ਪੜਚੋਲ ਕਰੋ

Chandigarh News :  15 ਸਾਲਾ ਲੜਕੀ ਨੇ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ, ਹਰਿਦੁਆਰ ਲਿਜਾ ਕੇ ਮੰਗਵਾਈ ਭੀਖ

Chandigarh News : ਚੰਡੀਗੜ੍ਹ ਦੇ ਬੁੜੈਲ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 15 ਸਾਲ ਦੀ ਇੱਕ ਨਾਬਾਲਿਗ ਲੜਕੀ ਆਪਣੇ ਹੀ ਗੁਆਂਢ ਵਿੱਚ ਰਹਿੰਦੇ 10 ਸਾਲ ਦੇ ਬੱਚੇ ਨੂੰ ਜੂਸ ਪਿਲਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਲੈ ਗਈ।

Chandigarh News : ਚੰਡੀਗੜ੍ਹ ਦੇ ਬੁੜੈਲ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 15 ਸਾਲ ਦੀ ਇੱਕ ਨਾਬਾਲਿਗ ਲੜਕੀ ਆਪਣੇ ਹੀ ਗੁਆਂਢ ਵਿੱਚ ਰਹਿੰਦੇ 10 ਸਾਲ ਦੇ ਬੱਚੇ ਨੂੰ ਜੂਸ ਪਿਲਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਲੈ ਗਈ। ਬਾਅਦ ਵਿੱਚ ਉਹ ਬੱਚੇ ਨੂੰ ਹਰਿਦੁਆਰ ਲੈ ਗਈ, ਜਿੱਥੇ ਉਸ ਨੂੰ ਇੱਕ ਔਰਤ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਤੋਂ ਭੀਖ ਮੰਗਵਾਈ ਗਈ।

ਪਛਾਣ ਲੁਕਾਉਣ ਲਈ ਕਟਵਾਏ ਵਾਲ

ਬੱਚੇ ਨੇ ਦੱਸਿਆ ਕਿ ਹਰਿਦੁਆਰ ਵਿੱਚ ਉਸ ਨੂੰ ਡਰਾ-ਧਮਕਾ ਕੇ ਸਾਰਾ ਦਿਨ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਸੀ। ਖਾਣਾ ਲੰਗਰ ਵਿੱਚ ਖੁਆਇਆ ਜਾਂਦਾ ਸੀ। ਉਸ ਦੀ ਪਛਾਣ ਲੁਕਾਉਣ ਲਈ ਉਸ ਦੇ ਵਾਲ ਵੀ ਕਟਵਾ ਦਿੱਤੇ ਗਏ ਸਨ।

ਜੂਸ ਦੇ ਬਹਾਨੇ ਲੈ ਗਈ, ਫਿਰ ਪਹੁੰਚਿਆ ਹਰਿਦੁਆਰ

ਪੀੜਤ ਬੱਚੇ ਅਨੁਸਾਰ ਗੁਆਂਢ ਦੀ "ਦੀਦੀ" ਉਸ ਨੂੰ ਜੂਸ ਪਿਲਾਉਣ ਦੇ ਬਹਾਨੇ ਨਾਲ ਲੈ ਗਈ। ਉਸ ਨੇ ਜ਼ਬਰਦਸਤੀ ਸਿਗਰਟ ਪਿਲਾਈ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਹੋਸ਼ ਆਉਣ 'ਤੇ ਉਹ ਟ੍ਰੇਨ ਵਿੱਚ ਸੀ। ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਬਚਾਇਆ

ਬੱਚੇ ਦੇ ਪਿਤਾ ਅਤੇ ਮਾਸੀ ਦੀ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਨੇ ਨਾਬਾਲਿਗ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ਼ਨੀਵਾਰ ਸ਼ਾਮ ਬੱਚੇ ਨੂੰ ਹਰਿਦੁਆਰ ਤੋਂ ਸੁਰੱਖਿਅਤ ਰੈਸਕਿਊ ਕਰਕੇ ਚੰਡੀਗੜ੍ਹ ਲਿਆਈ। ਪੁਲਿਸ ਨੇ ਲੜਕੀ ਖ਼ਿਲਾਫ਼ ਬੀਐਨਐੱਸ ਦੀ ਧਾਰਾ 137(2) ਤਹਿਤ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਬੱਚੇ ਦਾ ਮੈਡੀਕਲ ਕਰਵਾ ਕੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਉਸ ਦੇ ਬਿਆਨ ਵੀ ਦਰਜ ਕਰਵਾਏ ਗਏ ਹਨ।

ਪੁੱਛਗਿੱਛ ਵਿੱਚ ਹੋਏ ਵੱਡੇ ਖੁਲਾਸੇ

ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਹਰਿਦੁਆਰ ਵਿੱਚ ਇੱਕ ਔਰਤ ਨਾਲ ਰਹਿ ਰਹੀ ਸੀ। 27 ਮਈ ਨੂੰ ਉਹ ਉਸ ਔਰਤ ਦਾ ਮੋਬਾਈਲ ਫੋਨ ਅਤੇ 7 ਹਜ਼ਾਰ ਰੁਪਏ ਚੋਰੀ ਕਰਕੇ ਇਕੱਲੀ ਚੰਡੀਗੜ੍ਹ ਵਾਪਸ ਆ ਗਈ ਸੀ। ਵਾਪਸ ਆਉਣ ਦੇ ਅਗਲੇ ਹੀ ਦਿਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਬੱਚੇ ਦੇ ਪਿਤਾ, ਜੋ ਦਿਹਾੜੀਦਾਰ ਮਜ਼ਦੂਰ ਹਨ ਅਤੇ ਉਸ ਦੀ ਮਾਸੀ ਨੇ ਦੱਸਿਆ ਕਿ ਹਰਿਦੁਆਰ ਵਿੱਚ ਪੁੱਤਰ ਨੂੰ ਲੱਭਣਾ ਬਹੁਤ ਮੁਸ਼ਕਲ ਸੀ। ਉਹ ਰਾਤ ਭਰ ਘਾਟਾਂ ਅਤੇ ਬਾਜ਼ਾਰਾਂ ਵਿੱਚ ਸੁੱਤੇ ਲੋਕਾਂ ਦੀਆਂ ਚਾਦਰਾਂ ਹਟਾ ਕੇ ਚਿਹਰੇ ਦੇਖਦੇ ਰਹੇ ਕਿ ਕਿਤੇ ਉਨ੍ਹਾਂ ਦਾ ਬੱਚਾ ਤਾਂ ਨਹੀਂ। ਇਸ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਨੂੰ ਡਾਂਟਿਆ ਵੀ, ਪਰ ਉਹ ਆਪਣੇ ਪੁੱਤਰ ਦੀ ਭਾਲ ਵਿੱਚ ਡਟੇ ਰਹੇ।

ਆਖ਼ਿਰ ਤੜਕੇ ਇੱਕ ਅਣਜਾਣ ਵਿਅਕਤੀ ਕੋਲ ਸੁੱਤੇ ਦੋ ਬੱਚਿਆਂ ਵਿੱਚੋਂ ਇੱਕ ਉਨ੍ਹਾਂ ਦਾ ਪੁੱਤਰ ਨਿਕਲਿਆ। ਪਿਤਾ ਨੂੰ ਦੇਖਦੇ ਹੀ ਬੱਚਾ ਉਨ੍ਹਾਂ ਨਾਲ ਲਿਪਟ ਕੇ ਰੋ ਪਿਆ।

Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ 'ਚ ਵੱਡੀ ਵਾਰਦਾਤ, PGI ਨੇੜੇ ਮੈਡੀਕਲ ਸਟੋਰ 'ਤੇ ਅੰਨ੍ਹੇਵਾਹ ਫਾਇਰਿੰਗ: 1 ਸਕਿੰਟ 'ਚ ਚਲਾਈਆਂ 13 ਗੋਲੀਆਂ; ਕੈਸ਼ੀਅਰ ਦੀ ਮੌਕੇ 'ਤੇ ਮੌਤ...
ਚੰਡੀਗੜ੍ਹ 'ਚ ਵੱਡੀ ਵਾਰਦਾਤ, PGI ਨੇੜੇ ਮੈਡੀਕਲ ਸਟੋਰ 'ਤੇ ਅੰਨ੍ਹੇਵਾਹ ਫਾਇਰਿੰਗ: 1 ਸਕਿੰਟ 'ਚ ਚਲਾਈਆਂ 13 ਗੋਲੀਆਂ; ਕੈਸ਼ੀਅਰ ਦੀ ਮੌਕੇ 'ਤੇ ਮੌਤ...
ਚੰਡੀਗੜ੍ਹ 'ਚ 15 ਜੂਨ ਤੋਂ ਘਰ-ਘਰ ਜਾਣਗੇ BLO, ਗਲਤ ਜਾਣਕਾਰੀ ਦੇਣ 'ਤੇ ਹੋਵੇਗੀ ਕਾਰਵਾਈ; ਇੰਨੀ ਤਰੀਕ ਤੱਕ ਚੱਲੇਗੀ ਪ੍ਰਕਿਰਿਆ
ਚੰਡੀਗੜ੍ਹ 'ਚ 15 ਜੂਨ ਤੋਂ ਘਰ-ਘਰ ਜਾਣਗੇ BLO, ਗਲਤ ਜਾਣਕਾਰੀ ਦੇਣ 'ਤੇ ਹੋਵੇਗੀ ਕਾਰਵਾਈ; ਇੰਨੀ ਤਰੀਕ ਤੱਕ ਚੱਲੇਗੀ ਪ੍ਰਕਿਰਿਆ
ਚੰਡੀਗੜ੍ਹ 'ਚ ਅੱਜ ਵੀ ਕੈਬ ਡਰਾਈਵਰ ਰਹਿਣਗੇ ਹੜਤਾਲ 'ਤੇ, ਆਟੋ ਚਾਲਕ ਵੀ ਪ੍ਰਦਰਸ਼ਨ 'ਚ ਹੋਣਗੇ ਸ਼ਾਮਲ; 16 ਤਰੀਕ ਨੂੰ ਵੱਡੇ ਪ੍ਰਦਰਸ਼ਨ ਦੀ ਤਿਆਰੀ
ਚੰਡੀਗੜ੍ਹ 'ਚ ਅੱਜ ਵੀ ਕੈਬ ਡਰਾਈਵਰ ਰਹਿਣਗੇ ਹੜਤਾਲ 'ਤੇ, ਆਟੋ ਚਾਲਕ ਵੀ ਪ੍ਰਦਰਸ਼ਨ 'ਚ ਹੋਣਗੇ ਸ਼ਾਮਲ; 16 ਤਰੀਕ ਨੂੰ ਵੱਡੇ ਪ੍ਰਦਰਸ਼ਨ ਦੀ ਤਿਆਰੀ
Mohali News: 'ਆਪ' ਆਗੂ ਸੰਨੀ ਆਹਲੂਵਾਲੀਆ ਨੂੰ ਵੱਡਾ ਝਟਕਾ, ਮੋਹਾਲੀ ਨੂੰ ਮਿਲਿਆ ਨਵਾਂ ਮੇਅਰ, ਜਾਣੋ ਕਿਸਨੇ ਸੰਭਾਲਿਆ ਅਹੁਦਾ...
'ਆਪ' ਆਗੂ ਸੰਨੀ ਆਹਲੂਵਾਲੀਆ ਨੂੰ ਵੱਡਾ ਝਟਕਾ, ਮੋਹਾਲੀ ਨੂੰ ਮਿਲਿਆ ਨਵਾਂ ਮੇਅਰ, ਜਾਣੋ ਕਿਸਨੇ ਸੰਭਾਲਿਆ ਅਹੁਦਾ...
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Social Media Influencer Murder: ਮਸ਼ਹੂਰ ਸੋਸ਼ਲ ਮੀਡੀਆ ਇੰਨਫੂਲਇੰਸਰ ਦਾ ਕਤਲ, ਅਣਪਛਾਤੇ ਹਮਲਾਵਰਾਂ ਨੇ ਘਰ 'ਚ ਵੜ੍ਹ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਮੌਕੇ 'ਤੇ ਮੌਤ...
ਮਸ਼ਹੂਰ ਸੋਸ਼ਲ ਮੀਡੀਆ ਇੰਨਫੂਲਇੰਸਰ ਦਾ ਕਤਲ, ਅਣਪਛਾਤੇ ਹਮਲਾਵਰਾਂ ਨੇ ਘਰ 'ਚ ਵੜ੍ਹ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਮੌਕੇ 'ਤੇ ਮੌਤ...
Punjab Transfers News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
Big News: ਸਿਆਸਤ 'ਚ ਵੱਡੀ ਹਲਚਲ, ਰਾਜਨੀਤੀ ਤੋਂ ਸੰਨਿਆਸ ਲੈਣਗੇ ਕਾਂਗਰਸ ਪ੍ਰਧਾਨ ਖੜਗੇ? ਜਾਣੋ ਇਸ ਬਿਆਨ ਤੋਂ ਬਾਅਦ ਕਿਉਂ ਛਿੜੀ ਚਰਚਾ?
ਸਿਆਸਤ 'ਚ ਵੱਡੀ ਹਲਚਲ, ਰਾਜਨੀਤੀ ਤੋਂ ਸੰਨਿਆਸ ਲੈਣਗੇ ਕਾਂਗਰਸ ਪ੍ਰਧਾਨ ਖੜਗੇ? ਜਾਣੋ ਇਸ ਬਿਆਨ ਤੋਂ ਬਾਅਦ ਕਿਉਂ ਛਿੜੀ ਚਰਚਾ?
India El Nino: ਭਾਰਤ 'ਤੇ ਮੰਡਰਾ ਰਿਹਾ 'ਅਲ ਨੀਨੋ' ਦਾ ਖ਼ਤਰਾ! ਜਾਣੋ ਕਿਵੇਂ ਵਧਣਗੀਆਂ ਮੁਸ਼ਕਿਲਾਂ ? IMD ਨੇ ਮਾਨਸੂਨ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ...
ਭਾਰਤ 'ਤੇ ਮੰਡਰਾ ਰਿਹਾ 'ਅਲ ਨੀਨੋ' ਦਾ ਖ਼ਤਰਾ! ਜਾਣੋ ਕਿਵੇਂ ਵਧਣਗੀਆਂ ਮੁਸ਼ਕਿਲਾਂ ? IMD ਨੇ ਮਾਨਸੂਨ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ...
IAF Aircraft Crash: ਅਸਮ ਦੇ ਜੋਰਹਾਟ 'ਚ ਵਾਪਰਿਆ ਵੱਡਾ ਹਾਦਸਾ, ਇੰਡੀਅਨ ਏਅਰਫੋਰਸ ਦਾ AN-32 ਏਅਰਕਰਾਫਟ ਕ੍ਰੈਸ਼, ਸਾਹਮਣੇ ਆਈ ਵੀਡੀਓ
IAF Aircraft Crash: ਅਸਮ ਦੇ ਜੋਰਹਾਟ 'ਚ ਵਾਪਰਿਆ ਵੱਡਾ ਹਾਦਸਾ, ਇੰਡੀਅਨ ਏਅਰਫੋਰਸ ਦਾ AN-32 ਏਅਰਕਰਾਫਟ ਕ੍ਰੈਸ਼, ਸਾਹਮਣੇ ਆਈ ਵੀਡੀਓ
ਗੁਰਦਾਸਪੁਰ 'ਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਸ਼ੁਰੂ, ਬੂਥਾਂ 'ਤੇ ਲੱਗੀ ਵੋਟਰਾਂ ਦੀ ਭੀੜ
ਗੁਰਦਾਸਪੁਰ 'ਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਸ਼ੁਰੂ, ਬੂਥਾਂ 'ਤੇ ਲੱਗੀ ਵੋਟਰਾਂ ਦੀ ਭੀੜ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੂਨ 2026
ਰਾਤ 11 ਵਜੇ ਤੋਂ ਬਾਅਦ ਜਾਗਣਾ ਪੈ ਸਕਦਾ ਭਾਰੀ, ਔਰਤਾਂ ਦੀ ਫਰਟੀਲਿਟੀ 'ਤੇ ਪਵੇਗਾ ਅਸਰ
ਰਾਤ 11 ਵਜੇ ਤੋਂ ਬਾਅਦ ਜਾਗਣਾ ਪੈ ਸਕਦਾ ਭਾਰੀ, ਔਰਤਾਂ ਦੀ ਫਰਟੀਲਿਟੀ 'ਤੇ ਪਵੇਗਾ ਅਸਰ
Embed widget