ਵੀਰਵਾਰ ਰਾਤ ਨੂੰ ਯੂਜ਼ਰਸ ਨੂੰ ਆਨਲਾਈਨ ਪੇਮੈਂਟ ਐਪ ਪੇਟੀਐਮ ਤੋਂ ਭੁਗਤਾਨ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਕਿਉਂਕਿ ਇਸਦਾ ਐਪ ਕੰਮ ਨਹੀਂ ਕਰ ਰਿਹਾ ਹੈ।
ਪੇਟੀਐਮ ਮਨੀ ਨੇ ਟਵੀਟ ਕਰਕੇ ਕਿਹਾ ਹੈ ਕਿ ਅਕਾਮਾਈ ਡੀਐਨਐਸ ਪ੍ਰੋਵਾਈਡਰ ਕਾਰਨ ਸੇਵਾ ਪ੍ਰਭਾਵਤ ਹੋਈ ਹੈ। ਅਸੀਂ ਉਨ੍ਹਾਂ ਨੂੰ ਜਲਦੀ ਠੀਕ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ।