ਮੋਨਾ ਲੀਸਾ ਬਾਰੇ ਇਹ ਕੀ ਕਹਿ ਗਏ ਸਵਾਮੀ ਓਮ ਜੀ ਮਹਾਰਾਜ ?
ਏਬੀਪੀ ਸਾਂਝਾ | 08 Nov 2016 03:52 PM (IST)
1
ਬਿੱਗ ਬਾਸ 10 ਵਿੱਚ ਰਿਸ਼ਤੇ ਕਿਵੇਂ ਬਦਲਦੇ ਹਨ, ਕੋਈ ਨਹੀਂ ਕਹਿ ਸਕਦਾ।
2
ਮੋਨਾ ਨੂੰ ਨੱਚਦੇ ਵੇਖ ਸਵਾਮੀ ਨੇ ਉਸਦੀ ਨਕਲ ਉਤਾਰਨ ਦੀ ਵੀ ਕੋਸ਼ਿਸ਼ ਕੀਤੀ।
3
ਨਾਲ ਹੀ ਇਹ ਵੀ ਕਿ ਆਪਣਾ ਅੰਗ ਪ੍ਰਦਰਸ਼ਨ ਕਰਕੇ ਇਹ ਦਰਸ਼ਕਾਂ ਦੇ ਵੋਟ ਹਾਸਲ ਕਰ ਰਹੀ ਹੈ।
4
ਬੇਟੀ ਮੋਨਾ ਕਹਿਣ ਵਾਲੇ ਸਵਾਮੀ ਹੁਣ ਮੋਨਾ ਲੀਸਾ ਨੂੰ ਬੁੱਢੀ ਕਹਿ ਰਹੇ ਹਨ।
5
ਸ਼ਾਅਦ ਇਸਲਈ ਬਾਹਰ ਹੋਣ ਦੇ ਬਾਵਜੂਦ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ।
6
ਕੁਝ ਦਿਨ ਪਹਿਲਾਂ ਪੂਲ ਵਿੱਚ ਮਸਤੀ ਕਰ ਰਹੇ ਸਵਾਮੀ ਅਤੇ ਮੋਨਾ ਲੀਸਾ ਹੁਣ ਇੱਕ ਦੂਜੇ ਬਾਰੇ ਹੀ ਗਲਤ ਬੋਲ ਰਹੇ ਹਨ।
7
ਸਵਾਮੀ ਬਿੱਗ ਬਾਸ-10 ਦੇ ਇੱਕ ਕੌਨਟਰੋਵਰਸ਼ਿਅਲ ਕਨਟੈਸਟੰਟ ਹਨ।
8
ਮੋਨਾ ਲੀਸਾ ਬਾਰੇ ਓਮ ਜੀ ਨੇ ਕਿਹਾ ਹੈ ਕਿ ਉਸ ਨੂੰ ਇਸ ਉਮਰ ਵਿੱਚ ਜਵਾਨੀ ਸੂਝ ਰਹੀ ਹੈ।
9
ਜੀ ਹਾਂ, ਗੱਲ ਕਰ ਰਹੇ ਹਾਂ ਸਵਾਮੀ ਓਮ ਜੀ ਮਹਾਰਾਜ ਦੀ ਜੋ ਫਿਲਹਾਲ ਲਈ ਘਰੋਂ ਬਾਹਰ ਹੋ ਗਏ ਹਨ ਪਰ ਇੱਕ ਸੀਕਰੇਟ ਰੂਮ ਰਾਹੀਂ ਸਾਰਾ ਕੁਝ ਵੇਖ ਰਹੇ ਹਨ।