ਚੰਡੀਗੜ੍ਹ: ਬਾਲੀਵੁੱਡ 'ਤੇ ਰਾਜ ਕਰਨ ਵਾਲੇ ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝਾ ਦਾ ਨਵਾਂ ਪੰਗਾ ਪੈ ਗਿਆ ਹੈ। ਪੰਗਾ ਪਿਆ ਵੀ ਅਲੈਕਸਾ ਨਾਲ ਹੈ। ਜੀ ਹਾਂ ਤਹਾਨੂੰ ਵੀ ਸੁਣਨ 'ਚ ਕੁਝ ਅਜੀਬ ਲੱਗ ਰਿਹਾ ਹੈ, ਪਰ ਦਿਲਜੀਤ ਦੋਸਾਂਝ ਦਾ ਐਮੇਜ਼ੌਨ ਅਲੈਕਸਾ ਨਾਲ ਕਲੇਸ਼ ਹੋ ਗਿਆ।
ਕਲੇਸ਼ ਵੀ ਦਿਲਜੀਤ ਦੇ ਨਵੇਂ ਗਾਣੇ ਕਲੈਸ਼ ਕਰਕੇ ਹੋਇਆ। ਦਿਲਜੀਤ ਦੋਸਾਂਝ ਨੇ ਅਲੈਕਸਾ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਉਸ ਦਾ ਨਵਾਂ ਗਾਣਾ ਕਲੈਸ਼ ਚਲਾਇਆ ਜਾਵੇ, ਪਰ ਅਲੈਕਸਾ ਨੂੰ ਵੀ ਕੰਮ ਕਰਨ ਲਈ ਸਹੀ ਕਮਾਂਡ ਚਾਹੀਦੀ ਹੈ, ਜੋ ਦੋਸਾਂਝਾ ਵਾਲੇ ਦੇਣ 'ਚ ਥੋੜਾ ਜਿਹਾ ਢਿੱਲੇ ਸੀ।
25 ਸਾਲ ਦੀ ਹੋਈ ਸਾਰਾ ਅਲੀ ਖਾਨ, ਮਾਈਂਡ ਤੇ ਬਿਊਟੀ ਦਾ ਸ਼ਾਨਦਾਰ ਕੌਂਬੀਨੇਸ਼ਨ
ਦਿਲਜੀਤ ਦੀ ਇੰਗਲਿਸ਼ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਖੁਦ ਆਪ ਦਿਲਜੀਤ ਵੀ ਮੰਨਦੇ ਹਨ ਕਿ ਉਨ੍ਹਾਂ ਦੀ ਇੰਗਲਿਸ਼ ਕੁਝ ਜ਼ਿਆਦਾ ਵਧੀਆ ਨਹੀਂ। ਇਨ੍ਹੀ ਦਿਨੀਂ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ 'ਗੋਟ' ਦੇ ਨਾਲ ਟ੍ਰੈਂਡਿੰਗ 'ਚ ਬਣੇ ਹੋਏ ਹਨ। ਸੁਪਰਸਟਾਰ ਦਿਲਜੀਤ ਦੀ ਇਸ ਐਲਬਮ ਦੇ ਸਾਰੇ ਗੀਤ ਫੈਨਜ਼ ਨੂੰ ਖੂਬ ਭਾਅ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦਿਲਜੀਤ ਦੋਸਾਂਝ ਦਾ ਪਿਆ ਕਲੇਸ਼, ਆਖ਼ਰ ਕੀ ਹੈ ਵਜ੍ਹਾ?
ਏਬੀਪੀ ਸਾਂਝਾ
Updated at:
12 Aug 2020 03:14 PM (IST)
ਬਾਲੀਵੁੱਡ 'ਤੇ ਰਾਜ ਕਰਨ ਵਾਲੇ ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝਾ ਦਾ ਨਵਾਂ ਪੰਗਾ ਪੈ ਗਿਆ ਹੈ। ਪੰਗਾ ਪਿਆ ਵੀ ਅਲੈਕਸਾ ਨਾਲ ਹੈ। ਜੀ ਹਾਂ ਤਹਾਨੂੰ ਵੀ ਸੁਣਨ 'ਚ ਕੁਝ ਅਜੀਬ ਲੱਗ ਰਿਹਾ ਹੈ, ਪਰ ਦਿਲਜੀਤ ਦੋਸਾਂਝ ਦਾ ਐਮੇਜ਼ੌਨ ਅਲੈਕਸਾ ਨਾਲ ਕਲੇਸ਼ ਹੋ ਗਿਆ।
- - - - - - - - - Advertisement - - - - - - - - -