Grammy 2023 Nomination: ਰਿਕਾਰਡਿੰਗ ਅਕੈਡਮੀ ਨੇ 65ਵੇਂ ਗ੍ਰੈਮੀ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਹੈ। ਬੇਯੋਨਸ ਸਭ ਤੋਂ ਵੱਧ ਗ੍ਰੈਮੀ-ਨਾਮਜ਼ਦ ਹੈ। Kpop ਸਨਸਨੀ BTS ਨੇ ਵੀ ਪ੍ਰਮੁੱਖ ਸ਼੍ਰੇਣੀ ਵਿੱਚ ਨਾਮਜ਼ਦਗੀ ਪ੍ਰਾਪਤ ਕੀਤੀ ਹੈ। ਆਓ ਇਸ ਸੂਚੀ ਤੋਂ ਜਾਣਦੇ ਹਾਂ ਕਿ 2023 ਗ੍ਰੈਮੀ ਅਵਾਰਡਸ ਲਈ ਕਿਹੜੇ ਮਸ਼ਹੂਰ ਹਸਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਰਿਕਾਰਡ ਆਫ ਦ ਈਅਰ (ਸਾਲ ਦਾ ਸਭ ਤੋਂ ਬੇਹਤਰੀਨ ਰਿਕਾਰਡ)ABBA - ਡੋਂਟ ਸ਼ੱਟ ਮੀ ਡਾਊਨਐਡੇਲ - ਈਜ਼ੀ ਆਨ ਮੀਬਿਆਂਸੇ - ਬਰੇਕ ਮਾਇ ਸੋਲਬਰਾਂਡੀ ਕਾਰਲੀਲੇ ਫਿਚਰਿੰਗ ਲੁਸੀਅਸ- ਯੂ ਐਂਡ ਮੀ ਆਨ ਦ ਰੌਕਦੋਜਾ ਕੈਟ- ਵੂਮਨਹੈਰੀ ਸਟਾਇਲਜ਼- ਐਜ਼ ਇਟ ਵਾਜ਼ਕੈਡਰਿਕ ਲਮਾਰ- ਦ ਹਾਰਟ ਪਾਰਟ 5ਲਿਜ਼ੋ- ਅਬਾਊਟ ਡਿਮਨ ਟਾਇਮਮੈਰੀ ਜੇ ਬਲਿਸ- ਗੁੱਡ ਮਾਰਨਿੰਗ ਗਾਰਜਿਅਸਸਟੀਵ ਲੇਸੀ- ਬੈਡ ਹੈਬਿਟ ਐਲਬਮ ਆਫ ਦ ਈਅਰ (ਸਾਲ ਦੀ ਐਲਬਮ)ਏਬੀਬੀਏ- ਵੋਏਜਐਡੇਲ- 30ਬੈਡ ਬਨੀ- ਅਨ ਵੇਰਾਨੋ ਸਿਨ ਟੀਬਿਆਂਸੇ- ਰੇਨਸੈਂਸਬਰਾਂਡੀ ਕਾਰਲਿਲੇ- ਇਨ ਦੀਜ਼ ਸਾਇਲੈਂਟ ਡੇਜ਼ਕੋਲਡਪਲੇ- ਮਿਊਜ਼ਿਕ ਆਫ ਦ ਸਫੇਅਰਜ਼ਹੈਰੀ ਸਟਾਇਲਜ਼- ਹੈਰੀ ਹਾਊਸਕੈਡਰਿਕ ਕਮਾਰ- ਮਿਸਟਰ ਮੋਰਾਲੇ ਐਂਡ ਦ ਬਿੱਗ ਸਟੈਪਰਜ਼ਲਿਜ਼ੋ- ਸਪੈਸ਼ਲ ਮੈਰੀ ਜੇ ਬਲਿਸ- ਗੁੱਡ ਮਾਰਨਿੰਗ ਗਾਰਜਿਅਸ (ਡੀਲਕਸ)

ਮਿਊਜ਼ਿਕ ਆਫ ਦ ਈਅਰ (ਸਾਲ ਦਾ ਮਿਊਜ਼ਿਕ)ਐਡੇਲ- ਈਜ਼ੀ ਆਨ ਮੀਬਿਆਂਸੇ- ਬਰੇਕ ਮਾਇ ਸੋਲਬੋਨੀ ਰੈਟ- ਜਸਟ ਲਾਈਕ ਦੈਟਡੀਜੇ ਖਾਲਿਦ ਫੀਚਰਿੰਗ ਰਿਕ ਰੌਸ, ਲਿਲ ਵੇਨ, ਜੇ- ਜ਼ੈੱਡ, ਜੌਨ ਲੀਜੈਂਡ ਅਤੇ ਫਰਾਇਡੇ- ਗੌਡ ਡਿੱਡਗੇਲ- ਏਬੀਸੀਡੀਈਐਫਯੂਹੈਰੀ ਸਟਾਇਲਜ਼- ਐਜ਼ ਇਟ ਵਾਜ਼ਕੈਡਰਿਕ ਲਮਾਰ- ਦ ਹਾਰਟ ਪਾਰਟ 5ਲਿਜ਼ੋ- ਅਬਾਊਟ ਡਿਮਨ ਟਾਇਮਸਟੀਵ ਲੇਸੀ- ਬੈਡ ਹੈਬਿਟਟੇਲਰ ਸਵਿਫਟ- ਆਲ ਟੂ ਵੈਲ (10 ਮਿੰਟਾ ਦਾ ਵਰਸ਼ਨ) (ਦ ਸ਼ਾਰਟ ਫਿਲਮ)

ਬੈਸਟ ਨਿਊ ਆਰਟਿਸਟ (ਬੇਹਤਰੀਨ ਨਵਾਂ ਕਲਾਕਾਰ)ਅਨੀਤਾਡੋਮੀ ਐਂਡ ਜੇਡੀ ਬੇਕਲਾਟੋਮਾਨੇਸਕਿਨਮੌਲੀ ਟਟਲਮੁਨੀ ਲੌਂਗਉਮਰ ਅਪੋਲੋਸਮਾਰਾ ਜੁਆਏਟੋਬੇ ਨਵੀਗਵੇਵੇਟ ਲੈਗ

ਬੈਸਟ ਸੋਲੋ ਪਰਫਾਰਮੈਂਸਐਡੇਲ- ਈਜ਼ੀ ਆਨ ਮੀਬੈਡ ਬਨੀ- ਮਾਸਕੋ ਮਿਊਲਦੋਜਾ ਕੈਟ- ਵੂਮਨਹੈਰੀ ਸਟਾਇਲਜ਼- ਐਜ਼ ਇਟ ਵਾਜ਼ਲਿਜ਼ੋ- ਅਬਾਊਟ ਡਿਮਨ ਟਾਇਮਸਟੀਵ ਲੇਸੀ- ਬੈਡ ਹੈਬਿਟ

ਬੈਸਟ ਪੌਪ ਸੋਲੋ ਪਰਫਾਰਮੈਂਸਐਡੇਲ- ਈਜ਼ੀ ਆਨ ਮੀਬੈਡ ਬਨੀ- ਮਾਸਕੋ ਮਿਊਲਦੋਜਾ ਕੈਟ- ਵੂਮਨਹੈਰੀ ਸਟਾਇਲਜ਼- ਐਜ਼ ਇਟ ਵਾਜ਼ਲਿਜ਼ੋ- ਅਬਾਊਟ ਡਿਮਨ ਟਾਇਮਸਟੀਵ ਲੇਸੀ- ਬੈਡ ਹੈਬਿਟ

ਬੈਸਟ ਪੌਪ ਡੂਓ (DUO)/ ਗਰੁੱਪ ਪਰਫਾਰਮੈਂਸABBA - ਡੋਂਟ ਸ਼ੱਟ ਮੀ ਡਾਊਨਕੈਮਿਲਾ ਕਾਬੈਲੋ ਫੀਚਰਿੰਗ ਐਡ ਸ਼ੀਰਨ- ਬੈਮ ਬੈਮਕੋਲਡਪਲੇ ਐਂਡ ਬੀਟੀਐਸ- ਮਾਇ ਯੂਨੀਵਰਸਪੋਸਟ ਮੈਲਨ ਤੇ ਦੋਜਾ ਕੈਟ- ਆਈ ਲਾਈਕ ਯੂਸੈਮ ਸਮਿੱਥ ਐਂਡ ਕਿਮ ਪੈਟ੍ਰਾਸ- ਅਨਹੋਲੀ

ਬੈਸਟ ਟਰੈਡਸ਼ਿਨਲ (ਰਵਾਇਤੀ) ਪੌਪ ਵੋਕਲ ਐਲਬਮਡਾਇਨਾ ਰੌਸ- ਥੈਂਕਯੂਕੈਲੀ ਕਲਾਰਕਸਨ- ਵੈਨ ਕ੍ਰਿਸਮਸ ਕਮਜ਼ ਅਰਾਊਂਡ…ਮਾਇਕਲ ਬਬਲ- ਹਾਇਰਨੋਰਾ ਜੋਨਜ਼- ਆਈ ਡ੍ਰੀਮ ਆਫ਼ ਕ੍ਰਿਸਮਸ (ਐਕਸਟੈਂਡਡ)ਪੈਂਟਾਟੋਨਿਕਸ- ਐਵਰਗ੍ਰੀਨ

ਬੈਸਟ ਪੌਪ ਵੋਕਲ ਐਲਬਮਏਬੀਬੀਏ- ਵੋਏਜਐਡੇਲ- 30ਕੋਲਡਪਲੇ- ਮਿਊਜ਼ਿਕ ਆਫ ਦ ਸਫੇਅਰਜ਼ਹੈਰੀ ਸਟਾਇਲਜ਼- ਹੈਰੀ ਹਾਊਸਲਿਜ਼ੋ- ਸਪੈਸ਼ਲ 

ਬੈਸਟ ਡਾਂਸ/ਇਲੈਕਟ੍ਰੋਨਿਕ ਰਿਕਾਰਡਿੰਗਬਿਆਂਸੇ- ਬਰੇਕ ਮਾਇ ਸੋਲਬੋਨੋਬੋ- ਰੋਜ਼ਵੁੱਡਡੇਵਿਡ ਗੁਏਟਾ ਐਂਡ ਬੇਬੇ ਰੈਕਸਾ- ਆਇ ਐਮ ਗੁੱਡ (ਬਲੂ)ਡਿਪਲੋ ਐਂਡ ਮਿਗੁਏਲ- ਡੋਂਟ ਫਾਰਗੈਟ ਮਾਇ ਲਵਕਾਇਤਰਨਾਡਾ ਫੀਚਰਿੰਗ ਐਚਈਆਰ- ਇੰਟੀਮਿਡੇਟਿਡਰੂਫਸ ਡੂ ਸੋਲ- ਆਨ ਮਾਈ ਨੀਜ਼

ਬੈਸਟ ਡਾਂਸ/ਇਲੈਕਟਰੋਨਿਕ ਮਿਊਜ਼ਿਕ ਐਲਬਮਬਿਆਂਸੇ- ਰੇਨਸੈਂਸਬੋਨੋਬੋ- ਫਰੈਗਮੈਂਟਸਡਿਪਲੋ- ਡਿਪਲੋਓਡੇਸਾ- ਦ ਲਾਸਟ ਗੁੱਡਬਾਏਰੂਫਸ ਡੂ ਸੋਲ- ਸਰੇਂਡਰ

ਬੈਸਟ ਕਨਟੈਂਪਰੇਰੀ (ਮੱਧਕਾਲੀ) ਇੰਸਟਰੁਮੈਂਟਲ ਐਲਬਮ ਬਰੈਡ ਮਹਿਲਦੋ- ਜੇਕਬ ਲੈਡਰਡੋਮੀ ਐਂਡ ਜੇਡੀ ਬੈੱਕ- ਨੋਟ ਟਾਈਟਗਰਾਂਟ ਗੀਸਮੈਨ- ਬਲੋਜ਼ਜੈਫ ਕੌਫਿਨ- ਬਿਟਵਿਨ ਡਰੀਮਿੰਗ ਐਂਡ ਜੁਆਏਸਨੈਕੀ ਪੱਪੀ- ਐਂਪਾਇਰ ਸੈਂਟਰਲ

ਬੈਸਟ ਰੌਕ ਪਰਫਾਰਮੈਂਸਬੇਕ- ਓਲਡ ਮੈਨਦ ਬਲੈਕ ਕੀਜ਼- ਵਾਇਲਡ ਚਾਇਲਡਬਰਾਂਡੀ ਕਾਰਲਿਲੇ- ਬ੍ਰੋਕਨ ਹਾਰਸਬ੍ਰਾਇਨ ਐਡਮਜ਼- ਸੋ ਹੈੱਪੀ ਇਟ ਹਰਟਸਆਇਡਲ- ਕਰਾਲ!ਓਜੀ ਓਜ਼ਬੋਰਨ ਫੀਚਰਿੰਗ ਜੈਫ ਬੇਕ- ਪੇਸ਼ੈਂਟ ਨੰਬਰ 9ਠਰਨਸਟਾਇਲ- ਹੌਲੀਡੇ