ਕ੍ਰਿਸਮਸ ਮਨਾਉਣ ਦਾ ਅਨੋਖਾ ਅੰਦਾਜ਼
ਏਬੀਪੀ ਸਾਂਝਾ | 25 Dec 2016 12:48 PM (IST)
1
ਸਾਰਿਆਂ ਨੂੰ ਮੈਰੀ ਕ੍ਰਿਸਮਸ !
2
ਪਰ ਤਿਊਹਾਰ ਵਿੱਚ ਇਹ ਤੈਰਾਕੀ ਮਜ਼ੇ ਲੁੱਟਦੇ ਨਜ਼ਰ ਆਏ।
3
450 ਫੁੱਟ ਪਾਣੀ ਵਿੱਚ ਸਾਤ ਡਿਗਰੀ ਤਾਪਮਾਨ ਨਾਲ ਤੈਰਾਕੀ ਕਰਨਾ ਕੋਈ ਸੌਖਾ ਨਹੀਂ।
4
ਕ੍ਰਿਸਮਸ ਦੌਰਾਨ ਸਵਿਟਜ਼ਰਲੈਂਡ ਵਿੱਚ ਕਰੀਬ 1800 ਲੋਕਾਂ ਨੇ ਠੰਡੇ ਪਾਣੀ ਵਿੱਚ ਤੈਰਾਕੀ ਕੀਤੀ।
5
ਇਹ ਇੱਕ ਬੇਹਦ ਪੁਰਾਣੀ ਪਰਮਪਰਾ ਹੈ।