✕
  • ਹੋਮ

ਸੰਨੀ ਨੇ ਅਮਰੀਕਾ ਵਿੱਚ ਕਰਾਇਆ ਭਰਾ ਦਾ ਵਿਆਹ

ਏਬੀਪੀ ਸਾਂਝਾ   |  13 Dec 2016 02:52 PM (IST)
ਸੰਨੀ ਨੇ ਅਮਰੀਕਾ ਵਿੱਚ ਕਰਾਇਆ ਭਰਾ ਦਾ ਵਿਆਹ
1

2

3

4

5

6

ਆਪਣੇ ਭਰਾ ਸੰਦੀਪ ਵੋਹਰਾ ਦੇ ਵਿਆਹ ਤੇ ਸੰਨੀ ਲਿਓਨੀ ਪੰਜਾਬੀ ਲੁੱਕ ਵਿੱਚ ਨਜ਼ਰ ਆਈ।

7

ਸੰਨੀ ਨੇ ਆਪਣੇ ਸੌਰਿਆਂ ਨਾਲ ਤਸਵੀਰਾਂ ਵੀ ਖਿਚਾਈਆਂ, ਮਾਰੋ ਇੱਕ ਨਜ਼ਰ।

8

ਅਮਰੀਕਾ ਦੇ ਇੱਕ ਗੁਰੂਦੁਆਰੇ ਵਿੱਚ ਇਹ ਵਿਆਹ ਹੋਇਆ ਹੈ।

9

ਸੰਦੀਪ ਨੇ ਆਪਣੀ ਗਰਲਫਰੈਂਡ ਕਰਿਸ਼ਮਾ ਨਾਏਡੂ ਨਾਲ ਵਿਆਹ ਕਰਾਇਆ।

  • ਹੋਮ
  • ਬਾਲੀਵੁੱਡ
  • ਸੰਨੀ ਨੇ ਅਮਰੀਕਾ ਵਿੱਚ ਕਰਾਇਆ ਭਰਾ ਦਾ ਵਿਆਹ
About us | Advertisement| Privacy policy
© Copyright@2026.ABP Network Private Limited. All rights reserved.