EPFO Umang App : ਸਰਕਾਰੀ ਤੇ ਗੈਰ-ਸਰਕਾਰੀ ਹਰ ਖੇਤਰ 'ਚ ਕੰਮ ਕਰਨ ਵਾਲੇ ਲਗਭਗ ਸਾਰੇ ਲੋਕਾਂ ਦੀ ਤਨਖਾਹ ਦਾ ਕੁਝ ਹਿੱਸਾ ਨਿਸ਼ਚਿਤ ਤੌਰ 'ਤੇ ਪੀਐਫ 'ਚ ਜਾਂਦਾ ਹੈ। ਇਸਦੀ ਵਰਤੋਂ ਲੋਕ ਆਪਣੀਆਂ ਨੌਕਰੀਆਂ ਛੱਡਣ ਤੋਂ ਬਾਅਦ ਜਾਂ ਰਿਟਾਇਰਮੈਂਟ ਤੋਂ ਬਾਅਦ ਦੇ ਪੈਸਿਆਂ ਦੀਆਂ ਜ਼ਰੂਰਤਾਂ 'ਚ ਕਰਦੇ ਹਨ ਪਰ ਕਈ ਵਾਰ ਲੋਕ ਕੁਝ ਐਮਰਜੈਂਸੀ ਸਥਿਤੀਆਂ 'ਚ ਆਪਣੇ ਪੀਐਫ ਖਾਤੇ 'ਚੋਂ ਪੈਸੇ ਕਢਵਾ ਲੈਂਦੇ ਹਨ।


ਕਈ ਵਾਰ ਦੇਖਿਆ ਗਿਆ ਹੈ ਕਿ ਲੋਕਾਂ ਨੂੰ ਪੀਐਫ ਦੇ ਪੈਸੇ ਕਢਵਾਉਣ ਲਈ ਵੀ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਅਜਿਹੀ ਸਥਿਤੀ 'ਚ ਅਸੀਂ ਤੁਹਾਨੂੰ UMANG ਐਪ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ PF ਦੇ ਪੈਸੇ ਕਢਵਾ ਸਕਦੇ ਹੋ। ਨਾਲ ਹੀ ਇਸ ਐਪ ਦੀ ਮਦਦ ਨਾਲ ਤੁਸੀਂ ਘਰ ਬੈਠੇ ਆਪਣੇ ਪੀਐਫ ਦੇ ਪੈਸੇ ਕਢਵਾ ਸਕਦੇ ਹੋ।


ਇਹ ਹੈ ਤਰੀਕਾ