ਪੜਚੋਲ ਕਰੋ

Patiala News: ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਖੋਹ ਲਿਆ ਮਾਪਿਆਂ ਦਾ ਇਕਲੌਤਾ ਪੁੱਤਰ, ਇਲਾਕੇ 'ਚ ਸੋਗ ਦੀ ਲਹਿਰ, ਪੁਲਿਸ ਕਰ ਰਹੀ ਜਾਂਚ

ਪੰਜਾਬ ਦੇ ਪਟਿਆਲਾ ਵਿੱਚ ਰਾਜਪੁਰਾ-ਸਰਹਿੰਦ ਬਾਈਪਾਸ ਰੋਡ 'ਤੇ ਕਾਰ ਵਿੱਚ ਜਾ ਰਹੇ 19 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਰਨ ਵਾਲਾ ਯਸ਼ਪ੍ਰੀਤ , ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਥਾਣਾ ਸਿਟੀ, ਰਾਜਪੁਰਾ ਇਲਾਕੇ ਵਿੱਚ 19 ਸਾਲਾ ਕਾਲਜ ਵਿਦਿਆਰਥੀ ਯਸ਼ਪਰੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈਇਹ FIR ਕਤਲ ਹੋਏ ਯਸ਼ਪ੍ਰੀਤ ਸਿੰਘ ਦੇ ਪਿਤਾ ਗੁਰਦੀਪ ਸਿੰਘ (ਪਿੰਡ ਚੰਗੇਰਾ, ਬਨੂੜ ਥਾਣਾ) ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ

ਨੌਜਵਾਨ ਕਾਲਜ 'ਚ ਕਰ ਰਿਹਾ ਸੀ ਪੜ੍ਹਾਈ

ਦੱਸਿਆ ਜਾ ਰਿਹਾ ਹੈ ਕਿ ਸੱਚੇ ਹੱਥ ਵਾਲੇ ਯਸ਼ਪਰੀਤ ਸਿੰਘ ਦੇ ਸਿਰ ਦੇ ਖੱਬੇ ਪਾਸੇ ਗੋਲੀ ਲੱਗੀ ਸੀ, ਜਿਸ ਕਾਰਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆਮੌਕੇ ਤੋਂ ਪੁਲਿਸ ਨੇ ਆਲਟੋ ਕਾਰ ਦੇ ਖੱਬੇ ਪਾਸੇ ਇੱਕ ਗੈਰ ਕਾਨੂੰਨੀ ਦੇਸੀ ਪਿਸਤੌਲ ਵੀ ਬਰਾਮਦ ਕੀਤੀਯਸ਼ਪਰੀਤ ਸਿੰਘ ਚੰਡੀਗੜ੍ਹ ਦੇ ਸੈਕਟਰ-10 ਵਿੱਚ ਡੀਏਵੀ ਕਾਲਜ ਵਿੱਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ

ਕਤਲ ਦਾ ਮਾਮਲਾ ਦਰਜ

ਥਾਣਾ ਸਿਟੀ, ਰਾਜਪੁਰਾ ਦੇ ਇੰਜਾਰਜ ਕਿਰਪਾਲ ਸਿੰਘ ਮੋਹੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਬਾਅਦ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈਪਹਿਲਾਂ ਮਾਮਲਾ ਸੁਸਾਇਡ ਵਰਗਾ ਲੱਗ ਰਿਹਾ ਸੀ, ਪਰ ਸੁਸਾਇਡ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆਇਸ ਕਾਰਨ ਘਟਨਾ ਦੇ ਹਰ ਪਹਿਲੂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ

ਦੂਜੇ ਪਾਸੇ, ਲੇਟ ਨਾਈਟ ਡਿਊਟੀਤੇ ਤਾਇਨਾਤ ਇਮਰਜੈਂਸੀ ਮੈਡੀਕਲ ਅਫ਼ਸਰ ਡਾ. ਪਰਮ ਪ੍ਰਤਾਪ ਸਿੰਘ ਨੇ ਕਿਹਾ ਕਿ ਜਦੋਂ ਨੌਜਵਾਨ ਨੂੰ ਹਸਪਤਾਲ ਲਿਆਉਂਦਾ ਗਿਆ, ਉਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ। ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਜੀਰਕਪੁਰ ਵਿੱਚ ਬਿਜਲੀ ਦਾ ਕੰਮ ਕਰਦੇ ਹਨਉਨ੍ਹਾਂ ਦਾ ਪੁੱਤਰ ਯਸ਼ਪਰੀਤ ਸਿੰਘ ਡੀਏਵੀ ਕਾਲਜ ਦਾ ਵਿਦਿਆਰਥੀ ਸੀ ਅਤੇਅਕਤੂਬਰ ਨੂੰ ਉਹ ਆਪਣੀ ਪਟਿਆਲਾ ਨੰਬਰ ਆਲਟੋ ਕਾਰ ਲੈ ਕੇ ਰਾਜਪੁਰਾ ਜਾਣ ਦੀ ਗੱਲ ਕਰਕੇ ਨਿਕਲਿਆ ਸੀ

ਰਾਤ 8 ਵਜੇ, ਗੁਰਦੀਪ ਸਿੰਘ ਨੂੰ ਉਹਨਾਂ ਦੇ ਪੁੱਤਰ ਯਸ਼ਪਰੀਤ ਸਿੰਘ ਦੇ ਦੋਸਤਾਂ ਨੇ ਫੋਨ ਕਰਕੇ ਦੱਸਿਆ ਕਿ ਸਰਹਿੰਦ ਬਾਈਪਾਸ, ਰਾਜਪੁਰਾ ਦੇ ਨਜ਼ਦੀਕ ਪਸ਼ੂ ਮੰਡੀ ਵਾਲੀ ਸਰਵਿਸ ਰੋਡ 'ਤੇ ਯਸ਼ਪਰੀਤ ਸਿੰਘ ਜ਼ਖ਼ਮੀ ਹਾਲਤ ਵਿੱਚ ਪਿਆ ਹੈ। ਇਸ ਤੋਂ ਬਾਅਦ ਗੁਰਦੀਪ ਸਿੰਘ ਆਪਣੇ ਭਰਾ ਗੁਰਮੇਲ ਸਿੰਘ ਅਤੇ ਤਰਸੇਮ ਸਿੰਘ ਨੂੰ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ, ਜਿੱਥੇ ਉਨ੍ਹਾਂ ਵੇਖਿਆ ਕਿ ਯਸ਼ਪਰੀਤ ਸਿੰਘ ਦੇ ਸਿਰ ਦੇ ਖੱਬੇ ਪਾਸੇ ਗੋਲੀ ਲੱਗੀ ਹੋਈ ਸੀ ਅਤੇ ਕਾਰ ਦੇ ਅੰਦਰ ਖੱਬੇ ਪਾਸੇ ਇੱਕ ਦੇਸੀ ਰਿਵਾਲਵਰ ਡਿੱਗਿਆ ਹੋਇਆ ਸੀ।

ਉਹ ਯਸ਼ਪਰੀਤ ਸਿੰਘ ਨੂੰ ਤੁਰੰਤ ਨੇੜਲੇ ਪ੍ਰਾਈਵੇਟ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸਦੇ ਨਾਲ ਫੋਰੈਂਸਿਕ ਟੀਮ ਮਿਲ ਕੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। 5 ਅਕਤੂਬਰ ਨੂੰ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

52 ਸਾਲਾਂ ਦੇ ਇਤਿਹਾਸ 'ਚ ਭਾਰਤ ਦਾ ਪਹਿਲਾ ਵਨਡੇ ਵਿਸ਼ਵ ਕੱਪ ਖਿਤਾਬ, CM ਮਾਨ ਨੇ ਟੀਮ ਨੂੰ ਦਿੱਤੀਆਂ ਵਧਾਈਆਂ, ਕਿਹਾ- ਚੱਕਦੇ ਇੰਡੀਆ

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਪਹਿਲੀ ਵਾਰ ਯੂਟਿਊਬ ‘ਤੇ ਲਾਈਵ, ਮੀਟਿੰਗ 'ਚ ਬਵਾਲ, ਕਾਂਗਰਸ ਤੇ BJP ਕੌਂਸਲਰਾਂ ਵਿਚਾਲੇ ਹੱਥੋਪਾਈ

ਪੰਜਾਬ 'ਚ ਤਾਪਮਾਨ ਡਿੱਗਿਆ, ਅਗਲੇ 2 ਦਿਨ ਛਮ-ਛਮ ਮੀਂਹ ਦੇ ਆਸਾਰ, ਪ੍ਰਦੂਸ਼ਣ ਵਧਿਆ, ਇੱਕ ਦਿਨ 'ਚ 178 ਥਾਵਾਂ 'ਤੇ ਸਾੜੀ ਗਈ ਪਰਾਲੀ

52 ਸਾਲਾਂ ਬਾਅਦ ਭਾਰਤ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਰਚਿਆ ਇਤਿਹਾਸ, ਦੱਖਣੀ ਅਫ਼ਰੀਕਾ ਫਾਈਨਲ ‘ਚ ਹਾਰਿਆ; 25 ਸਾਲਾਂ ਬਾਅਦ ਮਿਲਿਆ ਨਵਾਂ ਚੈਂਪੀਅਨ

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
52 ਸਾਲਾਂ ਦੇ ਇਤਿਹਾਸ 'ਚ ਭਾਰਤ ਦਾ ਪਹਿਲਾ ਵਨਡੇ ਵਿਸ਼ਵ ਕੱਪ ਖਿਤਾਬ, CM ਮਾਨ ਨੇ ਟੀਮ ਨੂੰ ਦਿੱਤੀਆਂ ਵਧਾਈਆਂ, ਕਿਹਾ- ਚੱਕਦੇ ਇੰਡੀਆ
52 ਸਾਲਾਂ ਦੇ ਇਤਿਹਾਸ 'ਚ ਭਾਰਤ ਦਾ ਪਹਿਲਾ ਵਨਡੇ ਵਿਸ਼ਵ ਕੱਪ ਖਿਤਾਬ, CM ਮਾਨ ਨੇ ਟੀਮ ਨੂੰ ਦਿੱਤੀਆਂ ਵਧਾਈਆਂ, ਕਿਹਾ- ਚੱਕਦੇ ਇੰਡੀਆ
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਪਹਿਲੀ ਵਾਰ ਯੂਟਿਊਬ ‘ਤੇ ਲਾਈਵ, ਮੀਟਿੰਗ 'ਚ ਬਵਾਲ, ਕਾਂਗਰਸ ਤੇ BJP ਕੌਂਸਲਰਾਂ ਵਿਚਾਲੇ ਹੱਥੋਪਾਈ
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਪਹਿਲੀ ਵਾਰ ਯੂਟਿਊਬ ‘ਤੇ ਲਾਈਵ, ਮੀਟਿੰਗ 'ਚ ਬਵਾਲ, ਕਾਂਗਰਸ ਤੇ BJP ਕੌਂਸਲਰਾਂ ਵਿਚਾਲੇ ਹੱਥੋਪਾਈ
ਪੰਜਾਬ 'ਚ ਤਾਪਮਾਨ ਡਿੱਗਿਆ, ਅਗਲੇ 2 ਦਿਨ ਛਮ-ਛਮ ਮੀਂਹ ਦੇ ਆਸਾਰ, ਪ੍ਰਦੂਸ਼ਣ ਵਧਿਆ, ਇੱਕ ਦਿਨ 'ਚ 178 ਥਾਵਾਂ 'ਤੇ ਸਾੜੀ ਗਈ ਪਰਾਲੀ
ਪੰਜਾਬ 'ਚ ਤਾਪਮਾਨ ਡਿੱਗਿਆ, ਅਗਲੇ 2 ਦਿਨ ਛਮ-ਛਮ ਮੀਂਹ ਦੇ ਆਸਾਰ, ਪ੍ਰਦੂਸ਼ਣ ਵਧਿਆ, ਇੱਕ ਦਿਨ 'ਚ 178 ਥਾਵਾਂ 'ਤੇ ਸਾੜੀ ਗਈ ਪਰਾਲੀ
52 ਸਾਲਾਂ ਬਾਅਦ ਭਾਰਤ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਰਚਿਆ ਇਤਿਹਾਸ, ਦੱਖਣੀ ਅਫ਼ਰੀਕਾ ਫਾਈਨਲ ‘ਚ ਹਾਰਿਆ; 25 ਸਾਲਾਂ ਬਾਅਦ ਮਿਲਿਆ ਨਵਾਂ ਚੈਂਪੀਅਨ
52 ਸਾਲਾਂ ਬਾਅਦ ਭਾਰਤ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਰਚਿਆ ਇਤਿਹਾਸ, ਦੱਖਣੀ ਅਫ਼ਰੀਕਾ ਫਾਈਨਲ ‘ਚ ਹਾਰਿਆ; 25 ਸਾਲਾਂ ਬਾਅਦ ਮਿਲਿਆ ਨਵਾਂ ਚੈਂਪੀਅਨ
Earthquake: ਤੇਜ਼ ਝਟਕਿਆਂ ਨਾਲ ਫਿਰ ਕੰਬੀ ਧਰਤੀ, 5 ਘੰਟਿਆਂ ‘ਚ ਦੋ ਵਾਰ ਆਇਆ ਭਿਆਨਕ ਭੂਚਾਲ; ਰਿਕਟਰ ਸਕੇਲ ‘ਤੇ ਤੀਬਰਤਾ 6.3 ਦਰਜ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (03-11-2025)

ਫੱਟੀ ਹੋਈਆਂ ਅੱਡੀਆਂ ਦੇ ਲਈ ਨਾਰੀਅਲ ਦਾ ਤੇਲ ਰਾਮਬਾਣ, ਇੰਝ ਵਰਤਨ ਨਾਲ ਮਿਲੇਗਾ ਫਾਇਦਾ

Punjab News: ਪਿਆਕੜਾਂ ਨੂੰ ਵੱਡਾ ਝਟਕਾ! ਪੰਜਾਬ ‘ਚ 4 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਜਾਣੋ ਵਜ੍ਹਾ

Embed widget