ਗਣੇਸ਼ ਚਤੁਰਥੀ ਮੌਕੇ ਅਦਾਕਾਰ ਨੀਲ ਨਿਤਿਨ ਮੁਕੇਸ਼ ਦੀ ਨਵੀਂ ਸ਼ੁਰੂਆਤ, ਈਕੋ ਫਰੈਂਡਲੀ ਗਣਪਤੀ ਬੱਪਾ ਦਾ ਕੀਤਾ ਸੁਆਗਤ
ਏਬੀਪੀ ਸਾਂਝਾ | 22 Aug 2020 02:39 PM (IST)
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਘਰ ਬੱਪਾ ਦਾ ਸੁਆਗਤ ਕੀਤਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸ਼ਿਲਪਾ ਨੇ ਕਾਫੀ ਸਾਧਾਰਨ ਅੰਦਾਜ਼ 'ਚ ਬੱਪਾ ਦਾ ਸੁਆਗਤ ਕੀਤਾ।
ਨੀਲ ਨਿਤਿਨ ਮੁਕੇਸ਼ ਇਸ ਸਾਲ ਗਣੇਸ਼ਉਤਸਵ ਨੂੰ ਇਕੋ ਫਰੈਂਡਲੀ ਦੇ ਤੌਰ 'ਤੇ ਸੈਲੀਬ੍ਰੇਟ ਕਰਨਗੇ। ਉਹ ਸਾਊਥ ਮੁੰਬਈ ਸਥਿਤ ਆਪਣੇ ਨਵੇਂ ਘਰ 'ਚ ਪਹਿਲੀ ਵਾਰ ਇਸ ਤਿਉਹਾਰ ਦਾ ਜਸ਼ਨ ਮਨਾ ਰਹੇ ਹਨ।