ਪੜਚੋਲ ਕਰੋ

Rashmika-Vijay Wedding Pics: ਰਸ਼ਮਿਕਾ-ਵਿਜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ, ਦਿਓਰ ਆਨੰਦ ਨੇ 'ਭਾਬੀ' ਦਾ ਪਰਿਵਾਰ 'ਚ ਇੰਝ ਕੀਤਾ ਸਵਾਗਤ...

Rashmika mandanna- Vijay Devarakonda Wedding Pics: ਸਾਊਥ ਸਿਨੇਮਾ ਦੇ ਸਭ ਤੋਂ ਪਿਆਰੇ ਜੋੜੇ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ...

Rashmika mandanna- Vijay Devarakonda Wedding Pics: ਸਾਊਥ ਸਿਨੇਮਾ ਦੇ ਸਭ ਤੋਂ ਪਿਆਰੇ ਜੋੜੇ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਛਾਈਆਂ ਹੋਈਆਂ ਹਨ। ਲੰਬੇ ਸਮੇਂ ਦੇ ਅਫੇਅਰ ਦੀਆਂ ਚਰਚਾਵਾਂ ਤੋਂ ਬਾਅਦ, ਦੋਵਾਂ ਨੇ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ। ਇਸ ਦੌਰਾਨ ਵਿਜੇ ਦੇ ਛੋਟੇ ਭਰਾ ਆਨੰਦ ਦੇਵਰਕੋਂਡਾ ਦੀ ਇੱਕ ਭਾਵੁਕ ਪੋਸਟ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਖਿੱਚ ਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਰਸ਼ਮਿਕਾ ਨੂੰ ਆਪਣੀ 'ਵਦੀਨਾ' (ਭਾਬੀ ) ਕਿਹਾ।

ਜਾਣੋ ਆਨੰਦ ਦੇਵਰਕੋਂਡਾ ਨੇ ਕੀ ਲਿਖਿਆ

ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਆਨੰਦ ਨੇ ਲਿਖਿਆ, "ਕਈ ਵਾਰ ਪ੍ਰਸ਼ੰਸਕ ਮੈਨੂੰ ਪੁੱਛਦੇ ਸਨ, 'ਵਦੀਨਾ, ਏਲਾ ਉਨਾਰੂ?' (ਤੁਹਾਡੀ ਭਾਬੀ ਕਿਵੇਂ ਹੈ?) ਅਤੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕੀ ਜਵਾਬ ਦੇਵਾਂ। ਅੱਜ ਮੇਰੇ ਭਰਾ ਦਾ ਵਿਆਹ ਹੋ ਗਿਆ ਹੈ ਅਤੇ ਮੈਨੂੰ 'ਵਦੀਨਾ' ਦੇ ਰੂਪ ਵਿੱਚ ਦੁਨੀਆ ਦੀ ਸਭ ਤੋਂ ਪਾਜ਼ੇਟਿਵ ਅਤੇ ਦਿਆਲੂ ਇਨਸਾਨ ਮਿਲੀ ਹੈ।" ਆਨੰਦ ਨੇ ਨਵੀਂ ਵਿਆਹੀ ਜੋੜੀ ਨੂੰ ਗਲੇ ਲਗਾਉਂਦੇ ਹੋਏ ਇੱਕ ਖੂਬਸੂਰਤ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਤਿੰਨੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ।

View this post on Instagram
 
A post shared by Anand Deverakonda (@ananddeverakonda)

ਭਾਰਤੀ ਲਿਬਾਸ ਵਿੱਚ ਸਜਿਆ ਜੋੜਾ 

ਵਿਜੇ ਅਤੇ ਰਸ਼ਮਿਕਾ ਦਾ ਵਿਆਹ ਤੇਲਗੂ ਅਤੇ ਕੋਡਵਾ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਰਸ਼ਮਿਕਾ ਸੰਤਰੀ ਰੰਗ ਦੀ ਰੇਸ਼ਮੀ ਸਾੜੀ ਵਿੱਚ ਕਿਸੇ ਪਰੀ ਵਰਗੀ ਲੱਗ ਰਹੀ ਸੀ। ਉਸਨੇ Temple Jewellery ਅਤੇ ਵਾਲਾਂ ਵਿੱਚ ਤਾਜ਼ੇ ਫੁੱਲਾਂ ਨਾਲ ਆਪਣਾ ਬ੍ਰਾਈਡਲ ਲੁੱਕ ਪੂਰਾ ਕੀਤਾ। ਉਥਏ ਹੀ ਵਿਜੇ ਦੇਵਰਕੋਂਡਾ ਨੇ ਰਵਾਇਤੀ 'ਵੇਸ਼ਟੀ' ਅਤੇ 'ਅੰਗਵਸਤਰਮ' ਪਹਿਨਿਆ ਹੋਇਆ ਸੀ, ਜਿਸ ਵਿੱਚ ਉਹ ਬੇਹੱਦ ਡੈਸ਼ਿੰਗ ਨਜ਼ਰ ਆ ਰਹੇ ਸਨ।

ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ

ਦੱਸ ਦੇਈਏ ਕਿ ਪ੍ਰਸ਼ੰਸਕ ਪਿਛਲੇ ਕਈ ਸਾਲਾਂ ਤੋਂ ਇਸ ਜੋੜੇ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਆਨੰਦ ਦੇਵਰਕੋਂਡਾ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ, ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਹੜ੍ਹ ਆ ਗਿਆ। 'ਪੁਸ਼ਪਾ' ਸਟਾਰ ਰਸ਼ਮਿਕਾ ਅਤੇ 'ਲਾਈਗਰ' ਫੇਮ ਵਿਜੇ ਦੀ ਜੋੜੀ ਨੂੰ ਹੁਣ ਅਧਿਕਾਰਤ ਤੌਰ 'ਤੇ 'ਮਿਸਟਰ ਐਂਡ ਮਿਸਿਜ਼ ਦੇਵਰਕੋਂਡਾ' ਕਿਹਾ ਜਾ ਰਿਹਾ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Influencer Nancy Grewal: ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ
Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ
Advertisement

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Nancy Grewal: ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ
Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ
ਜਲੰਧਰ ਦੇ ਨੌਜਵਾਨ ਦੀ ਕਬੱਡੀ ਖਿਡਾਰੀ ਦੀ ਮੌਤ, ਮੱਚਿਆ ਚੀਕ ਚੀਹਾੜਾ
ਜਲੰਧਰ ਦੇ ਨੌਜਵਾਨ ਦੀ ਕਬੱਡੀ ਖਿਡਾਰੀ ਦੀ ਮੌਤ, ਮੱਚਿਆ ਚੀਕ ਚੀਹਾੜਾ
Bihar News : ਨਿਸ਼ਾਂਤ ਕੁਮਾਰ ਬਣਗੇ ਡਿਪਟੀ CM ? ਨਿਤੀਸ਼ ਕੁਮਾਰ ਦੇ ਕਰੀਬੀ ਵਿਜੇ ਕੁਮਾਰ ਚੌਧਰੀ ਨੇ ਸਾਫ਼ ਕੀਤੀ ਤਸਵੀਰ 
Bihar News : ਨਿਸ਼ਾਂਤ ਕੁਮਾਰ ਬਣਗੇ ਡਿਪਟੀ CM ? ਨਿਤੀਸ਼ ਕੁਮਾਰ ਦੇ ਕਰੀਬੀ ਵਿਜੇ ਕੁਮਾਰ ਚੌਧਰੀ ਨੇ ਸਾਫ਼ ਕੀਤੀ ਤਸਵੀਰ 
Amritsar 'ਚ 9 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਗ੍ਰਿਫ਼ਤਾਰ , ਪਾਕਿਸਤਾਨ ਤੋਂ ਚੱਲ ਰਿਹਾ ਸੀ ਤਸਕਰੀ ਦਾ ਨੈੱਟਵਰਕ
Amritsar 'ਚ 9 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਗ੍ਰਿਫ਼ਤਾਰ , ਪਾਕਿਸਤਾਨ ਤੋਂ ਚੱਲ ਰਿਹਾ ਸੀ ਤਸਕਰੀ ਦਾ ਨੈੱਟਵਰਕ
Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ
Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ
Embed widget