✕
  • ਹੋਮ

ਸੁਰਜੀਤ ਬਿੰਦਰੱਖਿਆ ਸੀ ਹਰ ਦਿਲ ਦੀ ਪਸੰਦ

ਏਬੀਪੀ ਸਾਂਝਾ   |  17 Nov 2016 01:48 PM (IST)
1

ਪਿੰਡ ਬਿੰਦਰੱਖ ਵਿੱਚ ਹਰ ਸਾਲ ਉਹਨਾਂ ਦੀ ਯਾਦ ਵਿੱਚ ਮੇਲਾ ਰੱਖਿਆ ਜਾਂਦਾ ਹੈ।

2

3

ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋਈ ਸੀ।

4

ਸੁਰਜੀਤ ਆਪਣੇ ਹੇਕ ਕਰਕੇ ਜਾਣੇ ਜਾਂਦੇ ਸੀ।

5

ਗਾਇਕੀ ਤੋਂ ਪਹਿਲਾਂ ਸੁਰਜੀਤ ਭਲਵਾਨੀ ਕਰਦੇ ਸੀ ਅਤੇ ਕਬੱਡੀ ਵੀ ਖੇਡਦੇ ਸੀ।

6

ਮਸ਼ਹੂਰ ਪੰਜਾਬੀ ਗਾਇਕ ਸੁਰਜੀਤ ਬੰਦਰੱਖਿਆ ਦੀ ਅੱਜ ਤੇਰਵੀਂ ਬਰਸੀ ਹੈ। 17 ਨਵੰਬਰ 2003 ਵਿੱਚ ਮੋਹਾਲੀ ਵਿਖੇ ਉਹਨਾਂ ਦਾ ਦੇਹਾਂਤ ਹੋ ਗਿਆ ਸੀ।

7

ਸੁਰਜੀਤ ਦਾ ਬੇਟਾ ਗੀਤਾਜ਼ ਵੀ ਗਾਇਕ ਹੈ।

8

ਜੱਟ ਦੀ ਪਸੰਦ, ਜੋਗੀਆ, ਤੂੰਹ ਨੀ ਬੋਲਦੀ ਉਹਨਾਂ ਦੇ ਹਿੱਟ ਗੀਤ ਸਨ।

9

ਬਿੰਦਰੱਖਿਆ ਨੇ ਕਈ ਹਿੱਟ ਗੀਤ ਪੰਜਾਬ ਨੂੰ ਦਿੱਤੇ ਅਤੇ ਸਦਾ ਲਈ ਲੋਕਾਂ ਦੇ ਦਿਲ ਵਿੱਚ ਵੱਸ ਗਏ।

  • ਹੋਮ
  • ਬਾਲੀਵੁੱਡ
  • ਸੁਰਜੀਤ ਬਿੰਦਰੱਖਿਆ ਸੀ ਹਰ ਦਿਲ ਦੀ ਪਸੰਦ
About us | Advertisement| Privacy policy
© Copyright@2025.ABP Network Private Limited. All rights reserved.