ਜਨਮਦਿਨ 'ਤੇ ਜਾਣੋ ਜ਼ੀਨਤ ਅਮਾਨ ਦੇ ਕੁਝ ਰਾਜ਼
ਏਬੀਪੀ ਸਾਂਝਾ | 19 Nov 2016 03:48 PM (IST)
1
ਜ਼ੀਨਤ ਨੇ ਅਦਾਕਾਰ ਮਜ਼ਹਰ ਖਾਨ ਨਾਲ ਵਿਆਹ ਕਰਾਇਆ ਸੀ।
2
ਜ਼ੀਨਤ ਦੀ ਨਿਜੀ ਜ਼ਿੰਦਗੀ ਵੀ ਕਾਫੀ ਵਿਵਾਦਤ ਰਹੀ।
3
ਪਰ ਉਸੇ ਫਿਲਮ ਲਈ ਉਹਨਾਂ ਨੂੰ ਬਾਅਦ ਵਿੱਚ ਐਵਾਰਡ ਵੀ ਮਿੱਲਿਆ।
4
ਜਿਸ ਤੋਂ ਬਾਅਦ ਉਹ ਮਾਡਲਿੰਗ ਵਿੱਚ ਗਈ ਅਤੇ ਫਿਰ ਫਿਲਮਾਂ ਕੀਤੀਆਂ।
5
ਜ਼ੀਨਤ ਨੂੰ ਆਪਣੀ ਫਿਲਮ ਸੱਤਿਅਮ, ਸ਼ਿਵਮ, ਸੁੰਦਰਮ ਲਈ ਕਾਫੀ ਆਲੋਚਨਾ ਸਹਿਣੀ ਪਈ ਸੀ।
6
ਜ਼ੀਨਤ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਇੱਕ ਮੈਗਜ਼ੀਨ ਵਿੱਚ ਪੱਤਰਕਾਰ ਦੇ ਤੌਰ ਤੋਂ ਕੀਤੀ ਸੀ।
7
ਦੇਵ ਆਨੰਦ ਵੀ ਜ਼ੀਨਤ ਦੀ ਖੂਬਸੂਰਤੀ ਦੇ ਘਾਅਲ ਸਨ।
8
ਹੀਰਾ ਪੰਨਾ, ਵਾਰੰਟ, ਕਲਾਬਾਜ਼ ਵਰਗਿਆਂ ਹਿੱਟ ਫਿਲਮਾਂ ਵਿੱਚ ਜ਼ੀਨਤ ਨੇ ਕੰਮ ਕੀਤਾ।
9
ਜ਼ੀਨਤ ਨੇ ਪਰਦੇ 'ਤੇ ਆਪਣੀ ਬੋਲਡ ਈਮੇਜ ਪੇਸ਼ ਕੀਤੀ। ਉਹਨਾਂ ਨੂੰ ਸੈਕਸ ਸਿਮਬਲ ਦੇ ਤੌਰ 'ਤੇ ਵੇਖਿਆ ਜਾਂਦਾ ਸੀ।
10
ਸਦਾਬਹਾਰ ਅਦਾਕਾਰਾ ਜ਼ੀਨਤ ਅਮਾਨ ਅੱਜ 65 ਸਾਲਾਂ ਦੀ ਹੋ ਗਈ ਹਨ। ਇਹਨਾਂ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਕਿ ਕਿਵੇਂ ਜ਼ੀਨਤ ਨੇ ਅਦਾਕਾਰਾ ਹੋਣ ਦੇ ਮਾਇਨੇ ਹੀ ਬਦਲ ਦਿੱਤੇ।