ਕ੍ਰਿਕੇਟਰ ਸ਼ਮੀ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਪਾਈ ਨਿਊਡ ਫੋਟੋ, ਬੋਲੀ ਝੂਠ ਦਾ ਬੁਰਕਾ ਪਾ ਕੇ ਸੱਚ ਨਹੀਂ ਲੁੱਕਦਾ

ਏਬੀਪੀ ਸਾਂਝਾ Updated at: 01 Jun 2020 01:58 PM (IST)

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਲੌਕਡਾਊਨ ਦੌਰਾਨ ਵੀ ਸ਼ਮੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਬਹੁਤ ਸਾਰੇ ਵਿਵਾਦਾਂ ਦੇ ਬਾਵਜੂਦ, ਉਹ ਆਪਣੇ ਆਫੀਸ਼ੀਅਲ ਇੰਸਟਾ ਅਕਾਊਂਟ 'ਤੇ ਲਗਾਤਾਰ ਹੌਟ ਤਸਵੀਰਾਂ ਪੋਸਟ ਕਰ ਰਹੀ ਹੈ, ਜਿਸ ਬਾਰੇ ਯੂਜ਼ਰਸ ਨਾਰਾਜ਼ ਨਜ਼ਰ ਆ ਰਹੇ ਹਨ ਤੇ ਟਿੱਪਣੀ ਕਰ ਰਹੇ ਹਨ ਕਿ ਉਹ ਹਸੀਨ ਜਹਾਂ ਨੂੰ ਸ਼ਮੀ ਕੋਲ ਜਾਣ ਦੀ ਸਲਾਹ ਦੇ ਰਹੇ ਹਨ।

NEXT PREV
ਮੁੰਬਈ: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਲੌਕਡਾਊਨ ਦੌਰਾਨ ਵੀ ਸ਼ਮੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਬਹੁਤ ਸਾਰੇ ਵਿਵਾਦਾਂ ਦੇ ਬਾਵਜੂਦ, ਉਹ ਆਪਣੇ ਆਫੀਸ਼ੀਅਲ ਇੰਸਟਾ ਅਕਾਊਂਟ 'ਤੇ ਲਗਾਤਾਰ ਹੌਟ ਤਸਵੀਰਾਂ ਪੋਸਟ ਕਰ ਰਹੀ ਹੈ, ਜਿਸ ਬਾਰੇ ਯੂਜ਼ਰਸ ਨਾਰਾਜ਼ ਨਜ਼ਰ  ਆ ਰਹੇ ਹਨ ਤੇ ਟਿੱਪਣੀ ਕਰ ਰਹੇ ਹਨ ਕਿ ਉਹ ਹਸੀਨ ਜਹਾਂ ਨੂੰ ਸ਼ਮੀ ਕੋਲ ਜਾਣ ਦੀ ਸਲਾਹ ਦੇ ਰਹੇ ਹਨ।



ਅਜਿਹੀ ਸਥਿਤੀ 'ਚ ਹਸੀਨ ਜਹਾਂ ਨੇ ਇੱਕ ਵਾਰ ਫਿਰ ਨਿਊਡ ਤਸਵੀਰ ਪੋਸਟ ਕਰਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਾ ਦਿੱਤਾ। ਇਸ ਤਸਵੀਰ ਦੀ ਖਾਸ ਗੱਲ ਇਹ ਹੈ ਕਿ ਮੁਹੰਮਦ ਸ਼ਮੀ ਖ਼ੁਦ ਵੀ ਇਸ ਤਸਵੀਰ ‘ਚ ਹਨ।



ਹਸੀਨ ਜਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਲਿਖਿਆ ਹੈ,

ਕੱਲ੍ਹ ਤੁਸੀਂ ਕੁਝ ਨਹੀਂ ਸੀ, ਤਾਂ ਮੈਂ ਪਾਕ ਸੀ, ਅੱਜ ਤੁਸੀਂ ਕੁਝ ਬਣ ਗਏ, ਤਾਂ ਮੈਂ ਨਾਪਾਕ ਹੋ ਗਈ, ਝੂਠਾ ਬੁਰਕਾ ਪਾ ਕੇ ਸੱਚਾਈ ਨੂੰ ਮਿਟਾ ਨਹੀਂ ਸਕਦੇ। ਮਗਰਮੱਛ ਦੇ ਹੰਝੂ ਕੁਝ ਦਿਨਾਂ ਦਾ ਆਸਰਾ ਹਨ ਮਾਡਲ ਹਸੀਨ ਜਹਾਂ ਨਾਲ ਕ੍ਰਿਕਟਰ ਸ਼ਮੀ ਅਹਿਮਦ ਯਾਨੀ ਮੁਹੰਮਦ ਸ਼ਮੀ ਦੀ ਤਸਵੀਰ।-




ਇਸ ਤਸਵੀਰ ਵਿੱਚ ਤਲਾਕ ਲਈ ਲੜ ਰਹੇ ਇਹ ਕੱਪਲ ਬਿਨਾਂ ਕੱਪੜੇ ਦੇ ਹੈ। ਸਾਲ 2018 ਵਿੱਚ, ਦੋਵਾਂ ਵਿੱਚ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸ਼ਮੀ ਦੀ ਪਤਨੀ ਨੇ ਮੈਚ ਫਿਕਸਿੰਗ ਅਤੇ ਹੋਰ ਲੜਕੀਆਂ ਨਾਲ ਸਬੰਧਾਂ ਬਾਰੇ ਦੱਸਿਆ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸ਼ਮੀ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਫਿਰ ਅਜਿਹਾ ਲੱਗ ਰਿਹਾ ਸੀ ਜਿਵੇਂ ਉਸਦਾ ਕੈਰੀਅਰ ਖਤਮ ਹੋ ਗਿਆ ਹੋਵੇ। ਹਾਲਾਂਕਿ, ਸ਼ਮੀ ਖਿਲਾਫ ਦੋਸ਼ ਅਜੇ ਵੀ ਸਾਬਤ ਨਹੀਂ ਹੋਏ ਹਨ।

ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖਾਨ ਦਾ ਦੇਹਾਂਤ, ਕੋਰੋਨਾ ਨਾਲ ਸੀ ਸੰਕਰਮਿਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.