Chandigarh News: ਸੁਖਨਾ ਝੀਲ ਦੇ ਫਲੱਡ ਗੇਟ ਮੁੜ ਖੋਲ੍ਹੇ, ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ, ਇਨ੍ਹਾਂ ਇਲਾਕਿਆਂ 'ਚ ਨਾ ਜਾਓ...

Top Punjab District News Latest Updates: ਲੁਧਿਆਣਾ, ਚੰਡੀਗੜ੍ਹ, ਜਲੰਧਰ ਅੰਮ੍ਰਿਤਸਰ, ਸੰਗਰੂਰ ਜ਼ਿਲ੍ਹੇ ਦੀਆਂ ਤਾਜ਼ਾ ਖਬਰਾਂ ਅੱਜ ਹੀ ਪ੍ਰਾਪਤ ਕਰੋ।

ABP Sanjha Last Updated: 14 Jul 2023 06:21 PM

ਪਿਛੋਕੜ

Top Punjab District News Today: ਅੱਜ ਲੁਧਿਆਣਾ ਚੰਡੀਗੜ੍ਹ ਜਲੰਧਰ ਅੰਮ੍ਰਿਤਸਰ ਸੰਗਰੂਰ ਤੋਂ ਤਾਜ਼ਾ ਖਬਰਾਂ ਪ੍ਰਾਪਤ ਕਰੋ।...More

Amritsar News: ਭਾਰਤ ਨੇ 18 ਪਾਕਿਸਤਾਨੀ ਕੈਦੀ ਕੀਤੇ ਰਿਹਾਅ, ਅਟਾਰੀ-ਵਾਹਗਾ ਸਰਹੱਦ ਰਾਹੀਂ ਪਰਤੇ ਘਰ
Amritsar News: ਇਹ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਏ ਸਨ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਨ੍ਹਾਂ 18 ਕੈਦੀਆਂ ਵਿੱਚੋਂ 6 ਮਛੇਰੇ ਅਤੇ 12 ਹੋਰ ਕੈਦੀ ਹਨ। Read More