Punjab Elections 2022 : ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਫਰੀਦਕੋਟ ਪਹੁੰਚੀ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣੇਗੀ। ਪੰਜਾਬ ਨੂੰ ਵੀ ਬੀਜੇਪੀ ਦੀ ਜ਼ਰੂਰਤ ਹੈ । ਪੰਜਾਬ ਦੇ ਮੁੱਦਿਆਂ 'ਚ ਸੁਰੱਖਿਆ ਦਾ ਮਾਹੌਲ ਹੋਣਾ ਚਾਹੀਦਾ ਹੈ । ਸਿੱਖਿਆ ਰੁਜ਼ਗਾਰ ਕੰਮ ਹੋਣਾ ਚਾਹੀਦਾ ਹੈ ਲੁੱਟਣ ਵਾਲੇ ਬੰਦਿਆਂ ਨੂੰ ਕੱਢਣਾ ਪਵੇਗਾ। ਸਿਹਤ ਵਿਭਾਗ ਦੇ ਕੰਮ ਵੀ ਕਰਨ ਵਾਲੇ ਹਨ। ਪੰਜਾਬ ਦੀ ਜੀਡੀਪੀ ਘਟ ਗਈ ਹੈ। ਮੈਨੀਫੈਸਟੋ 'ਚ ਸਾਡਾ 11 ਪੁਆਇੰਟਾਂ ਦਾ ਏਜੰਡਾ ਹੈ। ਲੋਕਾਂ ਦੇ ਹਿੱਤ ਲਈ ਕੰਮ ਹੈ। ਜਿੰਨੇ ਕੰਮ ਪੰਜਾਬ ਵਿਚ ਹੋਏ ਹਨ ਉਹ ਕੇਂਦਰ ਸਰਕਾਰ ਨੇ ਹੀ ਕੀਤੇ ਹਨ।
ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਪੁੱਜੀ ਫਰੀਦਕੋਟ, ਪੰਜਾਬ ਨੂੰ ਬੀਜੇਪੀ ਦੀ ਜ਼ਰੂਰਤ
abp sanjha | ravneetk | 11 Feb 2022 10:44 AM (IST)
ਸਿਹਤ ਵਿਭਾਗ ਦੇ ਕੰਮ ਵੀ ਕਰਨ ਵਾਲੇ ਹਨ। ਪੰਜਾਬ ਦੀ ਜੀਡੀਪੀ ਘਟ ਗਈ ਹੈ। ਮੈਨੀਫੈਸਟੋ 'ਚ ਸਾਡਾ 11 ਪੁਆਇੰਟਾਂ ਦਾ ਏਜੰਡਾ ਹੈ। ਲੋਕਾਂ ਦੇ ਹਿੱਤ ਲਈ ਕੰਮ ਹੈ। ਜਿੰਨੇ ਕੰਮ ਪੰਜਾਬ ਵਿਚ ਹੋਏ ਹਨ ਉਹ ਕੇਂਦਰ ਸਰਕਾਰ ਨੇ ਹੀ ਕੀਤੇ ਹਨ।
Union Minister Meenaksh