✕
  • ਹੋਮ

ਹਨੀਮੂਨ ਲਈ ਕਿੱਥੇ ਗਏ ਯੁਵਰਾਜ ਹੇਜ਼ਲ ?

ਏਬੀਪੀ ਸਾਂਝਾ   |  13 Dec 2016 03:05 PM (IST)
1

ਵਿਆਹ ਤੋਂ ਬਾਅਦ ਦੋਹਾਂ ਨੇ ਇਕੱਠੇ ਕੁਝ ਫੋਟੋਸ਼ੂਟ ਵੀ ਕਰਾਏ ਹਨ।

2

ਵਿਆਹ ਤੋਂ ਬਾਅਦ ਯੁਵਰਾਜ ਅਤੇ ਹੇਜ਼ਲ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

3

4

ਇਹ ਦੋਵੇਂ ਕਿਸੇ ਸਮੁੰਦਰ ਵਾਲੀ ਥਾਂ 'ਤੇ ਗਏ ਹਨ।

5

ਹੇਜ਼ਲ ਨੇ ਦੱਸਿਆ ਸੀ ਕਿ ਉਹ ਹਵਾਈ ਜਾਉਣਾ ਚਾਹੁੰਦੀ ਹੈ ਪਰ ਯੁਵਰਾਜ ਨੂੰ ਮਾਲਦੀਵਸ ਪਸੰਦ ਹੈ।

6

7

8

ਇਸ ਤੋਂ ਬਾਅਦ ਵੇਖੋ ਉਹਨਾਂ ਦੇ ਵਿਆਹ ਦੀਆਂ ਕੁਝ ਖਾਸ ਤਸਵੀਰਾਂ।

9

ਜਿੰਮ ਵਿੱਚ ਦੋਵੇਂ ਇਕੱਠੇ ਹਨ।

10

  • ਹੋਮ
  • ਬਾਲੀਵੁੱਡ
  • ਹਨੀਮੂਨ ਲਈ ਕਿੱਥੇ ਗਏ ਯੁਵਰਾਜ ਹੇਜ਼ਲ ?
About us | Advertisement| Privacy policy
© Copyright@2026.ABP Network Private Limited. All rights reserved.