ਜਥੇਦਾਰ ਵੱਲੋਂ ਖਾਲਿਸਤਾਨ ਦੀ ਮੰਗ ਜਾਇਜ਼ ਕਰਾਰ
ਹਾਲਾਂਕਿ, ਏਕਤਾ ਦੇ ਨੁਮਾਇੰਦੇ ਕਹਿੰਦੇ ਹਨ ਕਿ ਵਿਵਾਦਪੂਰਨ ਦ੍ਰਿਸ਼ ਨੂੰ ਹਟਾ ਦਿੱਤਾ ਗਿਆ ਹੈ। ਹੌਲੀ ਹੌਲੀ ਸਾਰੇ ਦੇਸ਼ ਵਿੱਚ ਏਕਤਾ ਕਪੂਰ ਖਿਲਾਫ ਵਿਰੋਧ ਉੱਠ ਰਿਹਾ ਹੈ। ਇਹ ਸਭ ਹਿੰਦੁਸਤਾਨੀ ਭਾਓ ਵਲੋਂ ਸ਼ੁਰੂ ਕੀਤਾ ਗਿਆ ਸੀ, ਜੋ ‘ਬਿੱਗ ਬੌਸ 13’ ਵਿੱਚ ਨਜ਼ਰ ਆਇਆ ਸੀ। ਹਿੰਦੁਸਤਾਨੀ ਭਾਓ ਨੇ ਏਕਤਾ ਕਪੂਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਅਤੇ ਵੈੱਬ ਸ਼ੋਅ ‘XXX-2’ ’ਤੇ ਇਤਰਾਜ਼ ਜਤਾਇਆ ਹੈ।
ਕੋਰੋਨਾ ਨੇ ਪਾਇਆ ਦਾਊਦ ਨੂੰ ਘੇਰਾ, ਖਬਰਾਂ 'ਚ ਮੌਤ ਦੀਆਂ ਅਟਕਲਾਂ
ਇਸ ਹਫਤੇ ਦੇ ਸ਼ੁਰੂ ਵਿੱਚ, ਏਕਤਾ ਦੇ ਖਿਲਾਫ ਗੁਰੂਗ੍ਰਾਮ ਦੇ ਪਾਲਮ ਵਿਹਾਰ ਥਾਣੇ ਵਿੱਚ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਕੇਜਰੀਵਾਲ ਦੇ ਬਿਆਨ ਪੰਜਾਬ ਦੀ ਸਿਆਸਤ ‘ਚ ਹਲਚਲ, ਕਾਂਗਰਸ ਦੇ ਕਈ ਵੱਡੇ ਨੇਤਾ ਕਰ ਸਕਦੇ ‘ਝਾੜੂ’ ਦਾ ਰੁਖ਼
'XXX -2' ਖਿਲਾਫ ਆਪਣਾ ਅਗਲਾ ਕਦਮ ਚੁੱਕਦਿਆਂ, ਹਿੰਦੁਸਤਾਨੀ ਭਾਓ ਨੇ ਏਕਤਾ ਕਪੂਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਹਿੰਦੁਸਤਾਨੀ ਭਾਓ ਦੇ ਇਸ ਕਾਨੂੰਨੀ ਨੋਟਿਸ ਕਾਰਨ ਏਕਤਾ ਨੂੰ 100 ਕਰੋੜ ਦਾ ਨੁਕਸਾਨ ਸਹਿਣਾ ਪੈ ਸਕਦਾ ਹੈ। ਇਸ ਕੇਸ ਦਾ ਖੁਲਾਸਾ ਹਿੰਦੁਸਤਾਨੀ ਭਾਓ ਦੇ ਵਕੀਲ ਅਲੀ ਕਾਸ਼ੀਫ ਖਾਨ ਨੇ ਕੀਤਾ ਹੈ। ਮੀਡੀਆ ਰਿਪੋਰਟਰ ਨਾਲ ਗੱਲਬਾਤ ਕਰਦਿਆਂ ਹਿੰਦੁਸਤਾਨੀ ਭਾਓ ਦੇ ਵਕੀਲ ਨੇ ਕਿਹਾ, "ਅਸੀਂ ਏਕਤਾ ਕਪੂਰ ਨੂੰ ਸੈਨਾ ਦਾ ਅਪਮਾਨ ਕਰਨ ਲਈ ਕਾਨੂੰਨੀ ਨੋਟਿਸ ਭੇਜਿਆ ਹੈ।"
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ