Kerala Lottery Result: ਕੇਰਲ 'ਚ ਸਿਰਫ਼ 30 ਰੁਪਏ ਦੀ ਟਿਕਟ ਖਰੀਦਣ ਵਾਲੇ ਵਿਅਕਤੀ ਦੀ ਕਿਸਮਤ ਅਚਾਨਕ ਚਮਕ ਗਈ। ਕਈ ਲੋਕ 30 ਰੁਪਏ ਦੀ ਟਿਕਟ ਖਰੀਦ ਕੇ ਅਮੀਰ ਹੋ ਗਏ। ਕੇਰਲ ਦੇ ਸੂਬਾ ਲਾਟਰੀ ਵਿਭਾਗ (Kerala Lottery Department) ਨੇ ਕਰੂਣਿਆ ਪਲੱਸ ਕੇਐਨ 428 (Karunya Plus KN 428) ਲਈ ਲਾਟਰੀ ਨਤੀਜੇ ਦਾ ਐਲਾਨ ਕੀਤਾ ਹੈ। ਪਹਿਲਾ ਇਨਾਮ ਜਿੱਤਣ ਵਾਲੇ ਜੇਤੂ ਨੂੰ 80 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।


ਕੇਰਲ ਲਾਟਰੀਜ਼ ਕਰੂਣਿਆ ਪਲੱਸ ਕੇਐਨ 428 ਦਾ ਨਤੀਜਾ ਵੀਰਵਾਰ ਨੂੰ ਦੁਪਹਿਰ 3 ਵਜੇ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ। ਕੇਰਲ ਸੂਬਾ ਲਾਟਰੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ keralalotteries.com ਹੈ। ਲਾਟਰੀ ਟਿਕਟ ਦੀ ਕੀਮਤ 30 ਰੁਪਏ ਹੈ।


ਪਹਿਲੇ ਜੇਤੂ ਲਈ 80 ਲੱਖ ਰੁਪਏ ਦਾ ਇਨਾਮ


ਕੇਰਲ ਲਾਟਰੀ ਕਰੂਣਿਆ ਪਲੱਸ ਕੇਐਨ 428 (Karunya Plus KN 428) ਲਈ ਪਹਿਲੇ ਇਨਾਮ ਦੀ ਰਕਮ 80 ਲੱਖ ਰੁਪਏ ਹੈ। ਦੂਜਾ ਇਨਾਮ ਜਿੱਤਣ ਵਾਲੇ ਜੇਤੂ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਤੀਜੇ ਜੇਤੂ ਦੀ ਇਨਾਮੀ ਰਾਸ਼ੀ 1 ਰੁਪਏ ਹੈ, ਜਦਕਿ ਚੌਥੇ ਜੇਤੂ ਨੂੰ 5000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।


ਪਹਿਲਾ ਇਨਾਮ - 80 ਲੱਖ ਰੁਪਏ
ਪੀਕੇ 669060


ਦੂਜਾ ਇਨਾਮ - 10 ਲੱਖ ਰੁਪਏ
ਪੀਐਚ 395836


ਤੀਜਾ ਇਨਾਮ - 1 ਲੱਖ ਰੁਪਏ
ਪੀਏ 245085
ਪੀਬੀ 229953
ਪੀਸੀ 110414
ਪੀਡੀ 121147
ਪੀਈ 203165
ਪੀਐਫ 917404
ਪੀਜੀ 309254
ਪੀਐਚ 624883
ਪੀਜੇ 804074
ਪੀਕੇ 273238
ਪੀਐਲ 134423
ਪੀਐਮ 294588


ਕਿਵੇਂ ਚੈੱਕ ਕਰੀਏ ਲਾਟਰੀ ਦੇ ਨਤੀਜੇ?


ਕਰੂਣਿਆ ਪਲੱਸ ਕੇਐਨ 428 ਦੀ ਲਾਟਰੀ ਦਾ ਪੂਰਾ ਨਤੀਜਾ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ। ਕੇਰਲ ਹਫ਼ਤਾਵਾਰੀ ਲਾਟਰੀ ਦੇ ਲਾਈਵ ਨਤੀਜੇ keralalotteries.com 'ਤੇ ਦੁਪਹਿਰ 3 ਵਜੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਜੇਤੂ ਨੰਬਰ ਜਾਣਨ ਲਈ ਇਸ ਵੈੱਬਸਾਈਟ 'ਤੇ ਜਾ ਕੇ ਆਪਣਾ ਟਿਕਟ ਨੰਬਰ ਚੈੱਕ ਕਰੋ। ਪੀਡੀਐਫ ਫਾਈਲ 'ਚ ਲੜੀਵਾਰ ਨੰਬਰਾਂ ਨਾਲ ਆਪਣੀ ਟਿਕਟ ਦੀ ਪੁਸ਼ਟੀ ਕਰੋ।