦੇ ਸਫਰ ਦੀਆਂ ਮੁਸ਼ਕਿਲਾਂ ਦਾ ਵੀ ਸਾਰ ਹੈ।
9
ਸੰਨੀ ਦੀ ਜ਼ਿੰਦਗੀ ਦਾ ਸਫਰ ਬਾਲੀਵੁੱਡ ਤਕ ਕਿਵੇਂ ਆਇਆ, ਇਹ ਵੀ ਦੱਸਿਆ ਗਿਆ ਹੈ।
10
ਜਦ ਉਹ ਅਬੌਟਾਬਾਦ ਵਿੱਚ ਮਰਿਆ ਸੀ ਤਾਂ ਸੰਨੀ ਦੀ ਕਈ ਸੀਡੀਜ਼ ਉਸ ਤੋਂ ਬਰਾਮਦ ਹੋਇਆਂ ਸਨ।
11
ਨਾਲ ਹੀ ਫਿਲਮ ਵਿੱਚ ਇਹ ਵੀ ਦੱਸਿਆ ਹੈ ਕਿ ਅੱਤਵਾਦੀ ਓਸਾਮਾ ਬਿਨ ਲਾਦੇਨ ਵੀ ਸੰਨੀ ਦਾ ਦਿਵਾਨਾ ਸੀ।