ਪੜਚੋਲ ਕਰੋ

ਅੰਮ੍ਰਿਤਸਰ 'ਚ ਮੱਚੀ ਤਰਥੱਲੀ, ਅਹਾਤਾ ਮਾਲਿਕ ਦੀ ਗੋਲੀ ਮਾਰ ਕੇ ਹੱਤਿਆ, ਸ਼ਰਾਬ ਦੇ ਬਿੱਲ ਨੂੰ ਲੈ ਕੇ ਝਗੜਾ, ਬਾਈਕ ਸਵਾਰ ਬਦਮਾਸ਼ਾਂ ਨੇ ਕੀਤੀ ਫਾਇਰਿੰਗ

ਪੰਜਾਬ ਦੇ ਹਾਲਾਤ ਪਤਾ ਨਹੀਂ ਕਿਵੇਂ ਦੇ ਬਣ ਗਏ ਹਨ। ਰੋਜ਼ਾਨਾ ਕਿਸੇ ਨਾ ਕਿਸੇ ਥਾਂ ਉੱਤੇ ਫਾਇਰਿੰਗ ਦੀ ਖਬਰ ਆ ਹੀ ਜਾਂਦੀ ਹੈ। ਅਜਿਹਾ ਹੀ ਇੱਕ ਨਵਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਿੰਡ ਦੇ ਵਿੱਚ ਅਹਾਤਾ ਮਾਲਿਕ ਦੀ ਗੋਲੀਆਂ

ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਨਾਗ ਕਲਾਂ ਪਿੰਡ 'ਚ ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈਕੁਝ ਅਣਜਾਣ ਬਾਈਕ ਸਵਾਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮ੍ਰਿਤਕ ਨੌਜਵਾਨ ਨਾਗ ਕਲਾਂ ਪਿੰਡ ਵਿੱਚ ਅਹਾਤਾ ਚਲਾਇਆ ਕਰਦਾ ਸੀਮ੍ਰਿਤਕ ਅਤੇ ਉਸਦੇ ਕਰਮਚਾਰੀਆਂ ਦੀ ਪਿਛਲੇ ਦਿਨ ਹੀ ਕੁਝ ਨੌਜਵਾਨਾਂ ਨਾਲ ਝੜਪ ਹੋਈ ਸੀ

ਘਟਨਾ ਸੋਮਵਾਰ ਯਾਨੀਕਿ 13 ਅਕਤੂਬਰ ਰਾਤ ਕਰੀਬ 12 ਵਜੇ ਵਾਪਰੀਅਹਾਤਾ ਮਾਲਿਕ ਉਸ ਸਮੇਂ ਆਪਣੀ ਦੁਕਾਨ ਸਮੇਟ ਰਿਹਾ ਸੀਇਸ ਦੌਰਾਨ ਕੁਝ ਨੌਜਵਾਨ ਬਾਈਕ 'ਤੇ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਵਿੱਚ ਅਹਾਤਾ ਮਾਲਿਕ ਮੌਕੇ 'ਤੇ ਹੀ ਮਾਰਿਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ।

ਸ਼ਰਾਬ ਅਤੇ ਖਾਣ-ਪੀਣ ਦੇ ਬਿੱਲ ਨੂੰ ਲੈ ਕੇ ਝਗੜਾ

ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਪਿਛਲੇ ਦਿਨ ਕੁਝ ਨੌਜਵਾਨ ਦੁਕਾਨ 'ਤੇ ਸ਼ਰਾਬ ਪੀਣ ਆਏ ਸਨ। ਉਨ੍ਹਾਂ ਨੇ ਇੱਥੇ ਚਿਕਨ ਵੀ ਖਾਧਾ। ਪਰ ਜਦੋਂ ਉਹ ਖਾ-ਪੀ ਕੇ ਜਾਣ ਲੱਗੇ, ਤਾਂ ਦੋਸ਼ੀਆਂ ਦੀ ਅਹਾਤਾ ਮਾਲਿਕ ਸੰਦੀਪ ਨਾਲ ਝੜਪ ਹੋ ਗਈ। ਇਹ ਝਗੜਾ ਬਣਾਏ ਗਏ ਬਿੱਲ ਨੂੰ ਲੈ ਕੇ ਹੋਇਆ। ਦੋਹਾਂ ਪੱਖਾਂ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਨੌਜਵਾਨਾਂ ਨੇ ਦੇਖ ਲੈਣ ਦੀ ਧਮਕੀ ਵੀ ਦਿੱਤੀ ਸੀ।

ਰਾਤ ਬਾਈਕ 'ਤੇ ਆਏ ਅਤੇ ਫਾਇਰਿੰਗ ਕੀਤੀ

ਰਾਤ ਕਰੀਬ 12 ਵਜੇ ਨੌਜਵਾਨ ਬਾਈਕ 'ਤੇ ਆਏ। ਉਹਨਾਂ ਕੋਲ ਹਥਿਆਰ ਸਨ। ਦੋਸ਼ੀਆਂ ਨੇ ਅਹਾਤੇ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦੀ ਚਪੇਟ ਵਿੱਚ ਸੰਦੀਪ ਆ ਗਿਆ। ਉਸਦੇ ਸਰੀਰ 'ਤੇ ਕਈ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਮੌਕੇ 'ਤੇ ਹੀ ਹੋ ਗਈ। ਫਾਇਰਿੰਗ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਨੌਜਵਾਨ ਦੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਪੁਲਿਸ ਅਧਿਕਾਰੀ ਕਰਮਪਾਲ ਸਿੰਘ ਨੇ ਦੱਸਿਆ ਕਿ ਸੰਦੀਪ ਨਾਮਕ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ। ਪੁਲਿਸ ਨੇ ਯਕੀਨ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਸਾਬਕਾ ਵਿਧਾਇਕ ਦਾ ਦੇਹਾਂਤ, ਰਾਜਨੀਤਿਕ ਜਗਤ 'ਚ ਸੋਗ ਦੀ ਲਹਿਰ, ਪੰਜਾਬ ਕਾਂਗਰਸ ਨੇ ਰੋਡ ਸ਼ੋਅ ਕੀਤਾ ਰੱਦ

Punjab News: ਜ਼ਿਮਣੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, ਤਰਨਤਾਰਨ ਦੀ SSP ਮੁਅੱਤਲ, ਹੁਣ ਇਸ ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-11-2025)

ਰਾਤ ਨੂੰ ਬਿਸਤਰੇ 'ਤੇ ਨਜ਼ਰ ਆਉਣ ਵਾਲੇ ਇਹ 5 ਲੱਛਣ ਕਿਡਨੀ ਫੇਲ੍ਹ ਹੋਣ ਦੀ ਨਿਸ਼ਾਨੀ, ਜਾਣੋ ਇਲਾਜ
ਰਾਤ ਨੂੰ ਬਿਸਤਰੇ 'ਤੇ ਨਜ਼ਰ ਆਉਣ ਵਾਲੇ ਇਹ 5 ਲੱਛਣ ਕਿਡਨੀ ਫੇਲ੍ਹ ਹੋਣ ਦੀ ਨਿਸ਼ਾਨੀ, ਜਾਣੋ ਇਲਾਜ
Advertisement

ਵੀਡੀਓਜ਼

ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਾਬਕਾ ਵਿਧਾਇਕ ਦਾ ਦੇਹਾਂਤ, ਰਾਜਨੀਤਿਕ ਜਗਤ 'ਚ ਸੋਗ ਦੀ ਲਹਿਰ, ਪੰਜਾਬ ਕਾਂਗਰਸ ਨੇ ਰੋਡ ਸ਼ੋਅ ਕੀਤਾ ਰੱਦ
Punjab News: ਸਾਬਕਾ ਵਿਧਾਇਕ ਦਾ ਦੇਹਾਂਤ, ਰਾਜਨੀਤਿਕ ਜਗਤ 'ਚ ਸੋਗ ਦੀ ਲਹਿਰ, ਪੰਜਾਬ ਕਾਂਗਰਸ ਨੇ ਰੋਡ ਸ਼ੋਅ ਕੀਤਾ ਰੱਦ
Punjab News: ਜ਼ਿਮਣੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, ਤਰਨਤਾਰਨ ਦੀ SSP ਮੁਅੱਤਲ, ਹੁਣ ਇਸ ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Punjab News: ਜ਼ਿਮਣੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, ਤਰਨਤਾਰਨ ਦੀ SSP ਮੁਅੱਤਲ, ਹੁਣ ਇਸ ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-11-2025)
ਰਾਤ ਨੂੰ ਬਿਸਤਰੇ 'ਤੇ ਨਜ਼ਰ ਆਉਣ ਵਾਲੇ ਇਹ 5 ਲੱਛਣ ਕਿਡਨੀ ਫੇਲ੍ਹ ਹੋਣ ਦੀ ਨਿਸ਼ਾਨੀ, ਜਾਣੋ ਇਲਾਜ
ਰਾਤ ਨੂੰ ਬਿਸਤਰੇ 'ਤੇ ਨਜ਼ਰ ਆਉਣ ਵਾਲੇ ਇਹ 5 ਲੱਛਣ ਕਿਡਨੀ ਫੇਲ੍ਹ ਹੋਣ ਦੀ ਨਿਸ਼ਾਨੀ, ਜਾਣੋ ਇਲਾਜ
PM ਮੋਦੀ ਨੇ ਲਾਲ ਕ੍ਰਿਸ਼ਣ ਅਡਵਾਣੀ ਨੂੰ ਦਿੱਤੀਆਂ ਜਨਮਦਿਨ ਦੀਆਂ ਮੁਬਾਰਕਾਂ, ਘਰ ਪਹੁੰਚ ਕੇ ਕੀਤੀ ਮੁਲਾਕਾਤ; ਸ਼ੇਅਰ ਕੀਤੀ ਫੋਟੋ

ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ ਕੈਨੇਡਾ ਤੋਂ ਦੇਸ਼ ਨਿਕਾਲਾ, ਲਾਰੈਂਸ ਗੈਂਗ ਦੇ ਮੈਂਬਰ ਨੇ ਤਿੰਨੋਂ ਦੋਸ਼ੀ

ਕੇਂਦਰ ਦੇ ਰਾਡਾਰ 'ਤੇ ਪੰਜਾਬ ਦੇ 50 IPS-IAS ਅਧਿਕਾਰੀ, ਸਖ਼ਤ ਕਾਰਵਾਈ ਦੀ ਤਿਆਰੀ ਕਰ ਰਹੇ ਨੇ ਅਮਿਤ ਸ਼ਾਹ !

Donald Trump New Visa Rule: ਟਰੰਪ ਨੇ ਵੀਜ਼ਾ ਨਿਯਮ ਨੂੰ ਲੈ ਵਧਾਈ ਹੋਰ ਸਖ਼ਤੀ! ਹੁਣ ਮੋਟਾਪਾ-ਸ਼ੂਗਰ ਸਣੇ ਇਨ੍ਹਾਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਵੀਜ਼ਾ ਮਿਲਣਾ ਹੋਏਗਾ ਮੁਸ਼ਕਿਲ...
ਟਰੰਪ ਨੇ ਵੀਜ਼ਾ ਨਿਯਮ ਨੂੰ ਲੈ ਵਧਾਈ ਹੋਰ ਸਖ਼ਤੀ! ਹੁਣ ਮੋਟਾਪਾ-ਸ਼ੂਗਰ ਸਣੇ ਇਨ੍ਹਾਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਵੀਜ਼ਾ ਮਿਲਣਾ ਹੋਏਗਾ ਮੁਸ਼ਕਿਲ...
Embed widget