ਸੁਜ਼ੈਨ ਅਤੇ ਰਿਤਿਕ ਰੌਸ਼ਨ ਨੂੰ ਫਿਰ ਸਪੌਟ ਕੀਤਾ ਗਿਆ। ਇਹ ਦੋਵੇਂ ਇੱਕ ਪਾਰਟੀ ਅਟੈਂਡ ਕਰਨ ਲਈ ਪਹੁੰਚੇ। ਤਾਲਾਖ ਤੋਂ ਬਾਅਦ ਇਹ ਦੋਵਂ ਅਕਸਰ ਇੱਕ ਦੂਜੇ ਦੇ ਨਾਲ ਨਜ਼ਰ ਆਉਂਦੇ ਹਨ, ਵੇਖੋ ਤਸਵੀਰਾਂ।