ਸੁਰਵੀਨ ਨੂੰ ਅਜੇ ਦਾ ਸਾਥ
ਏਬੀਪੀ ਸਾਂਝਾ | 14 Sep 2016 11:35 AM (IST)
1
ਫਿਲਮ ਵਿੱਚ ਸੁਰਵੀਨ ਮੁੱਖ ਕਿਰਦਾਰ ਨਿਭਾ ਰਹੀ ਹੈ। ਉਹਨਾਂ ਨਾਲ ਰਾਧਿਕਾ ਆਪਟੇ ਵੀ ਫਿਲਮ ਦਾ ਹਿੱਸਾ ਹਨ।
2
ਹਾਲਾਂਕਿ ਅਜੇ ਕਰਨ ਜੋਹਰ ਨਾਲ ਹੋ ਰਹੀ ਕੌਨਟਰੋਵਰਸੀ 'ਤੇ ਚੁੱਪ ਹੀ ਰਹੇ।
3
ਇਸ ਫਿਲਮ ਦਾ ਨਿਰਮਾਣ ਅਜੇ ਦੇਵਗਨ ਨੇ ਕੀਤਾ ਹੈ ਜੋ ਇੱਥੇ ਸਪੋਰਟ ਕਰਨ ਪਹੁੰਚੇ।
4
ਅਦਾਕਾਰਾ ਸੁਰਵੀਨ ਚਾਵਲਾ ਦੀ ਫਿਲਮ 'ਪਾਰਚਡ' ਦੇ ਟ੍ਰੇਲਰ ਲਾਂਚ ਤੇ ਪਹੁੰਚੇ ਅਜੇ ਦੇਵਗਨ।
5
6
7
8
9