SSR Death Case CBI investigation LIVE: ਰੀਆ ਚੱਕਰਵਰਤੀ ਗੈਸਟ ਹਾਊਸ ਪਹੁੰਚੀ, ਸੀਬੀਆਈ ਕੁਝ ਸਮੇਂ ਵਿੱਚ ਪੁੱਛਗਿੱਛ ਕਰੇਗੀ

Sushant Singh Rajput Death Case: ਰੀਆ ਚੱਕਰਵਰਤੀ ਤੋਂ ਇੱਕ ਵਾਰ ਫਿਰ CBI ਸਵਾਲ ਕਰੇਗੀ। ਇਸ ਮਾਮਲੇ ਵਿਚ ਸ਼ੁੱਕਰਵਾਰ ਨੂੰ ਰੀਆ ਤੋਂ ਪੁੱਛਗਿੱਛ ਕੀਤੀ ਗਈ ਸੀ, ਪਿਛਲੀ ਪੁੱਛਗਿੱਛ ਵਿਚ ਰੀਆ ਨੂੰ 31 ਸਵਾਲ ਪੁੱਛੇ ਗਏ ਸੀ।

ਏਬੀਪੀ ਸਾਂਝਾ Last Updated: 29 Aug 2020 02:30 PM

ਪਿਛੋਕੜ

ਪਿਛੋਕੜ: ਸੀਬੀਆਈ ਇੱਕ ਵਾਰ ਫਿਰ ਸੁਸ਼ਾਂਤ ਸਿੰਘ ਮਾਮਲੇ ਸਬੰਧੀ ਐਕਟਰ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕਰੇਗੀ। ਇਸ ਮਾਮਲੇ ਵਿਚ ਸੀਬੀਆਈ ਨੇ ਸ਼ੁੱਕਰਵਾਰ ਨੂੰ ਰੀਆ ਤੋਂ ਪੁੱਛਗਿੱਛ ਕੀਤੀ ਸੀ, ਪਿਛਲੀ...More

ਸੁਸ਼ਾਂਤ ਸਿੰਘ ਰਾਜਪੂਤ ਦੀ ਸੀਬੀਆਈ ਟੀਮ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੇ ਸਵਾਲਾਂ ਦੇ ਬਾਅਦ ਇਹ ਸੰਭਵ ਹੈ ਕਿ ਸੀਬੀਆਈ ਟੀਮ ਕਰਸੀ ਚਾਵੜਾ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਦੱਸ ਦਈਏ ਕਿ ਸੁਸ਼ਾਂਤ ਦੇ ਮਨੋਵਿਗਿਆਨਕ ਕਰਸੀ ਚਾਵੜਾ ਨੇ ਮੁੰਬਈ ਪੁਲਿਸ ਨੂੰ ਦੱਸਿਆ ਹੈ ਕਿ ਐਕਟਰ ਨੇ ਜੂਨ ਵਿੱਚ ਦਵਾਈ ਲੈਣਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਸਨੂੰ ਪੈਨਿਕ ਅਟੈਕ ਆ ਰਹੇ ਸੀ। ਰੀਆ ਚੱਕਰਵਰਤੀ ਨੇ ਮਨੋਵਿਗਿਆਨੀ ਕਰਸੀ ਚਾਵੜਾ ਦਾ ਨਾਂ ਆਪਣੀ ਇੰਟਰਵਿਊ ਵਿੱਚ ਲਿਆ ਸੀ, ਜੋ ਸੁਸ਼ਾਂਤ ਦਾ ਇਲਾਜ ਕਰ ਰਿਹਾ ਸੀ।