ਹੁਣ ਐਪ ਜ਼ਰਿਏ ਕਰੋ ਸੰਨੀ ਨਾਲ ਗੱਲਾਂ
ਏਬੀਪੀ ਸਾਂਝਾ | 01 Dec 2016 11:19 AM (IST)
1
2
3
ਅਦਾਕਾਰਾ ਸੰਨੀ ਲਿਓਨੀ ਨੇ ਆਪਣੀ ਮੋਬਾਈਲ ਐਪ ਲਾਂਚ ਕੀਤੀ। ਇਸ ਐਪ ਜ਼ਰਿਏ ਸੰਨੀ ਆਪਣੇ ਫੈਨਸ ਨਾਲ ਸਿੱਧੀ ਜਾਣਕਾਰੀ ਸਾਂਝੀ ਕਰ ਪਾਏਗੀ।
4
5
ਸੰਨੀ ਤੋਂ ਪਹਿਲਾਂ ਸੋਨਮ ਕਪੂਰ ਵੀ ਅਜਿਹੀ ਐਪ ਲਾਂਚ ਕਰ ਚੁਕੀ ਹੈ।
6
ਸੰਨੀ ਨੂੰ ਲੱਗਦਾ ਹੈ ਕਿ ਉਹਨਾਂ ਦੀ ਸ਼ੈਲਫ ਲਾਈਫ ਘੱਟ ਹੈ ਅਤੇ ਸੋਸ਼ਲ ਮੀਡੀਆ ਉਹਨਾਂ ਨੂੰ ਹੋਰ ਫੈਨਸ ਦੇਣ ਵਿੱਚ ਸਹਾਈ ਹੋਵੇਗਾ।