Rs 50 lakh for this note of Rs 50: ਇਨ੍ਹੀਂ ਦਿਨੀਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੁਝ ਵੈੱਬਸਾਈਟਾਂ ਅਜਿਹੀਆਂ ਹਨ, ਜੋ ਵੱਡੇ ਪੱਧਰ 'ਤੇ ਪੁਰਾਣੇ ਨੋਟ ਤੇ ਸਿੱਕੇ ਖਰੀਦ ਰਹੀਆਂ ਹਨ। ਜੇਕਰ ਤੁਹਾਡੇ ਕੋਲ ਆਪਣੇ ਪਿਗੀ ਬੈਂਕ ਜਾਂ ਪਰਸ 'ਚ ਕੋਈ ਪੁਰਾਣੇ ਨੋਟ ਤੇ ਸਿੱਕੇ ਰੱਖੇ ਹੋਏ ਹਨ ਤਾਂ ਹੁਣੇ ਇਨ੍ਹਾਂ ਨੂੰ ਵੇਚਣ 'ਚ ਦੇਰ ਨਾ ਕਰੋ, ਕਿਉਂਕਿ ਤੁਹਾਡੇ ਕੋਲ ਤੁਰੰਤ ਲੱਖਾਂ ਰੁਪਏ ਕਮਾਉਣ ਦਾ ਮੌਕਾ ਹੈ।
ਜੇ ਤੁਸੀਂ ਇਹ ਮੌਕਾ ਗੁਆ ਦਿਤਾ ਤਾਂ ਤੁਹਾਨੂੰ ਆਪਣੀ ਬਾਕੀ ਦੀ ਜ਼ਿੰਦਗੀ ਪਛਤਾਉਣਾ ਪਵੇਗਾ। ਇਸ ਲਈ ਆਪਣੇ ਨੋਟਾਂ ਨੂੰ ਚੰਗੀ ਤਰ੍ਹਾਂ ਦੇਖੋ ਤੇ ਜੇ ਕਿਸੇ 50 ਰੁਪਏ ਦੇ ਨੋਟ 'ਤੇ 786 ਨੰਬਰ ਲਿਖਿਆ ਹੋਇਆ ਹੈ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਈ-ਬੇ 'ਤੇ ਵੇਚ ਸਕਦੇ ਹੋ। ਇਸ ਨੋਟ ਦੀ ਬਜਾਏ ਤੁਹਾਨੂੰ ਆਸਾਨੀ ਨਾਲ 3 ਲੱਖ ਰੁਪਏ ਮਿਲ ਜਾਣਗੇ।
ਇਹ ਵੈੱਬਸਾਈਟ ਪੁਰਾਣੇ ਨੋਟ ਜਾਂ ਸਿੱਕੇ ਵੇਚਣ ਲਈ ਹੈ। ਦੱਸ ਦੇਈਏ ਕਿ ਸਾਡੇ ਦੇਸ਼ 'ਚ ਧਰਮ ਅਤੇ ਕਿਸਮਤ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਕਈ ਲੋਕ ਅਜਿਹੇ ਹਨ ਜੋ ਪੁਰਾਣੀਆਂ ਚੀਜ਼ਾਂ ਨੂੰ ਨਾਲ ਰੱਖਦੇ ਹਨ। ਇਸਲਾਮੀ ਭਾਈਚਾਰੇ 'ਚ 786 ਨੰਬਰ ਨੂੰ ਬਹੁਤ ਮਹੱਤਵ ਮੰਨਿਆ ਜਾਂਦਾ ਹੈ।
ਮੁਸਲਮਾਨ ਲੋਕ 786 ਨੰਬਰ ਨੂੰ ਬਹੁਤ ਸ਼ੁਭ ਮੰਨਦੇ ਹਨ। ਹਾਲਾਂਕਿ ਇਸ ਅੰਕ ਬਾਰੇ ਵੱਖ-ਵੱਖ ਧਾਰਮਿਕ ਮਾਹਰਾਂ ਦੇ ਵੱਖੋ-ਵੱਖਰੇ ਵਿਚਾਰ ਹਨ। 786 ਨੰਬਰ ਨੂੰ ਸਿਰਫ਼ ਮੁਸਲਮਾਨ ਹੀ ਨਹੀਂ, ਸਗੋਂ ਸਾਰੇ ਜਾਤੀ-ਭਾਈਚਾਰੇ ਦੇ ਲੋਕ ਵੀ ਖੁਸ਼ਕਿਸਮਤ ਮੰਨਦੇ ਹਨ।
ਨੋਟ ਕਿਵੇਂ ਵੇਚੀਏ?
ਨੋਟ ਵੇਚਣ ਲਈ ਪਹਿਲਾਂ www.ebay.com Go 'ਤੇ ਕਲਿੱਕ ਕਰੋ।
ਹੋਮ ਪੇਜ਼ 'ਤੇ ਰਜਿਸਟਰ ਕਰੋ।
ਆਪਣੇ ਆਪ ਨੂੰ 'ਵੈਂਡਰ' ਵਜੋਂ ਰਜਿਸਟਰ ਕਰੋ।
ਆਪਣੇ ਨੋਟ ਦੀ ਸਪਸ਼ਟ ਤਸਵੀਰ ਲਓ ਅਤੇ ਇਸ ਨੂੰ ਸਾਈਟ 'ਤੇ ਅਪਲੋਡ ਕਰੋ।
ਫਿਰ ebay ਉਨ੍ਹਾਂ ਲੋਕਾਂ ਨੂੰ ਤੁਹਾਡਾ ਇਸ਼ਤਿਹਾਰ ਦਿਖਾਏਗਾ ਜੋ ਪੁਰਾਣੇ ਨੋਟ ਅਤੇ ਸਿੱਕੇ ਖਰੀਦਣ ਦੇ ਸ਼ੌਕੀਨ ਹਨ ਅਤੇ ਇਸ ਪਲੇਟਫ਼ਾਰਮ ਦੀ ਵਰਤੋਂ ਕਰਦੇ ਹਨ।
ਹੁਣ ਜਿਹੜੇ ਲੋਕ ਇਸ ਐਂਟੀਕ ਨੋਟ ਨੂੰ ਖਰੀਦਣਾ ਚਾਹੁੰਦੇ ਹਨ, ਉਹ ਤੁਹਾਡੇ ਨਾਲ ਸੰਪਰਕ ਕਰਨਗੇ।
ਇੱਥੇ ਤੁਸੀਂ ਇਨ੍ਹਾਂ ਲੋਕਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਆਪਣੇ ਨੋਟ ਨਾਲ ਡੀਲ ਕਰ ਸਕਦੇ ਹੋ।
ਇਸ ਤੋਂ ਬਾਅਦ ਤੁਸੀਂ ਸਹੀ ਕੀਮਤ ਮਿਲਣ 'ਤੇ ਆਪਣਾ ਨੋਟ ਵੇਚ ਸਕਦੇ ਹੋ।
ਜੇਕਰ ਤੁਹਾਡੇ ਕੋਲ ਸਪੈਸ਼ਲ ਨੰਬਰ 786 ਦਾ ਨੋਟ ਹੈ ਤਾਂ ਤੁਸੀਂ ਵੀ ਘਰ ਬੈਠੇ ਕਰੋੜਪਤੀ ਬਣਨ ਦਾ ਸੁਪਨਾ ਆਸਾਨੀ ਨਾਲ ਪੂਰਾ ਕਰ ਸਕਦੇ ਹੋ। ebay ਦੀ ਵੈੱਬਸਾਈਟ 'ਤੇ ਰਜਿਸਟਰ ਕਰਕੇ ਤੁਸੀਂ ਇਨ੍ਹਾਂ ਨੰਬਰਾਂ ਦੇ ਨੋਟ ਵੀ ਵੇਚ ਸਕਦੇ ਹੋ ਜਿਵੇਂ - 5, 10, 20, 100, 200, 500, 2000 ਰੁਪਏ ਦੇ ਨੋਟ।