Silver vs Gold price 5 November 2024: ਤਿਉਹਾਰੀ ਸੀਜ਼ਨ ਦੇ ਨਾਲ-ਨਾਲ ਵੈਡਿੰਗ ਸੀਜ਼ਨ ਵਿਚਾਲੇ ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਜਿਵੇਂ ਕਿ ਗਹਿਣਿਆਂ ਵਿੱਚ 22 ਕੈਰੇਟ ਸੋਨਾ ਵਰਤਿਆ ਜਾਂਦਾ ਹੈ। ਇਹ ਸੋਨਾ 91.6 ਫੀਸਦੀ ਸ਼ੁੱਧ ਹੈ। ਪਰ ਨਤੀਜੇ ਵਜੋਂ 89 ਜਾਂ 90 ਫੀਸਦੀ ਸ਼ੁੱਧ ਸੋਨਾ ਮਿਲਾਵਟ ਕਰਕੇ 22 ਕੈਰੇਟ ਸੋਨਾ ਦੱਸ ਕੇ ਗਹਿਣਿਆਂ ਵਜੋਂ ਵੇਚਿਆ ਜਾਂਦਾ ਹੈ। ਇਸ ਲਈ ਜਦੋਂ ਵੀ ਤੁਸੀਂ ਗਹਿਣੇ ਖਰੀਦਦੇ ਹੋ ਤਾਂ ਉਸ ਦੇ ਹਾਲਮਾਰਕ ਬਾਰੇ ਜਾਣਕਾਰੀ ਜ਼ਰੂਰ ਰੱਖੋ। ਜੇਕਰ ਸੋਨੇ ਦਾ ਹਾਲਮਾਰਕ 375 ਹੈ ਤਾਂ ਇਹ ਸੋਨਾ 37.5 ਫੀਸਦੀ ਸ਼ੁੱਧ ਸੋਨਾ ਹੈ।

ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਮੰਗਲਵਾਰ ਨੂੰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 78518 ਰੁਪਏ 'ਤੇ ਆ ਗਈ ਹੈ। ਜਦਕਿ ਚਾਂਦੀ ਦੀ ਕੀਮਤ 94482 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।

Read MOre: Airtel Recharge Plan: ਏਅਰਟੈੱਲ ਨੇ ਪੇਸ਼ ਕੀਤਾ ਖਾਸ ਆਫਰ, ਇੱਕ ਰੀਚਾਰਜ 'ਚ ਸਾਲ ਭਰ ਲਈ ਮੁਫਤ ਸਬਸਕ੍ਰਿਪਸ਼ਨ ਸਣੇ ਮਿਲਣਗੇ ਇਹ ਲਾਭ

 

ਨੋਇਡਾ ਵਿੱਚ 22 ਅਤੇ 24 ਕੈਰੇਟ ਸੋਨੇ ਦੀ ਕੀਮਤ  73,790 ਰੁਪਏ (22 ਕੈਰੇਟ)80,540 ਰੁਪਏ (24 ਕੈਰੇਟ)

ਲਖਨਊ ਵਿੱਚ 22 ਅਤੇ 24 ਕੈਰੇਟ ਸੋਨੇ ਦੀ ਕੀਮਤ  ਯੂਪੀ ਦੀ ਰਾਜਧਾਨੀ ਲਖਨਊ ਵਿੱਚ ਅੱਜ 22 ਕੈਰੇਟ ਸੋਨਾ ਪ੍ਰਤੀ 10 ਗ੍ਰਾਮ 73,790 ਰੁਪਏ ਹੈ। ਰਾਜਧਾਨੀ 'ਚ 24 ਕੈਰੇਟ ਸੋਨੇ ਦੀ ਕੀਮਤ 80,540 ਰੁਪਏ ਪ੍ਰਤੀ 10 ਗ੍ਰਾਮ ਹੈ।

ਗਾਜ਼ੀਆਬਾਦ ਵਿੱਚ ਸੋਨੇ ਦੀ ਕੀਮਤ22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-73,790 ਰੁਪਏ24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ- 80,540 ਰੁਪਏ

ਮੇਰਠ ਵਿੱਚ ਸੋਨੇ ਦੀ ਕੀਮਤ73,790 ਰੁਪਏ (22 ਕੈਰੇਟ)80,540 ਰੁਪਏ (24 ਕੈਰੇਟ)

ਆਗਰਾ ਵਿੱਚ 22 ਅਤੇ 24 ਕੈਰੇਟ ਸੋਨੇ ਦੀ ਕੀਮਤ  

73,790 ਰੁਪਏ (22 ਕੈਰੇਟ)80,540 ਰੁਪਏ (24 ਕੈਰੇਟ)

ਅਯੁੱਧਿਆ ਵਿੱਚ 22 ਅਤੇ 24 ਕੈਰੇਟ ਸੋਨੇ ਦੀ ਕੀਮਤ 73,790 ਰੁਪਏ (22 ਕੈਰੇਟ)80,540 ਰੁਪਏ (24 ਕੈਰੇਟ)

ਕਾਨਪੁਰ ਵਿੱਚ 22 ਅਤੇ 24 ਕੈਰੇਟ ਸੋਨੇ ਦੀ ਕੀਮਤ 73,790 ਰੁਪਏ (22 ਕੈਰੇਟ)80,540 ਰੁਪਏ (24 ਕੈਰੇਟ)

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।