ਵੀਨਾ ਮਲਿਕ ਨੇ ਲਿਆ ਪਤੀ ਤੋਂ ਤਲਾਕ
ਏਬੀਪੀ ਸਾਂਝਾ | 12 Mar 2017 12:28 PM (IST)

1
2
ਵੀਨਾ ਵਿਆਹ ਤੋਂ ਬਾਅਦ ਵੀ ਕੰਮ ਕਰਨਾ ਚਾਹੁੰਦੀ ਸੀ ਪਰ ਸ਼ੌਹਰ ਨੂੰ ਇਹ ਮੰਜ਼ੂਰ ਨਹੀਂ ਸੀ।
3
ਵੀਨਾ ਭਾਰਤ ਵਿੱਚ ਬਿੱਗ ਬਾਸ ਤੋਂ ਮਸ਼ਹੂਰ ਹੋਈ ਸੀ।
4
ਸ਼ੌਹਰ ਅਸਦ ਖਟਕ ਨਾਲ ਅਦਾਕਾਰਾ ਵੀਨਾ ਮਲਿਕ ਨੇ ਵਿਆਹ ਤੋਂ ਤਿੰਨ ਸਾਲਾਂ ਬਾਅਦ ਤਲਾਖ ਲੈ ਲਿਆ ਹੈ।
5
ਵੀਨਾ ਨੇ ਕਿਹਾ ਹੈ ਕਿ ਬਹੁਤ ਕੋਸ਼ਿਸਾਂ ਤੋਂ ਬਾਅਦ ਵੀ ਉਹ ਇਸ ਵਿਆਹ ਨੂੰ ਨਹੀਂ ਬਚਾ ਸਕੀ।
6
ਵੀਨਾ ਅਤੇ ਅਸਦ ਦੇ ਦੋ ਬੱਚੇ ਹਨ।
7
ਵੀਨਾ ਨੇ ਹੀ ਤਲਾਖ ਲਈ ਕੋਰਟ ਵਿੱਚ ਅਰਜ਼ੀ ਦਿੱਤੀ ਸੀ ਜੋ ਮੰਜ਼ੂਰ ਹੋ ਗਈ।