ਅਚਨਚੇਤ ਖ਼ਰਚੇ ਸਾਡੇ ਹਿਸਾਬ ਲਗਾਏ ਗਏ ਪੈਸਿਆਂ ਦੇ ਅੰਦਾਜ਼ੇ ਨੂੰ ਬਰਬਾਦ ਕਰ ਸਕਦੇ ਹਨ ਅਤੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਪਾ ਸਕਦੀਆਂ ਹਨ। ਅਜਿਹੇ
ਮਾਮਲਿਆਂ ਵਿੱਚ, ਤਤਕਾਲ ਮਿਲਣ ਵਾਲੇ ਪਰਸਨਲ ਲੋਨ ਉਹਨਾਂ ਲੋਕਾਂ ਲਈ ਕੰਮ ਆਉਂਦੇ ਹਨ ਜੋ ਕਈ ਤਰ੍ਹਾਂ ਦੇ ਖਰਚਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਨ। ਜੇਕਰ ਤੁਸੀਂ
ਕੋਈ ਵੀ ਕਾਗਜ਼ਾਤ ਜਮ੍ਹਾ ਕੀਤੇ ਬਿਨਾਂ ਤੁਰੰਤ ਪਰਸਨਲ ਲੋਨ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਲੋਨ ਦੇ ਪਹਿਲਾਂ ਤੋਂ ਮੰਜ਼ੂਰ ਕੀਤੇ ਹੋਏ ਵਿਕਲਪਾਂ 'ਤੇ ਇੱਕ ਨਜ਼ਰ
ਪਾਉਣੀ ਚਾਹੀਦੀ ਹੈ ਜੋ ਤੁਹਾਡੇ ਲਈ ਪਹੁੰਚਯੋਗ ਹੁੰਦੇ ਹਨ।
ਬਜਾਜ ਫਾਈਨਾਂਸ ਦੇ ਵੱਲੋਂ ( Insta Personal Loans ) ਇੰਸਟਾ ਪਰਸਨਲ ਲੋਨ ਰੁ. 12,76,500 ਤੱਕ ਦੇ ਪਹਿਲਾਂ ਤੋਂ ਮੰਜ਼ੂਰ ਕੀਤੇ ਹੋਏ ਆਫ਼ਰ ਪ੍ਰਦਾਨ ਕੀਤੇ ਜਾਂਦੇ
ਹਨ। ਹੋ ਸਕਦਾ ਹੈ ਕਿ ਚੋਣਵੇਂ ਗਾਹਕਾਂ ਨੂੰ ਕੋਈ ਵੀ ਕਾਗਜ਼ਾਤ ਜਿਵੇਂ ਕਿ ਤਨਖਾਹ ਦੀਆਂ ਸਲਿੱਪਾਂ ਜਾਂ ਬੈਂਕ ਸਟੇਟਮੈਂਟਾਂ ਦੇ ਰੂਪ ਵਿੱਚ ਆਮਦਨ ਦਾ ਸਬੂਤ ਜਮ੍ਹਾ ਕਰਨ ਦੀ
ਲੋੜ ਨਾ ਹੋਵੇ। ਪ੍ਰੋਫਾਈਲ ਦੇ ਆਧਾਰ 'ਤੇ, ਕੁਝ ਗਾਹਕਾਂ ਦੀ ਅਰਜ਼ੀ ਨੂੰ ਅੱਗੇ ਵਧਾਉਣ ਲਈ ਬੁਨਿਆਦੀ ਕਾਗਜ਼ਾਤ ਜਮ੍ਹਾ ਕਰਾਉਣ ਦੀ ਲੋੜ ਪੈ ਸਕਦੀ ਹੈ।
ਬਜਾਜ ਫਾਈਨਾਂਸ ਤੋਂ ਬਿਨਾਂ ਕਾਗਜ਼ਾਤਾਂ ਦੇ ਤੁਸੀਂ ਰੁ. 20,000 ਦਾ ਲੋਨ ਕਿਵੇਂ ਪ੍ਰਾਪਤ ਕਰ ਸਕਦੇ ਹੋ ਇੱਥੇ ਜਾਣੋ:
- ਬਜਾਜ ਫਿਨਸਰਵ ਦੀ ਵੈੱਬਸਾਈਟ 'ਤੇ ਇੰਸਟਾ ਪਰਸਨਲ ਲੋਨ ਪੇਜ 'ਤੇ ਜਾਓ।
- ਆਨਲਾਈਨ ਫਾਰਮ ਖੋਲ੍ਹਣ ਲਈ ਉਸ ਪੇਜ 'ਤੇ "ਚੈੱਕ ਆਫਰ" ਬਟਨ 'ਤੇ ਕਲਿੱਕ ਕਰੋ।
- ਆਪਣੇ ਪ੍ਰੋਫਾਈਲ ਦੀ ਤਸਦੀਕ ਕਰਨ ਲਈ ਆਪਣਾ 10-ਅੰਕ ਦਾ ਮੋਬਾਈਲ ਨੰਬਰ ਅਤੇ ਓ.ਟੀ.ਪੀ. ਦਰਜ ਕਰੋ।
- ਪਹਿਲਾਂ ਤੋਂ ਨਿਰਧਾਰਤ ਲੋਨ ਦੀ ਸੀਮਾ ਵਾਲਾ ਇੱਕ ਆਫ਼ਰ ਹੁਣ ਤੁਹਾਡੀ ਸਕ੍ਰੀਨ 'ਤੇ ਦਿਖਾਈ ਦੇਵੇਗਾ। ਤੁਹਾਡੇ ਕੋਲ ਇਸ ਨੂੰ ਸਵੀਕਾਰ ਕਰਨ ਜਾਂ ਘੱਟ ਰਕਮ
ਦੀ ਚੋਣ ਕਰਨ ਦਾ ਵਿਕਲਪ ਹੁੰਦਾ ਹੈ। - ਲੋਨ ਦੀ ਉਹ ਮਿਆਦ ਚੁਣੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਜਾਪਦੀ ਹੈ।
- "ਪ੍ਰੋਸੀਡ" 'ਤੇ ਕਲਿੱਕ ਕਰਕੇ ਆਨਲਾਈਨ ਫਾਰਮ ਨੂੰ ਪੂਰਾ ਕਰੋ।
ਤੁਸੀਂ ਨਵੇਂ ਜਾਂ ਮੌਜੂਦਾ ਗਾਹਕ ਹੋ ਇਸ ਆਧਾਰ 'ਤੇ ਆਨਲਾਈਨ ਪ੍ਰਕਿਰਿਆ ਵੱਖਰੀ ਹੋ ਸਕਦੀ ਹੈ। ਕੁਝ ਗਾਹਕਾਂ ਨੂੰ ਆਪਣੀ ਇੰਸਟਾ ਪਰਸਨਲ ਲੋਨ ਦੀ ਅਰਜ਼ੀ ਨੂੰ ਪੂਰਾ
ਕਰਨ ਲਈ ਵਾਧੂ ਕਾਗਜ਼ਾਤ ਪ੍ਰਦਾਨ ਕਰਨ ਦੀ ਲੋੜ ਹੋ ਸਕਦੀ ਹੈ।
ਇੱਥੇ ਇੰਸਟਾ ਪਰਸਨਲ ਲੋਨ ਦੇ ਕੁਝ ਧਿਆਨ ਦੇਣ ਯੋਗ ਫਾਇਦੇ ਦਿੱਤੇ ਗਏ ਹਨ:
- ਆਮਦਨੀ ਦੀ ਤਸਦੀਕ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਹੈ ਅਤੇ ਕੋਈ ਵਾਧੂ ਚਾਰਜ ਨਹੀਂ ਲੱਗਦਾ ਹੈ
ਸਾਡੇ ਕੁਝ ਮੌਜੂਦਾ ਗਾਹਕ ਬਿਨਾਂ ਕਿਸੇ ਕਾਗਜ਼ਾਤ, ਜਿਵੇਂ ਕਿ ਕੇ.ਵਾਈ.ਸੀ. ਦੇ ਦਸਤਾਵੇਜ਼ ਜਾਂ ਆਮਦਨ ਦੇ ਸਬੂਤ ਮੁਹੱਈਆ ਕਰਵਾਏ ਬਿਨਾਂ ਇੰਸਟਾ ਪਰਸਨਲ ਲੋਨ ਲਈ
ਯੋਗ ਹੁੰਦੇ ਹਨ। ਇਸ ਤੋਂ ਇਲਾਵਾ, ਸਾਰੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਂਦੀ ਹੈ। ਲੋਨ ਦੀਆਂ ਸਾਰੀਆਂ ਫੀਸਾਂ ਅਤੇ ਚਾਰਜ ਲੋਨ ਦੇ ਕਰਾਰ ਵਿੱਚ ਅਤੇ
ਕੰਪਨੀ ਦੀ ਵੈੱਬਸਾਈਟ 'ਤੇ ਵਿਸਤ੍ਰਿਤ ਤੌਰ 'ਤੇ ਦਿੱਤੇ ਹੋਏ ਹਨ। ਕੋਈ ਵਾਧੂ ਫੀਸਾਂ ਨਹੀਂ ਹੁੰਦੀਆਂ ਹਨ।
- ਪਹਿਲਾਂ ਤੋਂ ਨਿਰਧਾਰਤ ਲੋਨ ਲੈਣ ਦੀਆਂ ਸੀਮਾਵਾਂ
ਤੁਸੀਂ ਲੰਮੀ ਅਰਜ਼ੀ ਦਾ ਫ਼ਾਰਮ ਭਰਨ ਤੋਂ ਬਿਨਾਂ ਇਹ ਪਤਾ ਲਗਾ ਸਕਦੇ ਹੋ ਕਿ ਤੁਸੀਂ ਕਿੰਨਾ ਲੋਨ ਲੈ ਸਕਦੇ ਹੋ। ਕਿਸੇ ਵੀ ਮੌਜੂਦਾ ਗਾਹਕ ਨੂੰ ਪਹਿਲਾਂ ਤੋਂ ਮਨਜ਼ੂਰ ਕੀਤੀ ਹੋਈ
ਲੋਨ ਸੀਮਾ ਪ੍ਰਦਾਨ ਕੀਤੀ ਜਾ ਸਕਦੀ ਹੈ, ਅਤੇ ਨਵੇਂ ਗਾਹਕ ਲੋਨ ਦੀ ਆਪਣੀ ਪਹਿਲਾਂ ਤੋਂ ਨਿਰਧਾਰਤ ਸੀਮਾ ਤੁਰੰਤ ਪ੍ਰਾਪਤ ਕਰ ਸਕਦੇ ਹਨ। ਇਹ ਦੇਖਣ ਲਈ ਕਿ ਕੀ
ਤੁਹਾਨੂੰ ਇੰਸਟਾ ਪਰਸਨਲ ਲੋਨ ਲਈ ਪਹਿਲਾਂ ਤੋਂ ਮਨਜ਼ੂਰੀ ਦਿੱਤੀ ਗਈ ਹੈ ਜਾਂ ਨਹੀਂ, ਬਸ ਆਪਣਾ ਮੋਬਾਈਲ ਨੰਬਰ ਅਤੇ ਓ.ਟੀ.ਪੀ. ਦਰਜ ਕਰੋ। - ਪ੍ਰਦਾਨ ਕਰਨ ਦੀ ਤੇਜ਼ ਪ੍ਰਕਿਰਿਆ
ਇੰਸਟਾ ਪਰਸਨਲ ਲੋਨ ਪ੍ਰਦਾਨ ਕਰਨ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ, ਜਿਵੇਂ ਕਿ ਏਅਰਪੋਰਟ ਗ੍ਰੀਨ ਚੈਨਲਾਂ ਦੀ ਸੁਚਾਰੂ ਕਾਰਜਕੁਸ਼ਲਤਾ। ਅਰਜ਼ੀ ਦੇਣ ਦੇ 30 ਮਿੰਟਾਂ ਤੋਂ 4
ਘੰਟਿਆਂ ਦੇ ਅੰਦਰ ਪੈਸੇ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਹਨ ਅਤੇ ਪੈਸਿਆਂ ਤੱਕ ਤੁਰੰਤ ਪਹੁੰਚ ਨੂੰ ਯਕੀਨੀ ਬਣਾਉਂਦੇ ਹਨ।
- ਲਚਕਦਾਰ ਮੁੜ-ਭੁਗਤਾਨ ਦੀਆਂ ਮਿਆਦਾਂ
ਇੰਸਟਾ ਪਰਸਨਲ ਲੋਨ ਵਿੱਚ 6 ਤੋਂ 63 ਮਹੀਨਿਆਂ ਤੱਕ ਦੀਆਂ ਮੁੜ-ਭੁਗਤਾਨ ਕਰਨ ਦੀਆਂ ਆਸਾਨ ਸ਼ਰਤਾਂ ਹੁੰਦੀਆਂ ਹਨ। ਇਹ ਤੁਹਾਡੇ ਲਈ ਉਹ ਮਿਆਦ ਚੁਣਨਾ
ਸੰਭਵ ਬਣਾਉਂਦਾ ਹੈ ਜੋ ਤੁਹਾਡੀ ਮੁੜ-ਭੁਗਤਾਨ ਕਰਨ ਦੀ ਸਮਰੱਥਾ ਨਾਲ ਸਭ ਤੋਂ ਵਧੀਆ ਮੇਲ ਖਾਂਦਾ ਹੈ। ਤੁਹਾਡੇ ਕੋਲ ਇੱਕ ਮੁੜ-ਭੁਗਤਾਨ ਸਮਾਂ-ਸਾਰਣੀ ਚੁਣਨ ਦਾ
ਵਿਕਲਪ ਹੁੰਦਾ ਹੈ ਜੋ ਤੁਹਾਡੀਆਂ ਆਰਥਿਕ ਹਾਲਾਤਾਂ ਨਾਲ ਮੇਲ ਖਾਂਦਾ ਹੈ, ਜੋ ਇੱਕ ਵਾਜਬ ਅਤੇ ਆਰਾਮਦਾਇਕ ਵਿਵਸਥਾ ਪ੍ਰਦਾਨ ਕਰਦਾ ਹੈ।
- ਜ਼ਮਾਨਤ ਦੇਣ ਦੀ ਕੋਈ ਲੋੜ ਨਹੀਂ
ਇੰਸਟਾ ਪਰਸਨਲ ਲੋਨ ਇੱਕ ਜ਼ਮਾਨਤ-ਮੁਕਤ ਲੋਨ ਹੁੰਦਾ ਹੈ ਜਿਸ ਲਈ ਕਿਸੇ ਗਾਰੰਟਰ ਦੀ ਲੋੜ ਨਹੀਂ ਹੁੰਦੀ ਹੈ। ਇਸ ਅਸੁਰੱਖਿਅਤ ਲੋਨ ਲਈ ਤੁਹਾਨੂੰ ਆਪਣੀਆਂ
ਕੀਮਤੀ ਚੀਜ਼ਾਂ ਜਿਵੇਂ ਕਿ ਸੋਨੇ ਦੇ ਗਹਿਣਿਆਂ ਜਾਂ ਜ਼ਮੀਨ ਜਾਂ ਘਰ ਦੇ ਕਾਗਜ਼ਾਤਾਂ ਨੂੰ ਗਿਰਵੀ ਰੱਖਣ ਦੀ ਲੋੜ ਨਹੀਂ ਹੁੰਦੀ ਹੈ, ਜਿਸ ਨਾਲ ਇਹ ਉਹਨਾਂ ਲੋਕਾਂ ਲਈ ਇੱਕ
ਵਿਹਾਰਕ ਅਤੇ ਪਹੁੰਚਯੋਗ ਵਿੱਤੀ ਹੱਲ ਬਣ ਜਾਂਦਾ ਹੈ ਜਿਨ੍ਹਾਂ ਨੂੰ ਤੁਰੰਤ ਪੈਸਿਆਂ (urgent finances) ਦੀ ਲੋੜ ਹੁੰਦੀ ਹੈ।
ਅਜਿਹੀ ਦੁਨੀਆਂ ਵਿੱਚ ਜਿੱਥੇ ਆਰਥਿਕ ਲੋੜਾਂ ਦੇ ਆਉਣ ਦਾ ਪਹਿਲਾਂ ਤੋਂ ਪਤਾ ਨਹੀਂ ਲਗਾਇਆ ਜਾ ਸਕਦਾ ਹੈ, ਬਜਾਜ ਫਾਈਨਾਂਸ ਇੰਸਟਾ ਪਰਸਨਲ ਲੋਨ ਗਾਹਕਾਂ ਲਈ
ਆਪਣੇ ਅਣਜਾਣੇ ਖਰਚਿਆਂ ਦਾ ਆਰਾਮ ਨਾਲ ਪ੍ਰਬੰਧਨ ਕਰਨ ਲਈ ਇੱਕ ਸ਼ਾਨਦਾਰ ਵਿਕਲਪ ਹੈ। ਤੁਸੀਂ ਆਪਣੇ ਖਰਚਿਆਂ ਦੀ ਕੁਸ਼ਲਤਾ ਨਾਲ ਯੋਜਨਾ ਬਣਾਉਣ ਲਈ
ਬਜਾਜ ਫਿਨਸਰਵ ਵੈੱਬਸਾਈਟ 'ਤੇ ਉਪਲਬਧ ਇੰਸਟਾ ਪਰਸਨਲ ਲੋਨ ਈ.ਐਮ.ਆਈ. ਕੈਲਕੁਲੇਟਰ ਦੀ ਵਰਤੋਂ ਵੀ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਆਪਣੀ ਪਸੰਦ ਦੀ
ਲੋਨ ਦੀ ਰਕਮ, ਲੋਨ ਦੀ ਮਿਆਦ ਅਤੇ ਵਿਆਜ ਦਰ ਦਰਜ ਕਰਨ ਦੀ ਲੋੜ ਹੁੰਦੀ ਹੈ ਅਤੇ ਤੁਸੀਂ ਤੁਰੰਤ ਆਪਣੇ ਈ.ਐਮ.ਆਈ. ਦਾ ਹਿਸਾਬ ਲਗਾ ਸਕਦੇ ਹੋ।
ਅੱਜ ਹੀ ਬਜਾਜ ਫਿਨਸਰਵ ਦੀ ਵੈੱਬਸਾਈਟ 'ਤੇ ਜਾਉ ਤੇ ਆਪਣੀ ਪੂਰਵ-ਪ੍ਰਵਾਨਿਤ ਪੇਸ਼ਕਸ਼ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਦੇਖੋ।
Disclaimer: This article is a paid feature. ABP and/or ABP LIVE do not endorse/ subscribe to the views expressed herein. We shall not be in any manner be responsible and/or liable in any manner whatsoever to all that is stated in the said Article and/or also with regard to the views, opinions, announcements, declarations, affirmations, etc., stated/featured in the said Article. Accordingly, viewer discretion is strictly advised.