ਚੰਡੀਗੜ੍ਹ: ਅਦਾਕਾਰ ਵਿੱਕੀ ਕੌਸ਼ਲ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਕਿ ਉਹ ਵੀ ਪੰਜਾਬੀ ਹਨ। ਵਿੱਕੀ ਪੰਜਾਬੀ ਗਾਣਿਆਂ ਨੂੰ ਸੁਣਨਾ ਕਾਫੀ ਪਸੰਦ ਕਰਦਾ ਹੈ। ਇਸੇ ਤਰ੍ਹਾਂ ਵਿੱਕੀ ਕੌਸ਼ਲ ਨੇ ਆਪਣੀ ਡਰਾਈਵ ਦੌਰਾਨ ਪੰਜਾਬੀ ਗਾਣਾ ਸੁਣਿਆ, ਜਿਸ ਨੂੰ ਕਿ ਉਨ੍ਹਾਂ ਨੇ ਦਰਸ਼ਕਾਂ ਨਾਲ ਵੀ ਸ਼ੇਅਰ ਕੀਤਾ।
ਇਸ ਗੀਤ ਦਾ ਨਾਮ ਹੈ ਬਰੂਦ ਵਰਗੀ। ਵਿੱਕੀ ਕੌਸ਼ਲ ਨੂੰ ਇਹ ਗਾਣਾ ਕਾਫੀ ਪਸੰਦ ਆਇਆ ਤੇ ਉਹ ਨਾਲ-ਨਾਲ ਗੀਤ ਦੇ ਬੋਲ ਵੀ ਗੁਣ ਗੁਣਾ ਰਹੇ ਸੀ। ਬਰੂਦ ਵਰਗੀ ਗੀਤ ਇਸੀ ਸਾਲ ਰਿਲੀਜ਼ ਹੋਇਆ ਸੀ, ਜਿਸ ਨੂੰ ਕਿ ਗਾਇਕ ਤੇ ਕੰਪੋਜ਼ਰ ਸਿਮਰਨ ਕੌਰ ਢਾਡਲੀ ਨੇ ਗਾਇਆ ਸੀ।
ਵਿੱਕੀ ਕੌਸ਼ਲ ਦੀ ਇਸ ਸਟੋਰੀ 'ਤੇ ਸਿਮਰਨ ਨੇ ਵੀ ਰਿਸਪੌਂਸ ਕੀਤਾ ਹੈ। ਪਰ ਵਿੱਕੀ ਨੇ ਅਸਲ 'ਚ ਬਰੂਦ ਵਰਗੀ ਕਿਸ ਨੂੰ ਕਿਹਾ ਇਹ ਵੀ ਪਤਾ ਲਗਾਉਣਾ ਜ਼ਰੂਰੀ ਹੈ, ਕਿਉਂਕਿ ਜਨਾਬ ਅੱਜ ਕਲ ਕੈਟਰੀਨਾ ਦੇ ਨਾਲ ਕਾਫੀ ਚਰਚਾ 'ਚ ਹਨ।
ਇੱਥੇ ਪੜ੍ਹੋ ਪੂਰੀ ਖ਼ਬਰ: ਮਹਿੰਗਾਈ ਦੀ ਮਾਰ: ਅੱਜ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਤਾਜ਼ਾ ਰੇਟ
ਇਹ ਵੀ ਪੜ੍ਹੋ: Monsoon Update: ਅਜੇ ਲੂ ਤੋਂ ਨਹੀਂ ਮਿਲੇਗੀ ਰਾਹਤ, ਮਾਨਸੂਨ 'ਚ ਦੋ ਹਫਤੇ ਦੀ ਦੇਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ