BAFTA Awards 2024 Winners List: ਐਤਵਾਰ ਨੂੰ ਲੰਡਨ ਵਿੱਚ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ ਯਾਨੀ ਬਾਫਟਾ ਫਿਲਮ ਅਵਾਰਡ ਆਯੋਜਿਤ ਕੀਤੇ ਗਏ। ਇਨ੍ਹਾਂ ਪੁਰਸਕਾਰਾਂ ਨੂੰ ਬਹੁਤ ਹੀ ਵੱਕਾਰੀ ਪੁਰਸਕਾਰ ਮੰਨਿਆ ਜਾਂਦਾ ਹੈ। ਬ੍ਰਿਟਿਸ਼ ਅਤੇ ਅੰਤਰਰਾਸ਼ਟਰੀ ਸਿਨੇਮਾ ਦੀਆਂ ਸਰਵੋਤਮ ਫ਼ਿਲਮਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਵਿੱਚ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਦੇ ਬਾਫਟਾ ਅਵਾਰਡਾਂ ਵਿੱਚ ਐਟਮ ਬੰਬ ਦੀ ਰਚਨਾ ਬਾਰੇ ਕ੍ਰਿਸਟੋਫਰ ਨੋਲਨ ਦੀ ਫਿਲਮ "ਓਪਨਹਾਈਮਰ" ਨੇ ਹਲਚਲ ਮਚਾ ਦਿੱਤੀ।
ਫਿਲਮ ਨੇ ਕੁੱਲ ਸੱਤ ਅਵਾਰਡ ਜਿੱਤੇ। "ਓਪਨਹਾਈਮਰ" ਨੇ $1 ਬਿਲੀਅਨ ਤੋਂ ਵੱਧ ਦੀ ਕਮਾਈ ਕੀਤੀ ਹੈ ਅਤੇ ਇਹ ਫਿਲਮ ਪਹਿਲਾਂ ਹੀ ਗੋਲਡਨ ਗਲੋਬਜ਼ ਅਤੇ ਕ੍ਰਿਟਿਕਸ ਚੁਆਇਸ ਅਵਾਰਡਾਂ ਵਿੱਚ ਵੱਡੀ ਜਿੱਤ ਹਾਸਲ ਕਰ ਚੁੱਕੀ ਹੈ, ਅਤੇ ਹੁਣ ਇਹ ਆਸਕਰ ਲਈ ਸਭ ਤੋਂ ਅੱਗੇ ਦੌੜ ਰਹੀ ਹੈ। ਆਓ ਜਾਣਦੇ ਹਾਂ ਬਾਫਟਾ ਫਿਲਮ ਅਵਾਰਡ 2024 ਦੇ ਜੇਤੂਆਂ ਦੀ ਪੂਰੀ ਸੂਚੀ।
ਬਾਫਟਾ ਅਵਾਰਡ 2024 ਦੇ ਜੇਤੂਆਂ ਦੀ ਪੂਰੀ ਲਿਸਟ
ਬਾਫਟਾ ਫਿਲਮ ਅਵਾਰਡ 2024 ਐਤਵਾਰ ਨੂੰ ਲੰਡਨ ਵਿੱਚ ਆਯੋਜਿਤ ਕੀਤਾ ਗਿਆ ਹੈ। ਇਹ ਅਵਾਰਡ ਫੰਕਸ਼ਨ ਭਾਰਤ ਵਿੱਚ 19 ਫਰਵਰੀ ਨੂੰ ਸਵੇਰੇ 12.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਨੂੰ ਲਾਇਨਜ਼ਗੇਟ ਪਲੇ 'ਤੇ ਦੇਖਿਆ ਜਾ ਸਕਦਾ ਹੈ। ਬਾਫਟਾ ਅਵਾਰਡ 2024 ਵਿੱਚ ਕਈ ਸ਼੍ਰੇਣੀਆਂ ਵਿੱਚ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ।
ਬੈਸਟ ਫਿਲਮ- ਓਪਨਹਾਈਮਰ; ਕ੍ਰਿਸਟੋਫਰ ਨੋਲਨ, ਚਾਰਲਸ ਰੋਵੇਨ, ਐਮਾ ਥਾਮਸਲੀਡਿੰਗ ਅਭਿਨੇਤਰੀ-ਐਮਾ ਸਟੋਨ, ਪੁਅਰ ਥਿੰਗਸਲੀਡਿੰਗ ਅਭਿਨੇਤਾ- ਸਿਲਿਅਨ ਮਰਫੀ; ਓਪਨਹਾਈਮਰਬੈਸਟ ਸਹਾਇਕ ਅਭਿਨੇਤਰੀ - ਡੇਵਿਨ ਜੋਏ ਰੈਂਡੋਲਫ, ਦ ਹੋਲਡੋਵਰਬੈਸਟ ਸਹਾਇਕ ਅਦਾਕਾਰ-ਰਾਬਰਟ ਡਾਉਨੀ ਜੂਨੀਅਰ; ਓਪਨਹਾਈਮਰਈਈ ਰਾਈਜ਼ਿੰਗ ਸਟਾਰ ਅਵਾਰਡ (ਜਨਤਾ ਦੁਆਰਾ ਵੋਟ) - ਮੀਆ ਮੈਕਕੇਨਾ-ਬਰੂਸਬੈਸਟ ਨਿਰਦੇਸ਼ਕ-ਕ੍ਰਿਸਟੋਫਰ ਨੋਲਨ, ਓਪਨਹਾਈਮਰ
ਮੇਕਅਪ ਅਤੇ ਹੇਅਰ-ਪੂਅਰ ਥਿੰਗਜ਼, ਨਾਦੀਆ ਸਟੈਸੀ, ਮਾਰਕ ਕੁਲੀਅਰ, ਜੋਸ਼ ਵੈਸਟਨਕਾਸਟਿਊਮ ਡਿਜ਼ਾਈਨ-ਪੂਅਰ ਥਿੰਗਜ਼, ਹੋਲੀ ਵੈਡਿੰਗਟਨਸ਼ਾਨਦਾਰ ਬ੍ਰਿਟਿਸ਼ ਫਿਲਮ - ਦ ਜੌਨ ਆਫ ਇੰਟਰਸਟ, ਜੋਨਾਥਨ ਗਲੇਜ਼ਰ, ਜੇਮਸ ਵਿਲਸਨਬ੍ਰਿਟਿਸ਼ ਸ਼ਾਰਟ ਐਨੀਮੇਸ਼ਨ - ਜੈਲੀਫਿਸ਼, ਰੌਸ ਸਟ੍ਰਿੰਗਰ, ਬਾਰਟੋਜ਼ ਸਟੈਨਿਸਲਾਵੇਕ, ਅਲੈਕਜ਼ੈਂਡਰਾ ਸਿਕੁਲਕਬ੍ਰਿਟਿਸ਼ ਲਘੂ ਫਿਲਮ- ਜੈਲੀਫਿਸ਼ ਅਤੇ ਲੋਬਸਟਰ, ਯਾਸਮੀਨ ਅਫੀਫੀ, ਐਲਿਜ਼ਾਬੈਥ ਰੁਫਾਈਪ੍ਰੋਡਕਸ਼ਨ ਡਿਜ਼ਾਈਨ-ਪੂਅਰ ਥਿੰਗਜ਼, ਸ਼ੋਨਾ ਹੀਥ, ਜੇਮਸ ਪ੍ਰਾਈਸ, ਜ਼ਸੁਜ਼ਾ ਮਿਹਾਲੇਕਸਾਊਂਡ-ਦਿ ਜ਼ੋਨ ਆਫ਼ ਇੰਟਰਸਟ, ਜੌਨੀ ਬਾਇਰਨ, ਟਾਰਨ ਵਿਲਰਜ਼
ਔਰੀਜ਼ਿਨਲ ਸਕੋਰ-ਓਪਨਹਾਈਮਰ, ਲੁਡਵਿਗ ਗੋਰਾਨਸਨਦਸਤਾਵੇਜ਼ੀ-ਵੀਹ ਦਿਨ ਮਾਰੀਉਪੋਲ, ਮਸਤਿਸਲਾਵ ਚੇਰਨੋਵ, ਰਾਨੇ ਅਰੋਨਸਨ ਰਾਥ, ਮਿਸ਼ੇਲ ਮਿਜ਼ਨਰਅਨੁਕੂਲਿਤ ਸਕ੍ਰੀਨਪਲੇ-ਅਮਰੀਕਨ ਫਿਕਸ਼ਨ, ਕੋਰਡ ਜੇਫਰਸਨਸਿਨੇਮੈਟੋਗ੍ਰਾਫੀ-ਓਪਨਹਾਈਮਰ;ਸੰਪਾਦਨ-ਓਪਨਹਾਈਮਰ, ਜੈਨੀਫਰ ਲੈਮਕਾਸਟਿੰਗ- ਦ ਹੋਲਓਵਰ, ਸੂਜ਼ਨ ਸ਼ਾਪਮੇਕਰ
ਫਿਲਮ ਨੌਟ ਇਨ ਇੰਗਲਿਸ਼ ਲੈਗੂਏਜ਼- ਦ ਜੌਨ ਆਫ ਇੰਟਰਸਟ, ਜੋਨਾਥਨ ਗਲੇਜ਼ਰ, ਜੇਮਸ ਵਿਲਸਨਇੱਕ ਬ੍ਰਿਟਿਸ਼ ਲੇਖਕ, ਨਿਰਦੇਸ਼ਕ ਜਾਂ ਨਿਰਮਾਤਾ ਦੁਆਰਾ ਸ਼ਾਨਦਾਰ ਸ਼ੁਰੂਆਤ - ਅਰਥ ਮਾਮਾ। ਸਵਾਨਾ ਲੀਫ (ਲੇਖਕ, ਨਿਰਦੇਸ਼ਕ, ਨਿਰਮਾਤਾ), ਸ਼ਰਲੀ ਓ'ਕੋਨਰ (ਨਿਰਮਾਤਾ), ਮੇਡਬ ਰਿਓਰਡਨ (ਨਿਰਮਾਤਾ)ਐਨੀਮੇਟਡ ਫਿਲਮ- ਦ ਬੁਆਏ ਐਂਡ ਦਿ ਹੇਰੋਨ, ਹਯਾਓ ਮੀਆਜ਼ਾਕੀ, ਤੋਸ਼ੀਓ ਸੁਜ਼ੂਕੀਸਪੈਸ਼ਲ ਵਿਜ਼ੂਅਲ ਇਫੈਕਟਸ - ਪੂਅਰ ਥਿੰਗਸ, ਸਾਈਮਨ ਹਿਊਜ਼ਔਰੀਜ਼ਿਨਲ ਪਟਕਥਾ - ਐਨਾਟੋਮੀ ਆਫ਼ ਏ ਫਾਲ, ਜਸਟਿਨ ਟ੍ਰਾਇਟ, ਆਰਥਰ ਹਰਾਰੀ