Oscar Awards Ceremony Live: 'RRR' ਦੇ 'ਨਾਟੂ ਨਾਟੂ' ਨੇ ਆਸਕਰ 'ਚ ਰਚਿਆ ਇਤਿਹਾਸ, ਮੂਲ ਗੀਤ ਸ਼੍ਰੇਣੀ 'ਚ ਜਿੱਤਿਆ ਪੁਰਸਕਾਰ

Oscar Awards Ceremony Live: ਆਸਕਰ ਐਵਾਰਡ 2023 ਭਾਰਤ ਲਈ ਖਾਸ ਹੋਣ ਵਾਲਾ ਹੈ। ਪਹਿਲੀ ਵਾਰ, ਭਾਰਤ ਨੂੰ ਅਕੈਡਮੀ ਅਵਾਰਡਸ ਵਿੱਚ ਤਿੰਨ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ ਅਤੇ ਸਭ ਦੀਆਂ ਨਜ਼ਰਾਂ ਆਰਆਰਆਰ 'ਤੇ ਹਨ।

ABP Sanjha Last Updated: 13 Mar 2023 09:32 AM

ਪਿਛੋਕੜ

Oscar 2023 Live: ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿੱਚ ਸਿਤਾਰਿਆਂ ਦਾ ਮੇਲਾ ਲੱਗਿਆ ਹੋਇਆ ਹੈ। 13 ਮਾਰਚ ਨੂੰ ਡਾਲਬੀ ਥੀਏਟਰ ਵਿੱਚ ਆਸਕਰ 2023 ਦਾ ਆਯੋਜਨ ਕੀਤਾ ਗਿਆ ਹੈ। ਇਸ ਵਾਰ...More

ਸੰਗੀਤਕਾਰ ਐਮਐਮ ਕੀਰਵਾਨੀ ਨੇ 'ਨਾਟੂ ਨਾਟੂ' ਲਈ ਟਰਾਫੀ ਜਿੱਤੀ

ਭਾਰਤੀ ਫਿਲਮ 'ਆਰਆਰਆਰ' ਦੀ 'ਨਾਟੂ ਨਾਟੂ' ਨੇ ਸਰਵੋਤਮ ਮੂਲ ਗੀਤ ਸ਼੍ਰੇਣੀ ਦਾ ਪੁਰਸਕਾਰ ਜਿੱਤਿਆ ਹੈ। ਸੰਗੀਤਕਾਰ ਐਮਐਮ ਕੀਰਵਾਨੀ ਨੇ ਸਟੇਜ 'ਤੇ ਟਰਾਫੀ ਲੈ ਕੇ ਸਾਰਿਆਂ ਨੂੰ 'ਨਮਸਤੇ' ਕਿਹਾ।