ਬਾਲੀਵੁੱਡ ਦੀਆਂ ਖਾਸ ਵੈਲਨਟਾਈਨ ਜੋੜੀਆਂ
ਏਬੀਪੀ ਸਾਂਝਾ | 14 Feb 2017 02:33 PM (IST)
1
ਸ਼ਾਹਰੁਖ ਅਤੇ ਗੌਰੀ 1984 ਵਿੱਚ ਇੱਕ ਦੂਜੇ ਨੂੰ ਮਿਲੇ ਸਨ ਅਤੇ 1991 ਵਿੱਚ ਵਿਆਹ ਕਰਾਇਆ। ਗੌਰੀ ਦੇ ਮਾਤਾ ਪਿਤਾ ਵਿਆਹ ਦੇ ਖਿਲਾਫ ਸਨ। ਪਰ ਅੱਜ ਉਹਨਾਂ ਨੂੰ ਵੀ ਇਸ ਜੋੜੀ 'ਤੇ ਮਾਨ ਹੈ।
2
ਨਵੀਂ ਜੋੜੀਆਂ ਵਿੱਚ ਰਣਵੀਰ ਅਤੇ ਦੀਪਿਕਾ ਦੀ ਜੋੜੀ ਪਿਆਰੀ ਹੈ। ਦੋਵੇਂ ਹਮੇਸ਼ਾ ਇੱਕ ਦੂਜੇ ਨੂੰ ਸਪੋਰਟ ਕਰਦੇ ਹਨ।
3
ਵੈਲਨਟਾਈਨਜ਼ ਡੇ ਮੌਕੇ ਵੇਖੋ ਕਿਵੇਂ ਇਹਨਾਂ ਬਾਲੀਵੁੱਡ ਜੋੜਿਆਂ ਨੇ ਰੱਖਿਆ ਹੈ ਪਿਆਰ ਨੂੰ ਬਰਕਰਾਰ।
4
ਅਕਸ਼ੇ ਅਤੇ ਟਵਿੰਕਲ ਨੇ 2001 ਵਿੱਚ ਵਿਆਹ ਕਰਾਇਆ ਸੀ। ਇਸ ਤੋਂ ਪਹਿਲਾਂ ਦੋ ਵਾਰ ਦੋਵੇਂ ਸਗਾਈ ਵੀ ਕਰ ਚੁਕੇ ਸਨ। ਪਿਆਰ ਇੱਕ ਫਿਲਮ ਦੇ ਸੈਟ 'ਤੇ ਹੋਇਆ ਸੀ।
5
2007 ਵਿੱਚ ਐਸ਼ ਅਤੇ ਅਭਿਸ਼ੇਕ ਨੇ ਵਿਆਹ ਕਰਾਇਆ ਸੀ। ਇਹਨਾਂ ਵਿੱਚ ਕਦੇ ਵੀ ਕੋਈ ਝਗੜੇ ਦੀ ਖਬਰ ਅੱਜ ਤਕ ਸਾਹਮਣੇ ਨਹੀਂ ਆਈ ਹੈ।
6
ਕਰੀਨਾ ਅਤੇ ਸੈਫ ਦੀ ਕਹਾਣੀ ਬੇਹਦ ਦਿਲਚਸਪ ਹੈ। ਦੋਹਾਂ ਨੇ 2012 ਵਿੱਚ ਵਿਆਹ ਕਰਾਇਆ ਅਤੇ ਹਾਲ ਹੀ ਵਿੱਚ ਮਾਤਾ ਪਿਤਾ ਬਣੇ ਹਨ। ਦੋਵੇਂ ਹੀ ਇਸ ਤੋਂ ਪਹਿਲਾਂ ਸੀਰਿਅਸ ਰਿਸ਼ਤੇ ਵਿੱਚ ਸਨ।