LPG Rates on Diwali 2022: ਦੀਵਾਲੀ ਦਾ ਮਹਾਨ ਤਿਉਹਾਰ (Diwali 2022) ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਿਲੰਡਰ ਦੀਆਂ ਕੀਮਤਾਂ 'ਚ ਕੀ ਬਦਲਾਅ ਹੋਇਆ ਹੈ। ਹਾਲਾਂਕਿ, ਦੱਸ ਦੇਈਏ ਕਿ ਪੈਟਰੋਲੀਅਮ ਕੰਪਨੀਆਂ (Petroleum Companies) ਨੇ ਅੱਜ ਐਲਪੀਜੀ ਅਤੇ ਕਮਰਸ਼ੀਅਲ ਸਿਲੰਡਰ ਦੇ ਰੇਟ (Commercial Cylinder Price) ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ (Delhi LPG Cylinder Price) ਵਿੱਚ ਘਰੇਲੂ ਗੈਸ ਸਿਲੰਡਰ (14.2 ਕਿਲੋ) 1053 ਰੁਪਏ ਵਿੱਚ ਵਿਕ ਰਿਹਾ ਹੈ। ਇਸ ਦੇ ਨਾਲ ਹੀ, ਦੀਵਾਲੀ 'ਤੇ ਦਿੱਲੀ ਵਿੱਚ ਇੱਕ ਵਪਾਰਕ ਸਿਲੰਡਰ (19 ਕਿਲੋਗ੍ਰਾਮ) ਦੀ ਕੀਮਤ 1859 ਰੁਪਏ ਹੈ। ਨਾਲ ਹੀ ਤੁਸੀਂ ਦੂਜੇ ਰਾਜਾਂ ਵਿੱਚ ਐਲਪੀਜੀ ਦੀ ਕੀਮਤ ਨੂੰ ਇੱਕ ਨਜ਼ਰ ਵਿੱਚ ਦੇਖ ਸਕਦੇ ਹੋ।
14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ - IOC ਦੇ ਅਨੁਸਾਰ
ਸੂਬਾ ਕੀਮਤ
ਦਿੱਲੀ 1053ਮੁੰਬਈ 1052.5 ਆਗਰਾ 1065.5ਚੰਡੀਗੜ੍ਹ 1062.5ਚੇਨਈ 1068.5ਬੰਗਲੌਰ 1055.5ਵਿਸ਼ਾਖਾਪਟਨਮ 1061ਅਹਿਮਦਾਬਾਦ 1060ਭੋਪਾਲ 1058.5ਜੈਪੁਰ 1056.5ਲੇਹ 1290ਆਈਜ਼ੌਲ 1205ਸ਼੍ਰੀਨਗਰ 1169ਪਟਨਾ 1151ਅੰਡੇਮਾਨ 1129ਰਾਂਚੀ 1110.50ਸ਼ਿਮਲਾ 1098.5ਡਿਬਰੂਗੜ੍ਹ 1052ਲਖਨਊ 1090.5ਕੰਨਿਆ ਕੁਮਾਰੀ 1137
ਵਪਾਰਕ ਸਿਲੰਡਰ ਦੀ ਕੀਮਤ (ਰੁ.)
ਦਿੱਲੀ 1859.50ਕੋਲਕਾਤਾ 1959ਚੇਨਈ 2009.50ਮੁੰਬਈ 1811.50
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :