ਸੁਸ਼ਾਂਤ ਸਿੰਘ ਰਾਜਪੂਤ ਨੇ ਨਵੀਂ ਗੱਡੀ 'ਮੈਸੇਰਾਤੀ ਕਵਾਤਰੋਪੋਰਤੇ' ਖਰੀਦੀ ਹੈ। ਇਸ ਗੱਡੀ ਨੂੰ ਖਰੀਦਨਾ ਉਹਨਾਂ ਦਾ ਸੁਫਨਾ ਸੀ। ਸਭ ਤੋਂ ਪਹਿਲਾਂ ਉਹ ਗੱਡੀ ਵਿੱਚ ਆਪਣੀ ਕੋ-ਸਟਾਰ ਕਰਿਤਿ ਸੈਨਨ ਨੂੰ ਘੁਮਾਉਣ ਲਈ ਲੈਕੇ ਗਏ, ਵੇਖੋ ਤਸਵੀਰਾਂ।