ਨਵੀਂ ਦਿੱਲੀ: ਟੀਵੀ ਨਿਰਮਾਤਾ ਤੇ ਬਿੱਗ ਬੌਸ ਕੰਨਟੈਸਟੈਂਟ ਰਹੇ ਵਿਕਾਸ ਗੁਪਤਾ ਅੱਜਕੱਲ੍ਹ ਆਪਣੇ ਖੁਲਾਸਿਆਂ ਕਾਰਨ ਖ਼ਬਰਾਂ 'ਚ ਹਨ। ਵਿਕਾਸ ਨੇ ਆਪਣੇ ਬਾਰ੍ਹੇ ਇੱਕ ਨਿੱਜੀ ਗੱਲ ਖੁੱਲ੍ਹ ਕੇ ਲੋਕਾਂ ਅੱਗੇ ਰੱਖੀ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਉਹ ਬਾਈਸੈਕਸ਼ੂਅਲ ਹਨ।
ਪਹਿਲਾਂ ਵਿਕਾਸ ਨੇ ਇੰਸਟਾਗਰਾਮ ਤੇ ਵੀਡੀਓ ਸ਼ੇਅਰ ਕੀਤੀ ਤੇ ਫਿਰ ਟਵਿੱਟਰ ਤੇ ਵੀ ਪੋਸਟ ਸ਼ੇਅਰ ਕੀਤੀ। ਵਿਕਾਸ ਨੇ ਟਵਿੱਟਰ ਤੇ ਸਵੀਕਾਰ ਕੀਤਾ ਹੈ ਕਿ ਉਹ ਬਾਈਸੈਕਸ਼ੂਅਲ ਹਨ ਤੇ ਉਹ ਇਹ ਦੱਸਦੇ ਹੋਏ ਖੁਸ਼ ਵੀ ਹਨ। ਉਨ੍ਹਾਂ ਟਵੀਟ ਕੀਤਾ ਬਿੱਗ ਬੌਸ ਕੰਨਟੈਸਟੈਂਟ ਨੇ ਕੀਤਾ ਵੱਡਾ ਖੁਲਾਸਾ, ਟਵੀਟ ਕਰ ਸਮਲਿੰਗੀ ਹੋਣ ਦਾ ਖੋਲ੍ਹਿਆ ਰਾਜ਼
ਏਬੀਪੀ ਸਾਂਝਾ | 21 Jun 2020 01:00 PM (IST)