ਪੜਚੋਲ ਕਰੋ

Petrol Diesel Price: ਆਮ ਲੋਕਾਂ ਲਈ ਰਾਹਤ ਭਰੀ ਖਬਰ, 22 ਰੁਪਏ ਸਸਤਾ ਹੋਏਗਾ ਪੈਟਰੋਲ-ਡੀਜ਼ਲ; ਜਾਣੋ ਕਿਵੇਂ ਘਟਣਗੀਆਂ ਕੀਮਤਾਂ?

Petrol Diesel Price in India: ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਵਿਚਾਲੇ ਹਾਹਾਕਾਰ ਮਚਾਇਆ ਹੋਇਆ ਹੈ। ਦੱਸ ਦੇਈਏ ਕਿ ਇਸ ਵਿਚਾਲੇ ਇੱਕ ਖਾਸ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ...

Petrol Diesel Price in India: ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਵਿਚਾਲੇ ਹਾਹਾਕਾਰ ਮਚਾਇਆ ਹੋਇਆ ਹੈ। ਦੱਸ ਦੇਈਏ ਕਿ ਇਸ ਵਿਚਾਲੇ ਇੱਕ ਖਾਸ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ। ਦਰਅਸਲ, ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਆਮ ਜਨਤਾ ਲਈ ਉਮੀਦ ਦੀ ਕਿਰਨ ਜਾਗੀ ਹੈ। ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ (CTI) ਨੇ ਮੰਗ ਕੀਤੀ ਹੈ ਕਿ ਪੈਟਰੋਲ ਅਤੇ ਡੀਜ਼ਲ ਨੂੰ ਤੁਰੰਤ ਜੀਐੱਸਟੀ (GST) ਦੇ ਦਾਇਰੇ 'ਚ ਲਿਆਂਦਾ ਜਾਵੇ। ਜੇਕਰ ਸਰਕਾਰ ਇਹ ਕਦਮ ਚੁੱਕਦੀ ਹੈ ਤਾਂ ਪੈਟਰੋਲ ਦੀਆਂ ਕੀਮਤਾਂ 'ਚ 22 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਗਈ ਮੰਗ

ਇਸਦੇ ਨਾਲ ਹੀ ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਤੇਲ ਦੀਆਂ ਕੀਮਤਾਂ ਨੂੰ ਜੀਐੱਸਟੀ ਦੇ ਅਧੀਨ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 8 ਦਿਨਾਂ 'ਚ ਤੇਲ ਦੀਆਂ ਕੀਮਤਾਂ 'ਚ 3 ਵਾਰ ਵਾਧਾ ਹੋਇਆ ਹੈ, ਜਿਸ ਕਾਰਨ ਦਿੱਲੀ ਵਿੱਚ ਪੈਟਰੋਲ 99.51 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਗੋਇਲ ਅਨੁਸਾਰ, ਵੱਖ-ਵੱਖ ਰਾਜਾਂ ਵੱਲੋਂ ਵੱਖ-ਵੱਖ ਵੈਟ (VAT) ਵਸੂਲਣ ਕਾਰਨ 'ਵਨ ਨੇਸ਼ਨ ਵਨ ਟੈਕਸ' ਦਾ ਸੰਕਲਪ ਪ੍ਰਭਾਵਿਤ ਹੋ ਰਿਹਾ ਹੈ। 

ਜਾਣੋ ਕਿਵੇਂ ਘਟਣਗੀਆਂ ਕੀਮਤਾਂ?

ਸਰੋਤਾਂ ਅਨੁਸਾਰ, ਦਿੱਲੀ 'ਚ ਪੈਟਰੋਲ ਦੀ ਅਸਲ ਕੀਮਤ ਸਿਰਫ਼ 66.29 ਰੁਪਏ ਹੈ। ਇਸ ਉੱਤੇ ਕੇਂਦਰ ਸਰਕਾਰ 11.90 ਰੁਪਏ ਐਕਸਾਈਜ਼ ਡਿਊਟੀ ਅਤੇ ਦਿੱਲੀ ਸਰਕਾਰ 16.03 ਰੁਪਏ ਵੈਟ ਵਸੂਲਦੀ ਹੈ। ਜੇਕਰ ਇਸ ਉੱਤੇ 18 ਫੀਸਦੀ ਜੀਐੱਸਟੀ ਲਗਾਇਆ ਜਾਂਦਾ ਹੈ, ਤਾਂ ਕੁੱਲ ਟੈਕਸ ਸਿਰਫ਼ 11.93 ਰੁਪਏ ਰਹਿ ਜਾਵੇਗਾ।

ਮੌਜੂਦਾ ਕੀਮਤ: 99.51 ਰੁਪਏ
ਜੀਐੱਸਟੀ (186) ਤੋਂ ਬਾਅਦ ਸੰਭਾਵਿਤ ਕੀਮਤ: 78.22 ਰੁਪਏ
ਕੁੱਲ ਬਚਤ: ਲਗਭਗ 22 ਰੁਪਏ ਪ੍ਰਤੀ ਲੀਟਰ

ਇਸਦੇ ਨਾਲ ਹੀ ਸੀਟੀਆਈ ਦਾ ਕਹਿਣਾ ਹੈ ਕਿ ਜੀਐੱਸਟੀ ਲਾਗੂ ਹੋਣ ਨਾਲ ਨਾ ਸਿਰਫ਼ ਕੀਮਤਾਂ ਘਟਣਗੀਆਂ, ਸਗੋਂ ਪੂਰੇ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵੀ ਇੱਕ ਸਮਾਨ ਹੋ ਜਾਣਗੀਆਂ। ਇਸ ਨਾਲ ਆਮ ਆਦਮੀ ਨੂੰ ਭਾਰੀ ਮਹਿੰਗਾਈ ਤੋਂ ਵੱਡੀ ਰਾਹਤ ਮਿਲੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Gold and Silver Price: ਚਾਂਦੀ ਦੇ 7,200 ਰੁਪਏ ਵਧੇ ਰੇਟ, ਸੋਨਾ ਕਿੰਨਾ ਸਸਤਾ ਜਾਂ ਮਹਿੰਗਾ? ਖਰੀਦਣ ਤੋਂ ਪਹਿਲਾਂ ਜਾਣੋ 10 ਗ੍ਰਾਮ ਦੀ ਕੀਮਤ...
ਚਾਂਦੀ ਦੇ 7,200 ਰੁਪਏ ਵਧੇ ਰੇਟ, ਸੋਨਾ ਕਿੰਨਾ ਸਸਤਾ ਜਾਂ ਮਹਿੰਗਾ? ਖਰੀਦਣ ਤੋਂ ਪਹਿਲਾਂ ਜਾਣੋ 10 ਗ੍ਰਾਮ ਦੀ ਕੀਮਤ...
Petrol-Diesel Price: ਪੈਟਰੋਲ-ਡੀਜ਼ਲ-LPG ਹੋਣਗੇ ਸਸਤੇ? ਅਮਰੀਕਾ-ਈਰਾਨ ਵਿਚਾਲੇ ਡੀਲ ਕਾਰਨ ਧੜੰਮ ਡਿੱਗਣਗੇ ਰੇਟ; ਜਨਤਾ ਨੂੰ ਮਿਲੇਗਾ ਸਿੱਧਾ ਲਾਭ...
ਪੈਟਰੋਲ-ਡੀਜ਼ਲ-LPG ਹੋਣਗੇ ਸਸਤੇ? ਅਮਰੀਕਾ-ਈਰਾਨ ਵਿਚਾਲੇ ਡੀਲ ਕਾਰਨ ਧੜੰਮ ਡਿੱਗਣਗੇ ਰੇਟ; ਜਨਤਾ ਨੂੰ ਮਿਲੇਗਾ ਸਿੱਧਾ ਲਾਭ...
8th Pay Commission :  ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ਬਰ !  ਕਦੋਂ ਆਏਗੀ 8ਵੇਂ ਵੇਤਨ ਕਮਿਸ਼ਨ ਦੀ ਰਿਪੋਰਟ ? 
8th Pay Commission :  ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ਬਰ !  ਕਦੋਂ ਆਏਗੀ 8ਵੇਂ ਵੇਤਨ ਕਮਿਸ਼ਨ ਦੀ ਰਿਪੋਰਟ ? 
Bank Holidays Next Week : ਕੀ 15 ਜੂਨ ਨੂੰ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਜਾਣੋ 15 ਤੋਂ 21 ਜੂਨ ਤੱਕ ਦੀਆਂ ਛੁੱਟੀਆਂ ਦੀ ਸੂਚੀ
Bank Holidays Next Week : ਕੀ 15 ਜੂਨ ਨੂੰ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਜਾਣੋ 15 ਤੋਂ 21 ਜੂਨ ਤੱਕ ਦੀਆਂ ਛੁੱਟੀਆਂ ਦੀ ਸੂਚੀ
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਤੇਜ਼ ਤੂਫ਼ਾਨ-ਝੱਖੜ ਤੇ ਗੜ੍ਹੇਮਾਰੀ ਸਣੇ ਛਮ-ਛਮ ਵਰ੍ਹੇਗਾ ਮੀਂਹ, 2 ਦਿਨ 20 ਸੂਬਿਆਂ 'ਚ ਰਹੇਗਾ ਅਲਰਟ: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ...
ਤੇਜ਼ ਤੂਫ਼ਾਨ-ਝੱਖੜ ਤੇ ਗੜ੍ਹੇਮਾਰੀ ਸਣੇ ਛਮ-ਛਮ ਵਰ੍ਹੇਗਾ ਮੀਂਹ, 2 ਦਿਨ 20 ਸੂਬਿਆਂ 'ਚ ਰਹੇਗਾ ਅਲਰਟ: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ...
ਕੇਂਦਰੀ ਮੰਤਰੀ ਬਿੱਟੂ SC ਕਮਿਸ਼ਨ ਦੇ ਸਾਹਮਣੇ ਨਹੀਂ ਹੋਣਗੇ ਪੇਸ਼, ਵਕੀਲਾਂ ਵਲੋਂ ਰੱਖਿਆ ਜਾਵੇਗਾ ਪੱਖ, ਸੰਗਰੂਰ ਪੁਲਿਸ ਦੇ SP ਹੋਏ ਪੇਸ਼
ਕੇਂਦਰੀ ਮੰਤਰੀ ਬਿੱਟੂ SC ਕਮਿਸ਼ਨ ਦੇ ਸਾਹਮਣੇ ਨਹੀਂ ਹੋਣਗੇ ਪੇਸ਼, ਵਕੀਲਾਂ ਵਲੋਂ ਰੱਖਿਆ ਜਾਵੇਗਾ ਪੱਖ, ਸੰਗਰੂਰ ਪੁਲਿਸ ਦੇ SP ਹੋਏ ਪੇਸ਼
Punjab News: ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਮੁਸੀਬਤ, ਭੱਖਦੀ ਗਰਮੀ ਵਿਚਾਲੇ PSPCL ਵਰਕਰਾਂ ਦਾ ਵੱਡਾ ਐਲਾਨ! 16 ਤੇ 17 ਤਰੀਕ ਨੂੰ...
ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਮੁਸੀਬਤ, ਭੱਖਦੀ ਗਰਮੀ ਵਿਚਾਲੇ PSPCL ਵਰਕਰਾਂ ਦਾ ਵੱਡਾ ਐਲਾਨ! 16 ਤੇ 17 ਤਰੀਕ ਨੂੰ...
ਅਮਰੀਕਾ-ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ
ਅਮਰੀਕਾ-ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ
HDFC ਤੋਂ ਬਾਅਦ ਹੁਣ ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ, ਲੋਨ ਦੀ EMI ਹੋਵੇਗੀ ਮਹਿੰਗੀ
HDFC ਤੋਂ ਬਾਅਦ ਹੁਣ ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ, ਲੋਨ ਦੀ EMI ਹੋਵੇਗੀ ਮਹਿੰਗੀ
LPG Rate Today : ਕੀ ਅੱਜ ਫਿਰ ਮਹਿੰਗਾ ਹੋਇਆ 14.2 ਕਿਲੋ ਵਾਲਾ ਗੈਸ ਸਿਲੰਡਰ? ਵੇਖੋ ਦਿੱਲੀ ਤੋਂ ਪਟਨਾ ਤੱਕ ਦੇ ਰੇਟ  
LPG Rate Today : ਕੀ ਅੱਜ ਫਿਰ ਮਹਿੰਗਾ ਹੋਇਆ 14.2 ਕਿਲੋ ਵਾਲਾ ਗੈਸ ਸਿਲੰਡਰ? ਵੇਖੋ ਦਿੱਲੀ ਤੋਂ ਪਟਨਾ ਤੱਕ ਦੇ ਰੇਟ  
Bank Holidays Next Week : ਕੀ 15 ਜੂਨ ਨੂੰ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਜਾਣੋ 15 ਤੋਂ 21 ਜੂਨ ਤੱਕ ਦੀਆਂ ਛੁੱਟੀਆਂ ਦੀ ਸੂਚੀ
Bank Holidays Next Week : ਕੀ 15 ਜੂਨ ਨੂੰ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਜਾਣੋ 15 ਤੋਂ 21 ਜੂਨ ਤੱਕ ਦੀਆਂ ਛੁੱਟੀਆਂ ਦੀ ਸੂਚੀ
Ludhiana News : ਜੀਜੇ ਨੇ ਸਾਲੀ ਨਾਲ ਕੀਤਾ ਜਬਰ ਜਨਾਹ, ਗਰਭਪਾਤ ਵੀ ਕਰਵਾਇਆ , ਨਹਾਉਂਦੇ ਸਮੇਂ ਬਣਾਈ ਅਸ਼ਲੀਲ ਵੀਡੀਓ
Ludhiana News : ਜੀਜੇ ਨੇ ਸਾਲੀ ਨਾਲ ਕੀਤਾ ਜਬਰ ਜਨਾਹ, ਗਰਭਪਾਤ ਵੀ ਕਰਵਾਇਆ , ਨਹਾਉਂਦੇ ਸਮੇਂ ਬਣਾਈ ਅਸ਼ਲੀਲ ਵੀਡੀਓ
Embed widget