PNB Toll Free No : ਪੰਜਾਬ ਨੈਸ਼ਨਲ ਬੈਂਕ 'ਚ ਖਾਤਾ ਰੱਖਣ ਵਾਲੇ ਗਾਹਕਾਂ ਲਈ ਅਹਿਮ ਖਬਰ ਹੈ। ਜੇਕਰ ਤੁਸੀਂ ਵੀ ਇਸ ਸਰਕਾਰੀ ਬੈਂਕ 'ਚ ਖਾਤਾ ਖੋਲ੍ਹਿਆ ਹੈ ਤਾਂ ਹੁਣ ਤੁਹਾਡੀਆਂ ਬੈਂਕਿੰਗ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਮਿੰਟਾਂ 'ਚ ਦੂਰ ਹੋ ਜਾਣਗੀਆਂ। ਬੈਂਕ ਵੱਲੋਂ 3 ਨੰਬਰ ਜਾਰੀ ਕੀਤੇ ਗਏ ਹਨ। ਜਿਨ੍ਹਾਂ ਨੰਬਰਾਂ 'ਤੇ ਕਾਲ ਕਰ ਕੇ ਤੁਸੀਂ ਕਈ ਕੰਮ ਕਰ ਸਕਦੇ ਹੋ। ਪੀਐਨਬੀ ਨੇ ਵੀ ਆਪਣੇ ਅਧਿਕਾਰਤ ਟਵਿੱਟਰ 'ਤੇ ਇਸ ਬਾਰੇ ਟਵੀਟ ਕੀਤਾ ਹੈ।


 






PNB ਨੇ ਟਵੀਟ ਕੀਤਾ
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਲਿਖਿਆ ਹੈ ਕਿ ਜਦੋਂ ਵੀ ਸ਼ੱਕ ਹੋਵੇ ਤਾਂ ਤੁਸੀਂ ਸਾਡੇ ਗਾਹਕ ਦੇਖਭਾਲ ਸਹਾਇਤਾ ਨਾਲ ਸੰਪਰਕ ਕਰ ਸਕਦੇ ਹੋ। ਇੱਥੇ ਤੁਹਾਨੂੰ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਜਾਵੇਗਾ।

ਇਸ ਨੰਬਰ ਨੂੰ ਫ਼ੋਨ ਵਿੱਚ ਸੇਵ ਕਰੋ
ਪੰਜਾਬ ਨੈਸ਼ਨਲ ਬੈਂਕ ਨੇ ਇੱਕ ਟਵੀਟ ਵਿੱਚ ਆਪਣੇ ਕਸਟਮਰ ਕੇਅਰ ਨੰਬਰ ਜਾਰੀ ਕੀਤੇ ਹਨ। ਤੁਸੀਂ ਕਿਸੇ ਵੀ ਸਮੱਸਿਆ ਲਈ 1800-103-2222, 1800-180-2222, 0120-249-0000 ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ।

ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਨੰਬਰਾਂ 'ਤੇ ਤੁਹਾਨੂੰ ਕਿਹੜੀਆਂ ਸਹੂਲਤਾਂ ਮਿਲ ਸਕਦੀਆਂ ਹਨ-


ਬੈਲੇਂਸ ਤੇ ਇਨਕੁਵਾਇਰੀ 


ਆਖਰੀ 5 ਟਰਾਂਸਜੈਕਸ਼ਨ


ਇਸ਼ੂ/ਬਲਾਕ ਅਤੇ ਡੈਬਿਟ ਕਾਰਡ ਨਾਲ ਜੁੜੀਆਂ ਹੋਰ ਰਿਕਵੈਸਟ


ਜੇਨਰੇਟ ਤੇ ਚੇਂਜ ਗ੍ਰੀਨ ਪਿੰਨ 


ਇਨੇਬਿਲ ਤੇ ਡਿਸੇਬਿਲ ਗ੍ਰੀਨ ਕਾਰਡ 


ਚੈੱਕਬੁੱਕ ਦੇ ਸਟੇਟਸ ਦੀ ਜਾਂਚ ਕਰੋ


ਡੈਬਿਟ ਕਾਰਡ ਲੈਣ-ਦੇਣ ਦੀ ਸੀਮਾ ਬਾਰੇ ਅਪਡੇਟ


ਈ-ਸਟੇਟਮੈਂਟ ਲਈ ਰਜਿਸਟਰ ਕਰੋ


UPI/IBS/MBS ਨੂੰ ਬਲਾਕ ਕਰੋ


ਸਟਾਪ ਪੇਮੈਂਟ ਆਫ ਚੈੱਕ 


ਫ੍ਰੀ ਅਕਾਊਂਟ