ਪੜਚੋਲ ਕਰੋ

Chandigarh News: ਵੱਡੀ ਵਾਰਦਾਤ ਨਾਲ ਕੰਬਿਆ ਚੰਡੀਗੜ੍ਹ! ਚੌਕੀਦਾਰ ਦਾ ਬੇਰਹਿਮੀ ਨਾਲ ਕਤਲ; ਅਜਿਹੀ ਹਾਲਤ 'ਚ ਮਿਲੀ ਲਾਸ਼...

Chandigarh News: ਚੰਡੀਗੜ੍ਹ ਤੋਂ ਬੇਹੱਦ ਮੰਦਭਾਗੀ ਅਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ ਜਦੋਂ ਕਲਾਗ੍ਰਾਮ ਲਾਈਟ ਪੁਆਇੰਟ ਨੇੜੇ ਪੈਟਰੋਲ ਪੰਪ ਨਾਲ ਲੱਗਦੇ ਜੰਗਲ...

Chandigarh News: ਚੰਡੀਗੜ੍ਹ ਤੋਂ ਬੇਹੱਦ ਮੰਦਭਾਗੀ ਅਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ ਜਦੋਂ ਕਲਾਗ੍ਰਾਮ ਲਾਈਟ ਪੁਆਇੰਟ ਨੇੜੇ ਪੈਟਰੋਲ ਪੰਪ ਨਾਲ ਲੱਗਦੇ ਜੰਗਲ ਏਰੀਏ 'ਚ ਵਿਅਕਤੀ ਦੀ ਲਾਸ਼ ਮਿਲੀ। ਵਾਰਦਾਤ ਦਾ ਪਤਾ ਸ਼ਨੀਵਾਰ ਸਵੇਰ ਉਦੋਂ ਲੱਗਾ ਜਦੋਂ ਰਾਹਗੀਰ ਨੇ ਬੇਸੁੱਧ ਵਿਅਕਤੀ ਨੂੰ ਵੇਖ ਪੁਲਿਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਪਾਇਆ ਕਿ ਮ੍ਰਿਤਕ ਦੇ ਗਲੇ ’ਚ ਬੈਲਟ ਬੰਨ੍ਹੀ ਹੋਈ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਬੈਲਟ ਨਾਲ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਹੋਵੇਗਾ।

ਮ੍ਰਿਤਕ ਦੀ ਪਛਾਣ ਮੌਲੀ ਜਾਗਰਾਂ ਸਥਿਤ ਵਿਕਾਸ ਨਗਰ ਦੇ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਮਨੀਮਾਜਰਾ ਥਾਣਾ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸਵੇਰ 9.30 ਵਜੇ ਤੱਕ ਘਰ ਨਹੀਂ ਆਇਆ

ਸੂਤਰਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਦੋ ਸ਼ੱਕੀਆਂ ਤੋਂ ਪੁੱਛਗਿੱਛ ’ਚ ਜੁਟੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਸ਼ਿਕਾਇਤ ’ਚ ਮ੍ਰਿਤਕ ਦੇ ਭਰਾ ਆਨੰਦ ਕੁਮਾਰ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਕਲਾਗ੍ਰਾਮ ਸਾਹਮਣੇ ਰੋਡ ਵਾਲੇ ਜੰਗਲ ਦੇ ਪਿੱਛੇ ਪੀ. ਡਬਲਿਊ. ਡੀ. ’ਚ ਚੌਕੀਦਾਰ ਸੀ। ਸ਼ਨੀਵਾਰ ਸਵੇਰ 9.30 ਵਜੇ ਤੱਕ ਘਰ ਨਹੀਂ ਆਇਆ ਤਾਂ ਪਰਿਵਾਰ ਭਾਲ ਕਰਨ ਲੱਗਾ। ਇਸ ਦੌਰਾਨ ਕ੍ਰਿਸ਼ਨ ਦੀ ਪਤਨੀ ਨੂੰ ਫੋਨ ਆਇਆ ਅਤੇ ਉਸ ਨੂੰ ਜਲਦ ਜੰਗਲ ਕੋਲ ਆਉਣ ਲਈ ਕਿਹਾ। ਪਰਿਵਾਰ ਵਾਲੇ ਉੱਥੇ ਪਹੁੰਚੇ ਤਾਂ ਵੇਖਿਆ ਕਿ ਕ੍ਰਿਸ਼ਨ ਦੀ ਲਾਸ਼ ਜ਼ਮੀਨ ’ਤੇ ਪਈ ਸੀ ਤੇ ਗਲ਼ੇ ’ਚ ਬੈਲਟ ਬੰਨ੍ਹੀ ਹੋਈ ਸੀ।

ਉੱਥੇ ਹੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਅਤੇ ਸੀ. ਐੱਫ਼. ਐੱਸ. ਐੱਲ. ਦੀ ਟੀਮ ਨੇ ਵੀ ਮੌਕਾ ਦੀ ਜਾਂਚ ਕੀਤੀ। ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਨੇ ਹੁਣ ਤੱਕ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਦੋ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਕਾਤਲਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਜੰਗਲ ਖੇਤਰ ’ਚ ਕੋਈ ਸੀ. ਸੀ. ਟੀ. ਵੀ. ਵੀ ਨਹੀਂ ਲੱਗਾ ਸੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab BJP ਦਫ਼ਤਰ ਦੇ ਬਾਹਰ ਲੱਗੇ ਪੋਸਟਰ ,
Punjab BJP ਦਫ਼ਤਰ ਦੇ ਬਾਹਰ ਲੱਗੇ ਪੋਸਟਰ , "ਬੰਗਾਲ ਨੇ ਦਿੱਤੀ ਭਾਜਪਾ ਨੂੰ ਸੇਵਾ , ਹੁਣ ਪੰਜਾਬ ਦੀ ਹੈ ਵਾਰੀ" 
Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇੰਸਪੈਕਟਰਾਂ ਦੇ ਅਚਾਨਕ ਹੋਏ ਤਬਾਦਲੇ; ਲਿਸਟ 'ਚ ਇਹ ਨਾਮ...
Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇੰਸਪੈਕਟਰਾਂ ਦੇ ਅਚਾਨਕ ਹੋਏ ਤਬਾਦਲੇ; ਲਿਸਟ 'ਚ ਇਹ ਨਾਮ...
ਚੰਡੀਗੜ੍ਹ 'ਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਖੈਰ ਨਹੀਂ , ਚੰਡੀਗੜ੍ਹ ਨਗਰ ਨਿਗਮ ਵੱਲੋਂ ਸਖ਼ਤ ਕਾਰਵਾਈ ਦੀ ਚੇਤਾਵਨੀ 
ਚੰਡੀਗੜ੍ਹ 'ਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਖੈਰ ਨਹੀਂ , ਚੰਡੀਗੜ੍ਹ ਨਗਰ ਨਿਗਮ ਵੱਲੋਂ ਸਖ਼ਤ ਕਾਰਵਾਈ ਦੀ ਚੇਤਾਵਨੀ 
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਪ੍ਰਾਪਰਟੀ ਡੀਲਰ ਦੇ ਕਤਲ ਦੀ ਨਿਕਲੀ ਮਾਸਟਰਮਾਈਂਡ: 50 ਲੱਖ ਰੁਪਏ ਦੀ ਦਿੱਤੀ ਸੁਪਾਰੀ; ਜਾਣੋ ਕੀ ਬੋਲਿਆ ਗੈਂਗਸਟਰ...
ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਪ੍ਰਾਪਰਟੀ ਡੀਲਰ ਦੇ ਕਤਲ ਦੀ ਨਿਕਲੀ ਮਾਸਟਰਮਾਈਂਡ: 50 ਲੱਖ ਰੁਪਏ ਦੀ ਦਿੱਤੀ ਸੁਪਾਰੀ; ਜਾਣੋ ਕੀ ਬੋਲਿਆ ਗੈਂਗਸਟਰ...
Advertisement

ਵੀਡੀਓਜ਼

CM ਮਾਨ ਦਾ ਬਾਦਲ ‘ਤੇ ਤਿੱਖਾ ਵਾਰ — ‘ਹੁਣ ਬਾਰੀ ਤਾਂ ਜੇਲ੍ਹ ਜਾਣ ਦੀ ਆਉਗੀ
ਆਜ਼ਾਦੀ ਦਾ ਭਾਅ ਸਿਰਫ ਪੰਜਾਬੀਆਂ ਨੂੰ ਪਤਾ, ਅਸੀਂ ਕੁਰਬਾਨੀਆਂ ਦਿੱਤੀਆਂ ਨੇ
ਮੈਂ ED ਨੂੰ ਚੈਲੈਂਜ ਕਰਦਾ ਹਾਂ — ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾ
ED ਮਾਮਲੇ ‘ਚ ਅਮਨ ਅਰੋੜਾ ਭੜਕੇ — ‘ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼
ED ਦੀ ਰੇਡ ਤੋਂ ਬਾਅਦ ਅਮਨ ਅਰੋੜਾ ਨੇ ਕੀਤੇ ਵੱਡੇ ਖੁਲਾਸੇ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Manila 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ,ਕਈ ਸਾਲ ਪਹਿਲਾਂ ਗਿਆ ਸੀ ਮਨੀਲਾ
Manila 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ,ਕਈ ਸਾਲ ਪਹਿਲਾਂ ਗਿਆ ਸੀ ਮਨੀਲਾ
 MP Sandeep Pathak ਦੀ ਗ੍ਰਿਫ਼ਤਾਰੀ 'ਤੇ ਰੋਕ , ਹਾਈ ਕੋਰਟ ਵੱਲੋਂ ਸੋਮਵਾਰ ਤੱਕ ਕੋਈ ਕਾਰਵਾਈ ਨਾ ਕਰਨ ਦੇ ਹੁਕਮ 
 MP Sandeep Pathak ਦੀ ਗ੍ਰਿਫ਼ਤਾਰੀ 'ਤੇ ਰੋਕ , ਹਾਈ ਕੋਰਟ ਵੱਲੋਂ ਸੋਮਵਾਰ ਤੱਕ ਕੋਈ ਕਾਰਵਾਈ ਨਾ ਕਰਨ ਦੇ ਹੁਕਮ 
 Ludhiana 'ਚ ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗ ਲੜਕੀ ਨਾਲ ਕੀਤਾ ਜਬਰ-ਜਨਾਹ , ਗਰਭਵਤੀ ਹੋਣ 'ਤੇ ਮੁਕਰਿਆ ਆਰੋਪੀ , ਮਾਂ ਦੇ ਹੋਣ ਵਾਲੇ ਪਤੀ ਦਾ ਨਿਕਲਿਆ ਭਰਾ  
 Ludhiana 'ਚ ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗ ਲੜਕੀ ਨਾਲ ਕੀਤਾ ਜਬਰ-ਜਨਾਹ , ਗਰਭਵਤੀ ਹੋਣ 'ਤੇ ਮੁਕਰਿਆ ਆਰੋਪੀ , ਮਾਂ ਦੇ ਹੋਣ ਵਾਲੇ ਪਤੀ ਦਾ ਨਿਕਲਿਆ ਭਰਾ  
Petrol Price : ਪੈਟਰੋਲ ਦੀਆਂ ਕੀਮਤਾਂ ‘ਚ 50% ਤੱਕ ਵਾਧਾ , ਟਰੰਪ ਦਾ ਦਾਅ ਪਿਆ ਉਲਟਾ !
Petrol Price : ਪੈਟਰੋਲ ਦੀਆਂ ਕੀਮਤਾਂ ‘ਚ 50% ਤੱਕ ਵਾਧਾ , ਟਰੰਪ ਦਾ ਦਾਅ ਪਿਆ ਉਲਟਾ !
ਵੱਡੀ ਖ਼ਬਰ! ਕੱਪੜਾ ਕਾਰੋਬਾਰੀ ਨੇ ਕੀਤੀ ਆਤਮਹੱਤਿਆ, ਕੁੜੀ ਨੂੰ ਟਿਊਸ਼ਨ ਨਹੀਂ ਲੈਣ ਗਿਆ ਤਾਂ...
ਵੱਡੀ ਖ਼ਬਰ! ਕੱਪੜਾ ਕਾਰੋਬਾਰੀ ਨੇ ਕੀਤੀ ਆਤਮਹੱਤਿਆ, ਕੁੜੀ ਨੂੰ ਟਿਊਸ਼ਨ ਨਹੀਂ ਲੈਣ ਗਿਆ ਤਾਂ...
Punjab BJP ਦਫ਼ਤਰ ਦੇ ਬਾਹਰ ਲੱਗੇ ਪੋਸਟਰ ,
Punjab BJP ਦਫ਼ਤਰ ਦੇ ਬਾਹਰ ਲੱਗੇ ਪੋਸਟਰ , "ਬੰਗਾਲ ਨੇ ਦਿੱਤੀ ਭਾਜਪਾ ਨੂੰ ਸੇਵਾ , ਹੁਣ ਪੰਜਾਬ ਦੀ ਹੈ ਵਾਰੀ" 
Kheera Face Mask : ਖੀਰੇ ਨਾਲ ਤੁਹਾਡੇ ਚਿਹਰੇ 'ਤੇ ਆਵੇਗੀ ਹੀਰੇ ਵਰਗੀ ਚਮਕ , ਸਿਰਫ਼ ਇਹ 2 ਚੀਜ਼ਾਂ ਮਿਲਾ ਕੇ ਲਗਾਓ
Kheera Face Mask : ਖੀਰੇ ਨਾਲ ਤੁਹਾਡੇ ਚਿਹਰੇ 'ਤੇ ਆਵੇਗੀ ਹੀਰੇ ਵਰਗੀ ਚਮਕ , ਸਿਰਫ਼ ਇਹ 2 ਚੀਜ਼ਾਂ ਮਿਲਾ ਕੇ ਲਗਾਓ
ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, AAP ਛੱਡਣ ਵਾਲੇ ਸੰਸਦ ਦੀ ਫੈਕਟਰੀ 'ਤੇ ਕਾਰਵਾਈ 'ਤੇ ਲਾਈ ਰੋਕ
ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, AAP ਛੱਡਣ ਵਾਲੇ ਸੰਸਦ ਦੀ ਫੈਕਟਰੀ 'ਤੇ ਕਾਰਵਾਈ 'ਤੇ ਲਾਈ ਰੋਕ
Embed widget