ਨੋਇਡਾ : ਕਈ ਵਾਰ ਇੱਕ ਛੋਟੀ ਜਿਹੀ ਗਲਤੀ ਤੁਹਾਡੀ ਜਾਨ ਲੈ ਸਕਦੀ ਹੈ। ਅਜਿਹਾ ਹੀ ਕੁਝ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇਅ 'ਤੇ ਵਾਪਰਿਆ ਹੈ। ਕਾਰ 'ਚ ਰੱਖੀ ਪਾਣੀ ਦੀ ਬੋਤਲ ਡਿੱਗਣ ਕਾਰਨ ਇੰਜੀਨੀਅਰ ਦੀ ਜਾਨ ਚਲੀ ਗਈ।
ਪਾਣੀ ਦੀ ਬੋਤਲ ਕਾਰਨ ਵਾਪਰਿਆ ਕਾਰ ਹਾਦਸਾ : ਨੋਇਡਾ 'ਚ ਹਾਦਸੇ ਦੌਰਾਨ ਇੰਜੀਨੀਅਰ ਦੀ ਹੋਈ ਮੌਤ
ਏਬੀਪੀ ਸਾਂਝਾ | shankerd | 31 Dec 2021 12:52 PM (IST)

Car accident