ਪੜਚੋਲ ਕਰੋ

Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਗਾਇਕ ਦੀ ਅਚਾਨਕ ਮੌਤ; ਸਟੇਜ 4 ਕਿਡਨੀ ਕੈਂਸਰ ਤੋਂ ਹਾਰਿਆ ਜੰਗ...

Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕ ਅਤੇ '3 ਡੋਰਸ ਡਾਊਨ' ਬੈਂਡ ਦੇ ਲੀਡ ਸਿੰਗਰ ਬ੍ਰੈਡ ਅਰਨੋਲਡ ਦਾ ਦੇਹਾਂਤ ਹੋ ਗਿਆ ਹੈ। ਰੌਕ ਸੰਗੀਤ ਦੀ ਦੁਨੀਆ ਨੂੰ ਇਕ ਨਵੀਂ ਪਛਾਣ...

Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕ ਅਤੇ '3 ਡੋਰਸ ਡਾਊਨ' ਬੈਂਡ ਦੇ ਲੀਡ ਸਿੰਗਰ ਬ੍ਰੈਡ ਅਰਨੋਲਡ ਦਾ ਦੇਹਾਂਤ ਹੋ ਗਿਆ ਹੈ। ਰੌਕ ਸੰਗੀਤ ਦੀ ਦੁਨੀਆ ਨੂੰ ਇਕ ਨਵੀਂ ਪਛਾਣ ਦੇਣ ਵਾਲੇ 47 ਸਾਲਾ ਅਰਨੋਲਡ ਪਿਛਲੇ ਕਾਫੀ ਸਮੇਂ ਤੋਂ ਸਟੇਜ 4 ਕਿਡਨੀ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ, ਪਰ ਉਹ ਜ਼ਿੰਦਗੀ ਦੀ ਇਹ ਜੰਗ ਹਾਰ ਗਏ।

ਸੁੱਤੇ ਹੋਏ ਦੁਨੀਆ ਨੂੰ ਕਿਹਾ ਅਲਵਿਦਾ 

ਬੈਂਡ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ, ਬ੍ਰੈਡ ਅਰਨੋਲਡ ਨੇ ਬਹੁਤ ਹੀ ਬਹਾਦਰੀ ਨਾਲ ਕੈਂਸਰ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿਆਰਿਆਂ ਦੀ ਮੌਜੂਦਗੀ 'ਚ ਸੁੱਤੇ ਹੋਏ ਬਹੁਤ ਹੀ ਸ਼ਾਂਤਮਈ ਅਤੇ ਸਕੂਨ ਭਰੇ ਤਰੀਕੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਿਹਾ।

ਦੱਸ ਦਈਏ ਕਿ ਬ੍ਰੈਡ ਅਰਨੋਲਡ ਦੀ ਗਾਇਕੀ ਅਤੇ ਉਨ੍ਹਾਂ ਦੀ ਵਿਲੱਖਣ ਆਵਾਜ਼ ਨੇ ਉਸ ਦੌਰ ਦੇ ਨੌਜਵਾਨਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ਸੀ। ਉਨ੍ਹਾਂ ਦੇ ਬੈਂਡ ਨੂੰ ਅਸਲੀ ਪਛਾਣ ਸਾਲ 1999 'ਚ ਆਏ ਸੁਪਰਹਿੱਟ ਗਾਣੇ 'Kryptonite' ਤੋਂ ਮਿਲੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਬ੍ਰੈਡ ਨੇ ਇਹ ਗਾਣਾ ਮਹਿਜ਼ 15 ਸਾਲ ਦੀ ਉਮਰ 'ਚ ਆਪਣੀ Maths ਦੀ ਕਲਾਸ ਦੌਰਾਨ ਇਕ ਕਾਗਜ਼ 'ਤੇ ਲਿਖ ਦਿੱਤਾ ਸੀ। ਇਹ ਗਾਣਾ ਇੰਨਾ ਮਕਬੂਲ ਹੋਇਆ ਕਿ ਇਸ ਨੇ ਬੈਂਡ ਨੂੰ ਗ੍ਰੈਮੀ ਨਾਮੀਨੇਸ਼ਨ ਤੱਕ ਪਹੁੰਚਾਇਆ।
 
ਬੈਂਡ ਦਾ ਪਹਿਲਾ ਐਲਬਮ 'ਦਿ ਬੈਟਰ ਲਾਈਫ' ਕਾਮਯਾਬੀ ਦੇ ਸਾਰੇ ਰਿਕਾਰਡ ਤੋੜਦਿਆਂ 60 ਲੱਖ ਤੋਂ ਵੱਧ ਕਾਪੀਆਂ ਵਿਕਿਆ ਸੀ। ਉਸ ਨੇ ਸਾਲ 2003 'ਚ ਆਏ ਗਾਣੇ 'When I’m Gone' ਲਈ ਬੈਂਡ ਨੂੰ ਦੂਜੀ ਵਾਰ ਗ੍ਰੈਮੀ ਨਾਮੀਨੇਸ਼ਨ ਮਿਲਿਆ, ਜਿਸ ਨੇ ਰੌਕ ਮਿਊਜ਼ਿਕ ਦੀ ਦੁਨੀਆ 'ਚ ਉਨ੍ਹਾਂ ਦੀ ਜਗ੍ਹਾ ਪੱਕੀ ਕਰ ਦਿੱਤੀ। ਉਨ੍ਹਾਂ ਦਾ ਗਾਣਾ 'Be Like That' ਸਾਲ 2001 ਦੀ ਮਸ਼ਹੂਰ ਫਿਲਮ 'ਅਮੈਰੀਕਨ ਪਾਈ 2' ਦੇ ਸਾਊਂਡਟ੍ਰੈਕ ਦਾ ਹਿੱਸਾ ਬਣਿਆ ਸੀ। ਇਸ ਤੋਂ ਬਾਅ ਬ੍ਰੈਡ ਨੇ ਆਪਣੇ ਕਰੀਅਰ ਦੌਰਾਨ ਕੁੱਲ 6 ਸਟੂਡੀਓ ਐਲਬਮਾਂ ਰਿਲੀਜ਼ ਕੀਤੀਆਂ, ਜਿਨ੍ਹਾਂ 'ਚੋਂ 2016 'ਚ ਆਈ 'ਅਸ ਐਂਡ ਦ ਨਾਈਟ' ਆਖਰੀ ਸੀ। ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਪਤਨੀ ਦਾ ਛਲਕਿਆ ਦਰਦ, ਭਾਵੁਕ ਪੋਸਟ ਨਾਲ ਹਰ ਅੱਖ ਹੋਈ ਨਮ
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਪਤਨੀ ਦਾ ਛਲਕਿਆ ਦਰਦ, ਭਾਵੁਕ ਪੋਸਟ ਨਾਲ ਹਰ ਅੱਖ ਹੋਈ ਨਮ
Famous Folk Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਲੋਕ ਗਾਇਕ ਦਾ ਹੋਇਆ ਦੇਹਾਂਤ; CM ਨੇ ਜਤਾਇਆ ਦੁੱਖ...
ਸੰਗੀਤ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਲੋਕ ਗਾਇਕ ਦਾ ਹੋਇਆ ਦੇਹਾਂਤ; CM ਨੇ ਜਤਾਇਆ ਦੁੱਖ...
Attack On Punjabi Singer: ਪੰਜਾਬੀ ਗਾਇਕ 'ਤੇ ਹਮਲਾ, ਬਦਮਾਸ਼ਾਂ ਨੇ ਚੱਲਦੀ ਗੱਡੀ ਦਾ ਕੀਤਾ ਪਿੱਛਾ; ਫਿਰ ਚਲਾਈਆਂ ਗੋਲੀਆਂ...
ਪੰਜਾਬੀ ਗਾਇਕ 'ਤੇ ਹਮਲਾ, ਬਦਮਾਸ਼ਾਂ ਨੇ ਚੱਲਦੀ ਗੱਡੀ ਦਾ ਕੀਤਾ ਪਿੱਛਾ; ਫਿਰ ਚਲਾਈਆਂ ਗੋਲੀਆਂ...
SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਦਿੱਗਜ ਕਲਾਕਾਰ ਨੇ ਸੁੱਤੇ ਪਏ ਛੱਡੀ ਦੁਨੀਆ; ਹਾਰਟ ਅਟੈਕ ਪੈਣ 'ਤੇ...
SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਦਿੱਗਜ ਕਲਾਕਾਰ ਨੇ ਸੁੱਤੇ ਪਏ ਛੱਡੀ ਦੁਨੀਆ; ਹਾਰਟ ਅਟੈਕ ਪੈਣ 'ਤੇ...
Advertisement

ਵੀਡੀਓਜ਼

“ਪੰਜਾਬ ਸਰਕਾਰ ‘ਤੇ ਮਜੀਠੀਆ ਦਾ ਧਮਾਕਾ! ਸਭ ਰਹਿ ਗਏ ਹੈਰਾਨ
“ਪੰਜਾਬ ‘ਚ ਵੱਡਾ ਟੈਂਡਰ ਘਪਲਾ? ਬਲੈਕਲਿਸਟਡ ਕੰਪਨੀਆਂ ਨੂੰ ਮਿਲ ਰਹੇ ਠੇਕੇ”
“ਰਾਸ਼ਨ ਘੋਟਾਲੇ ‘ਚ ਪੰਜਾਬ ਦੇ IAS ਸਸਪੈਂਡ! ਮਜੀਠੀਆ ਦਾ ਵੱਡਾ ਖੁਲਾਸਾ”
“ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ? ਮਜੀਠੀਆ ਨੇ ਲਾਇਆ ਵੱਡਾ ਦੋਸ਼”
“ਰਾਸ਼ਨ ਸਕੀਮ ‘ਚ ਵੱਡੀ ਲੁੱਟ? ਮਜੀਠੀਆ ਨੇ ਖੋਲ੍ਹੇ ਰਾਜ!”
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ
Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਪਤਨੀ ਦਾ ਛਲਕਿਆ ਦਰਦ, ਭਾਵੁਕ ਪੋਸਟ ਨਾਲ ਹਰ ਅੱਖ ਹੋਈ ਨਮ
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਪਤਨੀ ਦਾ ਛਲਕਿਆ ਦਰਦ, ਭਾਵੁਕ ਪੋਸਟ ਨਾਲ ਹਰ ਅੱਖ ਹੋਈ ਨਮ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Powercut
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Powercut
ਜਬਰਨ ਰੂਸੀ ਫੌਜ 'ਚ ਭਰਤੀ ਲੁਧਿਆਣਾ ਦੇ ਸਮਰਜੀਤ ਦੀ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਜਬਰਨ ਰੂਸੀ ਫੌਜ 'ਚ ਭਰਤੀ ਲੁਧਿਆਣਾ ਦੇ ਸਮਰਜੀਤ ਦੀ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Mahindra Thar ਖਰੀਦਣ ਲਈ ਕਿੰਨੀ ਹੋਣੀ ਚਾਹੀਦੀ Salary? ਜਾਣੋ EMI, DownPayment ਅਤੇ ਰਾਈਵਲਸ
Mahindra Thar ਖਰੀਦਣ ਲਈ ਕਿੰਨੀ ਹੋਣੀ ਚਾਹੀਦੀ Salary? ਜਾਣੋ EMI, DownPayment ਅਤੇ ਰਾਈਵਲਸ
Trump ਨੂੰ ਲੱਗਿਆ ਤਕੜਾ ਝਟਕਾ! ਅਮਰੀਕੀ ਜਹਾਜ਼ ਇਰਾਕ 'ਚ ਕ੍ਰੈਸ਼; ਮੱਚਿਆ ਹੜਕੰਪ
Trump ਨੂੰ ਲੱਗਿਆ ਤਕੜਾ ਝਟਕਾ! ਅਮਰੀਕੀ ਜਹਾਜ਼ ਇਰਾਕ 'ਚ ਕ੍ਰੈਸ਼; ਮੱਚਿਆ ਹੜਕੰਪ
IPL 2026 ਲਈ ਕਦੋਂ ਤੋਂ ਵਿਕਣਗੀਆਂ ਟਿਕਟਾਂ? ਜਾਣੋ ਕਿਵੇਂ ਕਰ ਸਕਦੇ Booking ਅਤੇ ਕਿੰਨੀ ਹੋ ਸਕਦੀ ਕੀਮਤ
IPL 2026 ਲਈ ਕਦੋਂ ਤੋਂ ਵਿਕਣਗੀਆਂ ਟਿਕਟਾਂ? ਜਾਣੋ ਕਿਵੇਂ ਕਰ ਸਕਦੇ Booking ਅਤੇ ਕਿੰਨੀ ਹੋ ਸਕਦੀ ਕੀਮਤ
Embed widget