ਕਰਿਤਿ ਸੈਨਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਰਾਬਤਾ ਦਾ ਟ੍ਰੇਲਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹਨਾਂ ਦੀ ਕੈਮਿਸਟ੍ਰੀ ਨੂੰ ਲੈਕੇ ਕਾਫੀ ਸ਼ੋਰ ਹੈ, ਵੇਖੋ ਤਸਵੀਰਾਂ।