ਬਿੱਗ ਬਾਸ 10 ਵਿੱਚ ਸਵਾਮੀ ਓਮ ਜੀ ਮਹਾਰਾਜ ਨੂੰ ਮੋਨਾ ਲੀਸਾ ਦੇ ਨਾਲ ਸਵੀਮਿੰਗ ਪੂਲ ਵਿੱਚ ਡਾਂਸ ਕਰਦੇ ਵੇਖਿਾਆ ਗਿਆ। ਜੇ ਨਹੀਂ ਯਕੀਨ ਹੁੰਦਾ, ਤਾਂ ਤੁਸੀਂ ਵੀ ਵੇਖੋ ਇਹ ਤਸਵੀਰਾਂ।